ਕੋਵਿਡ-19 ਟੀਕੇ ਦੀ 250 ਰੁਪਏ ਕੀਮਤ ਤੋਂ ਕੰਪਨੀਆਂ ਨਾਰਾਜ਼: ਘੱਟ ਮੁੱਲ ਰੱਖ ਕੇ ਸਰਕਾਰ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤੈ: ਕਿਰਨ ਮਜ਼ੂਮਦਾਰ

ਕੋਵਿਡ-19 ਟੀਕੇ ਦੀ 250 ਰੁਪਏ ਕੀਮਤ ਤੋਂ ਕੰਪਨੀਆਂ ਨਾਰਾਜ਼: ਘੱਟ ਮੁੱਲ ਰੱਖ ਕੇ ਸਰਕਾਰ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤੈ: ਕਿਰਨ ਮਜ਼ੂਮਦਾਰ

ਨਵੀਂ ਦਿੱਲੀ, 28 ਫਰਵਰੀ

ਬਾਇਓਕੋਨ ਦੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਨੇ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਟੀਕੇ ਦੀ ਕੀਮਤ 250 ਰੁਪਏ ਤੈਅ ਕਰਨ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਐਨੀ ਘੱਟ ਕੀਮਤ ਰੱਖ ਕੇ ਸਰਕਾਰ ਨੇ ਟੀਕਾ ਕੰਪਨੀਆਂ ਨਾਲ “ਵਿਸ਼ਵਾਸਘਾਤ” ਕੀਤਾ ਹੈ। ਉਨ੍ਹਾਂ ਟਵੀਟ ਕੀਤਾ, "ਸਰਕਾਰ ਨੇ ਟੀਕਾ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਬਜਾਏ ਕੁਚਲ ਦਿੱਤਾ ਹੈ। ਸਰਕਾਰ ਨੇ ਟੀਕੇ ਦੀ ਕੀਮਤ ਐਨੀ ਘੱਟ ਤੈਅ ਕਰਕੇ ਟੀਕਾ ਕੰਪਨੀਆਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਮੇਰਾ ਸੁਆਲ ਹੈ ਕਿ ਜੇ ਵਿਸ਼ਵ ਸਿਹਤ ਸੰਗਠਨ ਨੇ ਪ੍ਰਤੀ ਖੁਰਾਕ 3 ਡਾਲਰ ਦੇਣ ਲਈ ਸਹਿਮਤੀ ਦਿੱਤੀ ਹੈ ਤਾਂ ਉਸ ਨੂੰ ਘਟਾ ਕੇ 2 ਡਾਲਰ ਕਿਉਂ ਕਰ ਦਿੱਤਾ?" ਸਰਕਾਰ ਨੇ ਕਿਹਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕੇ ਦੀ ਕੀਮਤ ਢਾਈ ਸੌ ਰੁਪਏ ਹੋਵੇਗੀ। ਇਸ ਵਿੱਚ ਟੀਕਾ 150 ਰੁਪਏ ਦਾ ਤੇ 100 ਰੁਪਇਆਂ ਸਰਵਿਸ ਟੈਕਸ ਹੋਵੇਗਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All