ਨਵੀਂ ਦਿੱਲੀ: ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਅੱਜ 12 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਐਮਰਜੈਂਸੀ ਦੌਰਾਨ ਕੋਵੈਕਸੀਨ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ 12 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਦੇ ਡੋਜ਼ ਨਹੀਂ ਲਾਈ ਜਾ ਸਕਦੀ। ਕੋਵੈਕਸੀਨ ਦਾ ਨਿਰਮਾਣ ਭਾਰਤ ਬਾਇਓਟੈੱਕ ਤੇ ਆਈਸੀਐਮਆਰ ਮਿਲ ਕੇ ਕਰ ਰਿਹਾ ਹੈ। -ਪੀਟੀਆਈ