ਰਾਏਪੁਰ/ਬੰਗਲੁਰੂ: ਬੰਗਲੂਰੂ ਦੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਦੇ ਗਰੈਜੁੂਏਟਾਂ ਦੇ ਇੱਕ ਸਮੂਹ ਅਤੇ ਦਾਨੀ ਸੱਜਣਾਂ ਦੀ ਮਦਦ ਨਾਲ ਬੈਂਗਲੁਰੂ ’ਚ ਫਸੇ 179 ਪਰਵਾਸੀਆਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਲਿਆਂਦਾ ਗਿਆ। ਇੰਡੀਗੋ ਦੀ ਉਡਾਣ ’ਚ ਲਿਆਂਦੇ ਗਏ ਇਨ੍ਹਾਂ 179 ਵਿਅਕਤੀਆਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। -ਪੀਟੀਆਈ