ਜੰਡਿਆਲਾ ਗੁਰੂ: ਸਥਾਨਕ ਪਾਣੀ ਵਾਲੀ ਟੈਂਕੀ ਦੇ ਨੇੜੇ ਮਾਤਾ ਰਾਣੀ ਮੰਦਰ ਵਾਲੀ ਗਲੀ ਵਿਚ ਰਹਿਣ ਵਾਲਾ ਮੁਕੇਸ਼ ਕੁਮਾਰ ਭਾਸਕਰ (47) ਬੀਤੀ 8 ਮਾਰਚ ਤੋਂ ਭੇਤਭਰੀ ਹਾਲਤ ਵਿੱਚ ਘਰੋਂ ਲਾਪਤਾ ਹੈ। ਮੁਕੇਸ਼ ਭਾਸਕਰ ਦੇ ਛੋਟੇ ਭਰਾ ਬਾਂਕੇ ਭਾਸਕਰ ਨੇ ਦੱਸਿਆ ਮੁਕੇਸ਼ ਕੋਲ ਉਸ ਦਾ ਮੋਬਾਈਲ ਵੀ ਨਹੀਂ ਹੈ। ਪਰਿਵਾਰ ਨੇ ਮੁਕੇਸ਼ ਬਾਰੇ ਪਤਾ ਲੱਗਣ ’ਤੇ ਮੋਬਾਈਲ ਨੰਬਰ 9463397658 ਜਾਂ 6239021837 ਸੰਪਰਕ ਕਰਨ ਲਈ ਕਿਹਾ ਹੈ। -ਪੱਤਰ ਪ੍ਰੇਰਕ