ਪ੍ਰਦੂਸ਼ਣ ਰੋਕੂ ਆਰਡੀਨੈਂਸ ਕਿਸਾਨੀ ਤਬਾਹ ਕਰ ਦੇਵੇਗਾ: ਕਿਸਾਨ ਨੇਤਾ

ਪ੍ਰਦੂਸ਼ਣ ਰੋਕੂ ਆਰਡੀਨੈਂਸ ਕਿਸਾਨੀ ਤਬਾਹ ਕਰ ਦੇਵੇਗਾ: ਕਿਸਾਨ ਨੇਤਾ

ਦੇਵਿੰਦਰ ਸਿੰਘ ਜੱਗੀ

ਪਾਇਲ, 31 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਲਹਿਰੇ ਟੌਲ ਪਲਾਜ਼ਾ ਤੇ ਪੈਟਰੋਲ ਪੰਪ ’ਤੇ ਲਗਾਤਾਰ ਧਰਨੇ ਜਾਰੀ ਹਨ। ਧਰਨੇ ’ਚ ਬੁਲਾਰਿਆਂ ਨੇ ਪਰਾਲੀ ਨੂੰ ਅੱਗ ਲਾਉਣ ’ਤੇ ਇਕ ਕਰੋੜ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਨੂੰ ਕਿਸਾਨੀ ਤਬਾਹ ਵਾਲਾ ਕਰਾਰ ਦਿੱਤਾ। ਧਰਨੇ ਨੂੰ ਸੰਬੋਧਨ ਪਰਮਦੀਪ ਘਲੋਟੀ, ਸਵਰਨ ਸਿੰਘ ਗੁਰਮਾ, ਪਰਦੀਪ ਸਿਆੜ, ਰਾਜਵੀਰ ਘੁਡਾਣੀ, ਝਿਰਮਿਲ ਘਲੋਟੀ, ਬਲਦੇਵ ਜੀਰਖ, ਜਗਤਾਰ ਚੋਮੋ, ਬਲਵੀਰ ਕਿਸ਼ਨਪੁਰਾ, ਜਿੰਦਰ ਘਣਗਸ, ਜਸਵੀਰ ਖੱਟੜਾ, ਸੁਦਰਸ਼ਨ ਲਤਾਲਾ, ਹਰਜਿੰਦਰ ਘੁਗਰਾਣਾ, ਚੜਤ ਸਿੰਘ, ਰਣਜੀਤ ਪੋਹੀੜ, ਸੁਖਵਿੰਦਰ ਨੰਗਲਾ, ਸੁਰਿੰਦਰ ਸਿੱਧੂ, ਦਵਿੰਦਰ ਸਿੰਘ ਗੋਪਾਲਪੁਰ, ਭੋਲਾ ਲਹਿਰੇ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All