ਸਰਦੂਲਗੜ੍ਹ (ਪੱਤਰ ਪ੍ਰੇਰਕ): ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਲਛਮਣ ਸਿੰਘ ਵਾਸੀ ਪਿੰਡ ਰਾਮਾਂ ਨੰਦੀ ਨੇ ਪੁਲੀਸ ਨੂੰ ਦੱਿਸਆ ਕਿ ਉਸ ਦੇ ਲੜਕੇ ਧਨਵੀਰ ਸਿੰਘ ਉਰਫ ਧੰਨਾ ਨੂੰ ਉਸ ਦੇ ਦੋਸਤ ਕੁਲਦੀਪ ਸਿੰਘ ਉਰਫ ਨਿੱਕਾ ਫੌਜੀ ਵਾਸੀ ਭਲਾਈਕੇ ਨੇ ਨਸ਼ੇ ਦੀ ਓਵਰਡੋਜ਼ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।