DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਿੰਦੀ ਲੇਖਿਕਾ ਮਾਲਤੀ ਜੋਸ਼ੀ ਦਾ ਦੇਹਾਂਤ

ਨਵੀਂ ਦਿੱਲੀ, 16 ਮਈ ਪਦਮਸ੍ਰੀ ਪੁਰਸਕਾਰ ਜੇਤੂ ਲੇਖਿਕਾ ਅਤੇ ਪ੍ਰਸਿੱਧ ਕਹਾਣੀਕਾਰ ਮਾਲਤੀ ਜੋਸ਼ੀ ਦਾ ਦੇਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਮਾਲਤੀ ਨੇ ਆਪਣੇ ਪੁੱਤਰ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੇ ਮੈਂਬਰ ਸਕੱਤਰ ਸਚਿਦਾਨੰਦ ਜੋਸ਼ੀ ਦੇ...

  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 16 ਮਈ

ਪਦਮਸ੍ਰੀ ਪੁਰਸਕਾਰ ਜੇਤੂ ਲੇਖਿਕਾ ਅਤੇ ਪ੍ਰਸਿੱਧ ਕਹਾਣੀਕਾਰ ਮਾਲਤੀ ਜੋਸ਼ੀ ਦਾ ਦੇਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਮਾਲਤੀ ਨੇ ਆਪਣੇ ਪੁੱਤਰ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੇ ਮੈਂਬਰ ਸਕੱਤਰ ਸਚਿਦਾਨੰਦ ਜੋਸ਼ੀ ਦੇ ਦਿੱਲੀ ਸਥਿਤ ਰਿਹਾਇਸ਼ 'ਤੇ ਆਖਰੀ ਸਾਹ ਲਿਆ। 'ਮਾਲਵਾ ਕੀ ਮੀਰਾ' ਦੇ ਨਾਂ ਨਾਲ ਮਸ਼ਹੂਰ ਮਾਲਤੀ ਜੋਸ਼ੀ ਨੂੰ 2018 ਵਿੱਚ ਤੱਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਮਾਲਤੀ ਜੋਸ਼ੀ ਦੀਆਂ ਕਹਾਣੀਆਂ ਮੱਧਿਆਂਤਰ, ਪਟਾਕਸ਼ੇਪ, ਪਰਾਜਯ, ਏਕ ਘਰ ਸਪਨੋ ਕਾ ਅਤੇ ਵੋ ਤੇਰਾ ਘਰ, ਯੇ ਮੇਰਾ ਘਰ ਅਤੇ ਨਾਵਲ ਔਰਤ ਏਕ ਰਾਤ ਹੈ ਬਹੁਤ ਪ੍ਰਸਿੱਧ ਹਨ।

Advertisement

Advertisement
Advertisement
×