
ਮੁੰਬਈ, 17 ਮਾਰਚ
ਮਹਾਰਾਸ਼ਟਰ ਵਿੱਚ ਕਿਸਾਨਾਂ ਅਤੇ ਕਬਾਇਲੀਆਂ ਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣਾ ਮਾਰਚ ਫਿਲਹਾਲ ਰੋਕ ਦਿੱਤਾ ਹੈ ਪਰ ਉਨ੍ਹਾਂ ਦੇ ਨੁਮਾਇੰਦਿਆਂ ਨੇ ਹੈ ਕਿਹਾ ਹੈ ਕਿ ਜੇ ਸਰਕਾਰ ਵੱਲੋਂ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਮੁੰਬਈ ਵੱਲ ਮਾਰਚ ਕਰਨਗੇ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵਿਧਾਇਕ ਵਿਨੋਦ ਨਿਕੋਲ ਨੇ ਕਿਹਾ, ‘ਅਸੀਂ ਫਿਲਹਾਲ ਮਾਰਚ ਨੂੰ ਰੋਕ ਦਿੱਤਾ ਹੈ। ਸਾਨੂੰ ਸਰਕਾਰ ਤੋਂ ਠੋਸ ਕਦਮਾਂ ਦੀ ਉਮੀਦ ਹੈ।’
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ