ਜਲੰਧਰ ਵਿੱਚ ਕਰੋਨਾ ਨਾਲ ਦੋ ਮੌਤਾਂ, 63 ਨਵੇਂ ਕੇਸ

ਜਲੰਧਰ ਵਿੱਚ ਕਰੋਨਾ ਨਾਲ ਦੋ ਮੌਤਾਂ, 63 ਨਵੇਂ ਕੇਸ

ਪਾਲ ਸਿੰਘ ਨੌਲੀ
ਜਲੰਧਰ, 3 ਅਗਸਤ

ਕਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਆਈਆਂ ਰਿਪੋਰਟਾਂ ਅਨੁਸਾਰ ਦੋ ਕੋਰਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 63 ਨਵੇਂ ਪਾਜ਼ੇਟਿਵ ਕੇਸ ਆਏ ਹਨ। ਨਵੇਂ ਆਏ ਕੇਸਾਂ ਵਿੱਚ ਨਿੱਜੀ ਹਸਪਤਾਲ ਦਾ ਸੀਨੀਅਰ ਡਾਕਟਰ ਵੀ ਸ਼ਾਮਿਲ ਹੈ। ਅੱਜ ਹੋਈਆਂ ਮੌਤਾਂ ਨੂੰ ਮਿਲਾ ਕੇ ਜ਼ਿਲ੍ਹੇ ਵਿੱਚ ਹੁਣ ਤੱਕ 64 ਮੌਤਾਂ ਹੋ ਚੁੱਕੀਆਂ ਹਨ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 2580 ਹੋ ਗਈ ਹੈ। ਕੱਲ੍ਹ ਜ਼ਿਲ੍ਹੇ ਵਿੱਚ 103 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All