ਟੋਹਾਣਾ: ਕਸਬਾ ਭੂਨਾ ਵਿੱਚ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਰੋਸ਼ਨ ਲਾਲ ਨੇ ਆਪਣੀ ਹੀ ਦੁਕਾਨ ਅੰਦਰ ਫਾਹਾ ਲੈ ਲਿਆ ਹੈ। ਇਸ ਬਾਰੇ ਪਤਾ ਉਸ ਵੇਲੇ ਲੱਗਿਆ ਜਦੋਂ ਹਲਵਾਈ ਦਾ ਬੇਟਾ ਦੁਕਾਨ ’ਤੇ ਪੁੱਜਾ ਤਾਂ ਦੇਹ ਅੰਦਰ ਲਟਕ ਰਹੀ ਸੀ। ਦੂਜੇ ਪਾਸੇ ਪੁਲੀਸ ਨੇ ਕੇਸ ਕਰਜ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। -ਪੱਤਰ ਪ੍ਰੇਰਕ