ਜਲੰਧਰ ਵਿੱਚ ਕਰੋਨਾ ਨਾਲ ਦੋ ਮੌਤਾਂ, 44 ਨਵੇਂ ਕੇਸ

ਜਲੰਧਰ ਵਿੱਚ ਕਰੋਨਾ ਨਾਲ ਦੋ ਮੌਤਾਂ, 44 ਨਵੇਂ ਕੇਸ

ਪਾਲ ਸਿੰਘ ਨੌਲੀ
ਜਲੰਧਰ,7 ਅਗਸਤ

ਜ਼ਿਲ੍ਹੇ ਵਿੱਚ ਕਰੋਨਾ ਨਾਲ ਦੋ ਜਣਿਆਂ ਦੀ ਮੌਤ ਹੋ ਗਈ। ਇਸ ਦੇ ਨਾਲ 44 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਹੋਈਆਂ ਮੌਤਾਂ ਨੂੰ ਮਿਲਾ ਕੇ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਕੁਲ ਗਿਣਤੀ 74 ਤੇ ਪਾਜ਼ੇਟਿਵ ਮਰੀਜ਼ਾਂ ਦਾ ਗਿਣਤੀ ਵਧ ਕੇ 2855 ਹੋ ਗਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All