
ਨਿਊਯਾਰਕ, 25 ਮਈ
ਭਾਰਤ ਵਿੱਚ ਜਨਮੀ ਉੱਘੀ ਉੱਦਮੀ ਅਤੇ ਲੇਖਿਕਾ ਅਨੂ ਸਹਿਗਲ ਨੂੰ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸ਼ਹਿਰ ਦੇ ਦੱਖਣੀ ਏਸ਼ਿਆਈ ਭਾਈਚਾਰੇ ਦੀ ਭਲਾਈ ਲਈ ਯੋਗਦਾਨ ਦੇਣ ਅਤੇ ਅੰਤਰ-ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਤ ਕੀਤਾ ਹੈ। ਕਲਚਰ ਟ੍ਰੀ ਦੀ ਸੰਸਥਾਪਕ ਅਤੇ ਪ੍ਰਧਾਨ ਅਨੂ ਸਹਿਗਲ ਨੂੰ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ (ਏਏਪੀਆਈ) ਹੈਰੀਟੇਜ ਰਿਸੈਪਸ਼ਨ 2023 ਵਿੱਚ ਐਡਮਜ਼ ਵੱਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ