ਸ਼ਰਧਾ ਕਤਲ ਕਾਂਡ: ਆਫ਼ਤਾਬ 13 ਦਿਨ ਲਈ ਜੁਡੀਸ਼ਲ ਰਿਮਾਂਡ ’ਤੇ, ਨਾਰਕੋ ਟੈਸਟ 28 ਨੂੰ ਕਰਨ ਦੀ ਸੰਭਾਵਨਾ : The Tribune India

ਸ਼ਰਧਾ ਕਤਲ ਕਾਂਡ: ਆਫ਼ਤਾਬ 13 ਦਿਨ ਲਈ ਜੁਡੀਸ਼ਲ ਰਿਮਾਂਡ ’ਤੇ, ਨਾਰਕੋ ਟੈਸਟ 28 ਨੂੰ ਕਰਨ ਦੀ ਸੰਭਾਵਨਾ

ਸ਼ਰਧਾ ਕਤਲ ਕਾਂਡ: ਆਫ਼ਤਾਬ 13 ਦਿਨ ਲਈ ਜੁਡੀਸ਼ਲ ਰਿਮਾਂਡ ’ਤੇ, ਨਾਰਕੋ ਟੈਸਟ 28 ਨੂੰ ਕਰਨ ਦੀ ਸੰਭਾਵਨਾ

ਨਵੀਂ ਦਿੱਲੀ, 26 ਨਵੰਬਰ

ਇਥੋਂ ਦੀ ਸਾਕੇਤ ਅਦਾਲਤ ਨੇ ਸ਼ਰਧਾ ਵਾਕਰ ਕਤਲ ਕੇਸ ਦੇ ਮੁਲਜ਼ਮ ਆਫ਼ਤਾਬ ਅਮੀਨ ਪੂਨਾਵਾਲਾ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਆਫ਼ਤਾਬ ਦਾ ਨਾਰਕੋ ਟੈਸਟ 28 ਨਵੰਬਰ ਨੂੰ ਕਰਨ ਦੀ ਸੰਭਾਵਨਾ ਹੈ। ਦਿੱਲੀ ਪੁਲੀਸ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਪੀੜਤਾ ਦੇ ਸਰੀਰ ਦੇ ਟੁਕੜਿਆਂ ਦੇ ਡੀਐੱਨਏ ਟੈਸਟ ਦੀ ਰਿਪੋਰਟ ਪੁਲੀਸ ਨੂੰ ਨਹੀਂ ਮਿਲੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All