ਦੇਸ਼ ਵਿੱਚ ਕਰੋਨਾ ਦੇ 61537 ਨਵੇਂ ਕੇਸ; 933 ਮੌਤਾਂ

ਦੇਸ਼ ਵਿੱਚ ਕਰੋਨਾ ਦੇ 61537 ਨਵੇਂ ਕੇਸ; 933 ਮੌਤਾਂ

ਨਵੀਂ ਦਿੱਲੀ, 8 ਅਗਸਤ

ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿੱਚ 61,537 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕਰੋਨਾ ਮਰੀਜ਼ਾਂ ਦੀ ਗਿਣਤੀ 20,88,611 ਤੱਕ ਪਹੁੰਚ ਗਈ। ਬੀਤੇ ਚੌਵੀ ਘੰਟਿਆਂ ਦੌਰਾਨ 933 ਹੋਰ ਮੌਤਾਂ ਕਾਰਨ ਕੁੱਲ ਮਰਨ ਵਾਲਿਆਂ ਦੀ ਗਿਣਤੀ 42,518 ਹੋ ਗਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All