ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਦਿ ਟ੍ਰਿਬਿਊਨ ਦੇ ਮੁਲਾਜ਼ਮ ਅਜੈ ਕੁਮਾਰ ਗੁਪਤਾ, ਜਨਿ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਰਸਮ ਉਠਾਲਾ 7 ਜੁਲਾਈ ਨੂੰ ਇਥੇ ਸੈਕਟਰ 32-ਡੀ ਦੇ ਸਨਾਤਨ ਧਰਮ ਮੰਦਰ ਵਿੱਚ ਬਾਅਦ ਦੁਪਹਿਰ 2 ਤੋਂ 3 ਵਜੇ ਹੋਵੇਗੀ। ਅਜੈ ਕੁਮਾਰ ਗੁਪਤਾ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਦੇ ਛੋਟੇ ਭਰਾ ਹਨ।