ਪੰਚਕੂਲਾ: ਸਟੇਟ ਬੈਂਕ ਆਫ਼ ਪਟਿਆਲਾ ਰਿਟਾਇਰ ਆਫ਼ਿਸਰ ਐਸੋਸੀਏਸ਼ਨ ਵੱਲੋਂ ਸੁਨੀਲ ਭਾਖੜੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਇਹ ਅਹੁਦਾ ਪਹਿਲੇ ਪ੍ਰਧਾਨ ਹਰੀਸ਼ ਵਾਲੀਆ ਦੀ ਹੋਈ ਮੌਤ ਤੋਂ ਬਾਅਦ ਖਾਲੀ ਸੀ। ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸੁਰਿੰਦਰ ਮਲਿਕ ਨੂੰ ਸਹਾਇਕ ਵਿੱਤ ਸੈਕਟਰੀ ਚੁਣਿਆ ਗਿਆ। ਨਵੇਂ ਬਣੇ ਪ੍ਰਧਾਨ ਸੁਨੀਲ ਭਾਖੜੀ ਨੇ ਦੱਸਿਆ ਕਿ 17 ਨਵੰਬਰ ਨੂੰ ਬੈਂਕ ਦਾ ਫਾਊਂਡੇਸ਼ਨ ਦਿਨ ਮਨਾਇਆ ਜਾਵੇਗਾ। -ਪੱਤਰ ਪ੍ਰੇਰਕ