ਖਰੜ: ਸੀਨੀਅਰ ਸਿਟੀਜ਼ਨ (ਸੱਥ) ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਕਿਰਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਸਾਧੂ ਸਿੰਘ ਨੂੰ ਪ੍ਰਧਾਨ (ਮੁੱਖ ਸੇਵਾਦਾਰ), ਮੋਹਨ ਸਿੰਘ ਨੂੰ ਉਪ ਪ੍ਰਧਾਨ, ਸ਼ੀਤਲ ਸਿੰਘ ਨੂੰ ਜਨਰਲ ਸਕੱਤਰ, ਮਦਨ ਲਾਲ ਨੂੰ ਖਜ਼ਾਨਚੀ, ਰਣਧੀਰ ਸਿੰਘ ਨੂੰ ਪ੍ਰੈੱਸ, ਅਜੀਤ ਸਿੰਘ, ਕਰਨੈਲ ਸਿੰਘ, ਹਾਕਮ ਸਿੰਘ ਗਿੱਲ, ਗੁਰਮੀਤ ਸਿੰਘ, ਨਰਿੰਦਰ ਸਿੰਘ, ਕਿਰਪਾਲ ਸਿੰਘ ਗਿੱਲ, ਚਰਨ ਸਿੰਘ, ਕਰਮ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ। -ਪੱਤਰ ਪ੍ਰੇਰਕ