ਪੰਚਕੂਲਾ: ਇਥੇ ਪੰਚਕੂਲਾ ਸੈਕਟਰ-20 ਦੇ ਨਿਵਾਸੀ ਕਰਨਲ ਐੱਸਐੱਲ ਧੀਰ ਦਾ ਦੇਹਾਂ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਕਰਨਲ ਐੱਸ.ਐੱਲ. ਧੀਰ ਦਾ ਸਸਕਾਰ ਅੱਜ ਸੈਕਟਰ-20 ਦੇ ਸਮਸ਼ਾਨ ਘਾਟ ਵਿੱਚ ਕੀਤਾ ਗਿਆ। ਸ਼ਹਿਰ ਦੇ ਵੱਡੀ ਗਿਣਤੀ ਦੇ ਪੱਤਰਕਾਰਾਂ ਨੇ ਕਰਨਲ ਧੀਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। -ਪੱਤਰ ਪ੍ਰੇਰਕ