ਖਰੜ: ਇੱਥ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਨਗਰ ਖਰੜ ਵਿੱਚ ਭਾਈ ਦਵਿੰਦਰ ਸਿੰਘ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਹੋਈ। ਇਸ ਮੌਕੇ ਸਰਬਸੰਮਤੀ ਨਾਲ ਭਾਈ ਦਵਿੰਦਰ ਸਿੰਘ ਮੁੱਖ ਸੇਵਾਦਾਰ,ਭਾਈ ਗੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬੀਬੀ ਜਗਦੀਸ਼ ਕੌਰ ਮੀਤ ਪ੍ਰਧਾਨ, ਭਾਈ ਹਰਨੇਕ ਸਿੰਘ ਖਾਲਸਾ ਜਨਰਲ ਸਕੱਤਰ, ਭਾਈ ਗੁਰਦੇਵ ਸਿੰਘ ਭੱਟੀ ਖਜ਼ਾਨਚੀ, ਭਾਈ ਰਾਜਿੰਦਰ ਸਿੰਘ ਖਾਲਸਾ ਸਕੱਤਰ, ਭਾਈ ਅਵਤਾਰ ਸਿੰਘ ਪ੍ਰੈੱਸ ਸਕੱਤਰ, ਭਾਈ ਕੇਸਰ ਸਿੰਘ ਦਫਤਰ ਸਕੱਤਰ, ਭਾਈ ਚਰਨਜੀਤ ਸਿੰਘ ਸਟੋਰ ਕੀਪਰ, ਭਾਈ ਸੁਰਿੰਦਰ ਸਿੰਘ ਮੀਤ ਸਟੋਰ ਕੀਪਰ, ਭਾਈ ਬਲਵਿੰਦਰ ਸਿੰਘ-ਲੰਗਰ ਇੰਚਾਰਜ, ਭਾਈ ਬਾਬੂ ਸਿੰਘ ਕਾਨੂੰਨੀ ਮੁੱਖ ਸਲਾਹਕਾਰ, ਭਾਈ ਨਰਿੰਦਰ ਸਿੰਘ-ਗੁਰਮਤਿ ਮੁੱਖ ਸਲਾਹਕਾਰ, ਭਾਈ ਸੁਖਵੰਤ ਸਿੰਘ ਅਡੀਟਰ ਮੈਂਬਰ ਚੁਣੇ ਗਏ। -ਪੱਤਰ ਪ੍ਰੇਰਕ