ਮੁੰਬਈ, 21 ਮਈ
ਸ਼ੇਅਰ ਬਾਜ਼ਾਰ ਵਿੱਚ ਅੱਜ 975 ਅੰਕਾਂ ਦਾ ਵੱਡਾ ਉਛਾਲ ਵੇਖਣ ਨੂੰ ਮਿਲਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਦਿਨ ਦੇ ਕਾਰੋਬਾਰ ਮਗਰੋਂ 975.62 ਨੁਕਤਿਆਂ ਦੇ ਵੱਡੀ ਛਲਾਂਘ ਨਾਲ 50,540.48 ਨੁਕਤਿਆਂ ਦੇ ਪੱਧਰ ’ਤੇ ਬੰਦ ਹੋਇਆ। ਉੱਧਰ ਨਿਫਟੀ 269.25 ਨੁਕਤਿਆਂ ਦੇ ਨੁਕਸਾਨ ਨਾਲ 15,175.30 ਦੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ