ਨਵੀਂ ਦਿੱਲੀ, 9 ਜਨਵਰੀ
ਮਾਲ ਵਿਭਾਗ (ਡੀਆਰ) ਨੇ ਸਪੱਸ਼ਟ ਕੀਤਾ ਹੈ ਕਿ ਸੋਨਾ, ਚਾਂਦੀ, ਹੀਰੇ ਜਾਂ ਕੀਮਤੀ ਰਤਨਾਂ ਦੀ 2 ਲੱਖ ਰੁਪਏ ਤੋਂ ਘੱਟ ਦੀ ਖਰੀਦ ਲਈ ਕਿਸੇ ਕੇਵਾਈਸੀ ਲਾਜ਼ਮੀ ਦਸਤਾਵੇਜ਼ ਵਜੋਂ ਗ੍ਰਾਹਕ ਦੇ ਪੈਨ ਜਾਂ ਅਧਾਰ ਦੀ ਜ਼ਰੂਰਤ ਨਹੀਂ ਹੈ ਪਰ ਦੋ ਲੱਖ ਤੋਂ ਵੱਧ ਦੀ ਖਰੀਦ ਲਈ ਇਨ੍ਹਾਂ ਦਸਤਾਵੇਜ਼ਾਂ ਨੂੰ ਪੇਸ਼ ਕਰਨਾ ਲਾਜ਼ਮੀ ਹੈ।