ਲੁਧਿਆਣਾ ਦੇ ਕਈ ਨਾਮ ਜਿਊਲਰਾਂ ’ਤੇ ਛਾਪੇ, ਆਮਦਨ ਕਰ ਵਿਭਾਗ ਤੋਂ ਡਰਦੇ ਸ਼ਹਿਰ ਦੇ ਬਾਕੀ ਜਿਊਲਰਾਂ ਨੇ ਸ਼ੋਅਰੂਮ ਤੇ ਮੋਬਾਈਲ ਫੋਨ ਬੰਦ ਕੀਤੇ : The Tribune India

ਲੁਧਿਆਣਾ ਦੇ ਕਈ ਨਾਮ ਜਿਊਲਰਾਂ ’ਤੇ ਛਾਪੇ, ਆਮਦਨ ਕਰ ਵਿਭਾਗ ਤੋਂ ਡਰਦੇ ਸ਼ਹਿਰ ਦੇ ਬਾਕੀ ਜਿਊਲਰਾਂ ਨੇ ਸ਼ੋਅਰੂਮ ਤੇ ਮੋਬਾਈਲ ਫੋਨ ਬੰਦ ਕੀਤੇ

ਲੁਧਿਆਣਾ ਦੇ ਕਈ ਨਾਮ ਜਿਊਲਰਾਂ ’ਤੇ ਛਾਪੇ, ਆਮਦਨ ਕਰ ਵਿਭਾਗ ਤੋਂ ਡਰਦੇ ਸ਼ਹਿਰ ਦੇ ਬਾਕੀ ਜਿਊਲਰਾਂ ਨੇ ਸ਼ੋਅਰੂਮ ਤੇ ਮੋਬਾਈਲ ਫੋਨ ਬੰਦ ਕੀਤੇ

ਲੁਧਿਆਣਾ, 24 ਨਵੰਬਰ

ਆਮਦਨ ਕਰ ਵਿਭਾਗ ਨੇ ਅੱਜ ਇੱਥੇ ਪ੍ਰਮੁੱਖ ਜਿਊਲਰਾਂ 'ਤੇ ਛਾਪੇ ਮਾਰੇ। ਵਿਭਾਗ ਦੀਆਂ ਕਈ ਟੀਮਾਂ ਨੇ ਅੱਜ ਤੜਕੇ ਨਿੱਕਾਮੱਲ ਜਵੈਲਰਜ਼, ਸਰਦਾਰ ਜਵੈਲਰਜ਼ ਅਤੇ ਮਨੀ ਰਾਮ ਬਲਵੰਤ ਰਾਏ ਜਵੈਲਰਜ਼ ਦੇ ਘਰਾਂ ਅਤੇ ਸ਼ੋਅਰੂਮਾਂ ’ਤੇ ਛਾਪੇਮਾਰੀ ਕੀਤੀ। ਟੀਮਾਂ ਦੇ ਨਾਲ ਪੁਲੀਸ ਹੈ। ਛਾਪਿਆਂ ਦੀ ਖ਼ਬਰ ਫੈਲਦਿਆਂ ਹੀ ਸ਼ਹਿਰ ਦੇ ਜਿਊਲਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਉਨ੍ਹਾਂ ਨੇ ਆਪਣੇ। ਸ਼ੋਅਰੂਮਾਂ ਦੇ ਸ਼ਟਰ ਸੁੱਟ ਦਿੱਤੇ ਅਤੇ ਮੋਬਾਈਲ ਫ਼ੋਨ ਬੰਦ ਕਰ ਦਿੱਤੇ। ਡਾਇਰੈਕਟੋਰੇਟ ਆਫ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਛਾਪੇਮਾਰੀ ਸ਼ਾਮ ਤੱਕ ਜਾਰੀ ਰਹੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All