ਬਠਿੰਡਾ, 10 ਮਾਰਚ
ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਦਿੱਤਾ ਤਲਵੰਡੀ ਸਾਬੋ ਤੋਂ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਅੱਗੇ ਚੱਲ ਰਹੇ ਹਨ।ਹਲਕਾ ਤੋਂ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਆਮ ਆਦਮੀ ਪਾਰਟੀ ਬਲਕਾਰ ਸਿੰਘ ਸਿਧੂ ਤੋਂ ਅੱਗੇ ਹਨ। ਬਠਿੰਡਾ ਦਿਹਾਤੀ, ਭੁੱਚੋ ਮੰਡੀ ਤੇ ਮੌੜ ਮੰਡੀ ਵਿੱਚ ਵੀ ਆਪ ਅੱਗੇ ਹੈ।