ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।ਇਨ੍ਹਾਂ ਵਿੱਚ ਪ੍ਰੋ. ਪਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਜੂਆਲੋਜੀ ਵਿਭਾਗ ਦੇ ਪ੍ਰੋ. ਅਨੀਸ਼ ਕੁਮਾਰ ਦੂਆ ਬਤੌਰ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਤੁਲ ਖੰਨਾ, ਡੀਨ ਅਲੂਮਨੀ ਐਸੋਸੀਏਸ਼ਨ, ਪ੍ਰੋ. ਜੋਤੀਸ਼ ਮਲਹੋਤਰਾ, ਯੂਨੀਵਰਸਿਟੀ ਰਿਜ਼ਨਲ ਕੈਂਪਸ ਜਲੰਧਰ ਦੇ ਐਸੋਸੀਏਟ ਡੀਨ, ਏ.ਏ. ਅਤੇ ਐੱਸ.ਡਬਲਿਯੂ, ਪ੍ਰੋ. ਰਿਸ਼ੀ ਰਾਜ ਸ਼ਰਮਾ, ਯੂਨੀਵਰਸਿਟੀ ਰਿਜ਼ਨਲ ਕੈਂਪਸ ਗੁਰਦਾਸਪੁਰ ਦੇ ਐਸੋਸੀਏਟ ਡੀਨ, ਏ.ਏ. ਅਤੇ ਐੱਸ.ਡਬਲਿਯੂ, ਪ੍ਰੋ. ਅਨੀਸ਼ ਕੁਮਾਰ ਦੂਆ ਡਾਇਰੈਕਟਰ ਈਵੈਂਟ ਐਂਡ ਹੌਸਪੀਟੈਲਿਟੀ, ਪ੍ਰੋ. ਸੁਧਾ ਰਾਣੀ ਸ਼ਰਮਾ, ਡਾਇਰੈਕਟਰ ਯੂ.ਜੀ.ਸੀ. ਮਨੁੱਖੀ ਸਰੋਤ ਵਿਕਾਸ ਕੇਂਦਰ; ਪ੍ਰੋ. ਹਰਦੀਪ ਸਿੰਘ ਗੁਜਰਾਲ, ਡਾਇਰੈਕਟਰ ਕਪੈਸਿਟੀ ਇਨਹਾਂਸਮੈਂਟ ਪ੍ਰੋਗਰਾਮ, ਪ੍ਰੋ. ਅਸ਼ਵਨੀ ਲੂਥਰਾ, ਡਾਇਰੈਕਟਰ ਇੰਟਰਲ ਕੁਆਲਟੀ ਐਸ਼ੋਰੈਂਸ ਸੈੱਲ, ਡਾ. ਗਗਨਦੀਪ ਗਾਹਲੇ, ਡਾ. ਤੇਜਵੰਤ ਸਿੰਘ, ਡਾ. ਰੇਖਾ ਹਾਂਡਾ, ਡਾ. ਆਦਿੱਤਆ ਸੁਨਕਾਰੀਆ, ਸਾਰੇ ਸਹਾਇਕ ਡਾਇਰੈਕਟਰ ਇੰਟਰਲ ਕੁਆਲਟੀ ਐਸ਼ੋਰੈਂਸ ਸੈੱਲ, ਪ੍ਰੋ. ਸਰੋਜ ਬਾਲਾ, ਡਾਇਰੈਕਟਰ ਲਾਈਫ ਲੌਂਗ ਲਰਨਿੰਗ, ਪ੍ਰੋ. ਬਲਮੀਤ ਸਿੰਘ ਗਿੱਲ, ਪ੍ਰੋਫੈਸਰ ਇੰਚਾਰਜ, ਪਬਲੀਕੇਸ਼ਨ ਬਿਊਰੋ, ਪ੍ਰੋ. ਸੁਖਪ੍ਰੀਤ ਸਿੰਘ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ, ਪ੍ਰੋ. ਬਿਕਰਮਜੀਤ ਸਿੰਘ ਬਾਜਵਾ, ਪ੍ਰੋਫੈਸਰ ਇੰਚਾਰਜ ਪਲੇਸਮੈਂਟ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਤੇ ਨੋਡਲ ਅਫਸਰ ਆਦਿ ਸ਼ਾਮਲ ਹਨ।