ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 22 ਅਗਸਤ
ਪਿੰਡ ਫਤਾਹਪੁਰ ਕੋਲ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਹੁਲੀਏ ਤੋਂ ਉਮਰ 35/36ਸਾਲ ਕੱਦ 5 ਫੁੱਟ 5”, ਰੰਗ ਸਾਂਵਲਾ, ਮੁੱਲਾ ਫੈਸ਼ਨ, ਦਰਮਿਆਨਾ ਸਰੀਰ, ਕੱਪੜੇ ਨੀਲੀ ਚਿੱਟੀ ਧਾਰੀਦਾਰ ਸ਼ਰਟ, ਲਾਲ ਪਜਾਮਾਂ ਪਾਇਆ ਹੋਇਆ ਹੈ। ਥਾਣਾ ਇਸਲਾਮਾਬਾਦ ਮੁਖੀ ਨੇ ਦੱਸਿਆ ਕਿ ਇਸ ਅਣਪਛਾਤੀ ਲਾਸ਼ ਨੂੰ ਸ਼ਨਾਖਤ ਵਾਸਤੇ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ‘ਚ ਰੱਖਿਆ ਗਿਆ ਹੈ। ਇਸ ਬਾਰੇ ਕਿਸੇ ਨੂੰ ਕੋਈ ਇਤਲਾਹ ਮਿਲੇ ਜਾਂ ਹੋਵੇ ਤਾਂ ਥਾਣਾ ਇਸਲਾਮਾਬਾਦ ਮੁਖੀ ਨੂੰ ਮੋਬਾਇਲ ਨੰਬਰ 97811-30210 ਜਾਂ ਕੰਟਰੋਲ ਰੂਮ ਇੰਚਾਰਜ਼ ਚੌਕੀ ਫਤਾਹਪੁਰ ਅੰਮ੍ਰਿਤਸਰ ਨੂੰ ਮੋਬਾਈਲ ਨੰ. 97811-30248 ਤੇ ਕੰਟਰੋਲ ਰੂਮ ਅੰਮ੍ਰਿਤਸਰ ਨੂੰ ਮੋਬਾਈਲ ਨੰ. 97811-30666 ’ਤੇ ਸੂਚਿਤ ਕੀਤਾ ਜਾ ਸਕਦਾ ਹੈ।