ਮੁਹਾਲੀ, 11 ਅਪਰੈਲ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਰੋਕਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ।
ਹੈਲਪਲਾਈਨ ਵਟਸਐਪ ਨੰਬਰ 9646106836 ’ਤੇ ਖੇਤਾਂ ਵਿੱਚ ਢਿੱਲੀਆਂ, ਖ਼ਤਰਨਾਕ ਲਟਕਦੀਆਂ ਤਾਰਾਂ ਅਤੇ ਸਪਾਰਕਿੰਗ ਦੀ ਰਿਪੋਰਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਕਿਸਾਨ ਅਜਿਹੀਆਂ ਘਟਨਾਵਾਂ ਦੀ ਸੂਚਨਾ ਕੰਟਰੋਲ ਰੂਮ ਦੇ ਨੰਬਰ 9646106835 ਅਤੇ 1912 ‘ਤੇ ਵੀ ਦੇ ਸਕਦੇ ਹਨ।