ਮੋਗਾ: ਵਿਸਾਖੀ ਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਮੌਕੇ 14 ਅਪਰੈਲ ਨੂੰ ‘‘ਪੰਜਾਬੀ ਟ੍ਰਿਬਿਊਨ’’ ਵਿੱਚ ਪ੍ਰਕਾਸ਼ਿਤ ਮੋਗਾ ਸਪਲੀਮੈਂਟ ’ਚ ਸਟੇਟ ਐਵਾਰਡੀ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਦੇ ਸੂਬੇ ਵਿੱਚ ਜਲ ਵਸੀਲਿਆਂ ਦੀ ਰਾਖੀ ਧਰਤੀ ਹੇਠਲੇ ਪਾਣੀ ਨੂੰ ਸੰਭਾਲਣਾ ਅਤੇ ਸਹੀ ਵਰਤੋਂ ਸਮੇਂ ਦੀ ਲੋੜ’ ਸਿਰਲੇਖ ਹੇਠ ਛਪੇ ਆਰਟੀਕਲ ਹੇਠ ਉਨ੍ਹਾਂ ਦਾ ਮੋਬਾਈਲ ਨੰਬਰ 94176-20311 ਪੜ੍ਹਿਆ ਜਾਵੇ।