ਦੇਸ਼ ਵਿੱਚ ਕਰੋਨਾ ਦੇ 52050 ਨਵੇਂ ਮਾਮਲੇ; ਕੁੱਲ ਗਿਣਤੀ ਸਾਢੇ 18 ਲੱਖ ਨੂੰ ਟੱਪੀ

ਦੇਸ਼ ਵਿੱਚ ਕਰੋਨਾ ਦੇ 52050 ਨਵੇਂ ਮਾਮਲੇ; ਕੁੱਲ ਗਿਣਤੀ ਸਾਢੇ 18 ਲੱਖ ਨੂੰ ਟੱਪੀ

ਨਵੀਂ ਦਿੱਲੀ, 4 ਅਗਸਤ

ਦੇਸ਼ ਵਿਚ ਕਰੋਨਾ ਵਾਇਰਸ ਦੇ 52050 ਨਵੇਂ ਮਰੀਜ਼ਾਂ ਨਾਲ ਕੁੱਲ ਗਿਣਤੀ 18,55,745 ਹੋ ਗਈ ਹੈ। ਮੰਗਲਵਾਰ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ 803 ਲੋਕਾਂ ਦੀ ਮੌਤ ਕਰੋਨਾ ਨਾਲ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 38,938 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All