ਨਵੀਂ ਦਿੱਲੀ, 10 ਮਈ
ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਸਬੰਧੀ ਕਾਨੂੰਨ ’ਤੇ ਨਜ਼ਰਸਾਨੀ ਹੋਣ ਤੱਕ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਬਾਰੇ ਕੇਂਦਰ ਤੋਂ ਜਵਾਬ ਮੰਗਿਆ ਹੈ। ਇਸ ਦੌਰਾਨ ਕੇਂਦਰ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਇਸ ਬਾਰੇ ਜੁਆਬ ਦਾਖਲ ਕਰੇਗਾ ਕਿ ਨਜ਼ਰਸਾਨੀ ਕਰਨ ਤੱਕ ਦੇਸ਼ਧ੍ਰੋਹ ਮਾਮਲਿਆਂ ਨੂੰ ਦਾਇਰ ਕਰਨ ’ਤੇ ਅਸਥਾਈ ਰੋਕ ਲਗਾਈ ਜਾਵੇ।