ਵਿਸ਼ਾਖਾਪਟਨਮ, 25 ਮਈਆਂਧਰਾ ਪ੍ਰਦੇਸ਼ ਦੇ ਐਚਪੀਸੀਐਲ ਪਲਾਂਟ ਵਿਚ ਅੱਜ ਭਿਆਨਕ ਅੱਗ ਲੱਗ ਗਈ। ਇਹ ਵੀ ਪਤਾ ਲੱਗਾ ਹੈ ਕਿ ਪਲਾਂਟ ਵਿਚ ਵਰਕਰ ਫਸੇ ਹੋਏ ਹਨ ਜਿਨ੍ਹਾਂ ਦੇ ਬਚਾਅ ਲਈ ਜਲ ਸੈਨਾ ਦੇ ਮਾਹਰ ਪੁੱਜ ਗਏ ਹਨ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜ ਗਈਆਂ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ। -ਪੀਟੀਆਈ