Thursday 9 May, 2024
Punjabi Tribune The Tribune Dainik Tribune
Weather Image

Chandigarh

33.4 °C

ਈ-ਪੇਪਰ

ਕਲਾਸੀਫਾਈਡ

ਵਰ ਦੀ ਲੋੜ

ਜੱਟ ਸਿੱਖ ਲੜਕੀ 1991/5’-5’’, ਅਤਿਅੰਤ ਸੁੰਦਰ ਅਤੇ ਪਤਲੀ, ਯੂਕੇ ਯੂਨੀਵਰਸਿਟੀ ਗਰੈਜੂਏਟ, ਕੈਨੇਡੀਅਨ ਪੀਆਰ ਅਤੇ ਬੀ.ਸੀ. ਰੀਅਲ ਅਸਟੇਟ ਇੰਡਸਟਰੀ ਵਿਚ ਨੌਕਰੀਸ਼ੁਦਾ ਲਈ ਯੋਗ ਖੂਬਸੂਰਤ ਜੱਟ ਸਿੱਖ ਵਰ ਚਾਹੀਦਾ ਹੈ। ਕ੍ਰਿਪਾ ਕਰਕੇ Whatsapp ’ਤੇ ਸਿਰਫ਼ ਟੈਕਸਟ ਕਰੋ: +919878956237 (CL24010073)

ਪੰਜਾਬੀ ਖੱਤਰੀ ਪ੍ਰਭਾਵਸ਼ਾਲੀ ਬਿਜ਼ਨਸ ਪਰਿਵਾਰ ਵੱਲੋਂ ਆਪਣੀ ਪੁੱਤਰੀ 5’-8’’/ 95 ਜਨਮ, ਸੀਏ, ਐਮਬੀਏ, ਸੁੰਦਰ, ਬਹੁਤ ਹੀ ਗੋਰੀ ਲਈ ਯੋਗ ਰਿਸ਼ਤਾ ਮੰਗਿਆ ਜਾਂਦਾ ਹੈ। ਵਟਸਐਪ 79009-00005 (ਕ੍ਰਿਪਾ ਕਰਕੇ ਫੋਨ ਕਾਲ ਨਾ ਕਰੋ) (CL24009014)

ਜੈਪੁਰ ਆਧਾਰਿਤ ਆਹਲੂਵਾਲੀਆ ਸਿੱਖ 1995 ਜਨਮ/5’-7’’, ਯੂਕੇ ਤੋਂ ਮਾਸਟਰਜ਼, ਇਸ ਸਮੇਂ ਫੈਮਿਲੀ ਕਾਰਪੋਰੇਟ ਬਿਜ਼ਨਸ ਵਿਚ ਕੰਮ ਕਰ ਰਹੀ ਲੜਕੀ ਲਈ ਗੁਰਸਿੱਖ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ/ ਬਿਜ਼ਨਸ/ਸਿਵਲ ਸਰਵਿਸੀਜ਼ ਵਾਲਾ ਵਰ ਚਾਹੀਦਾ ਹੈ। ਕ੍ਰਿਪਾ ਕਰਕੇ ਸੰਪਰਕ ਕਰੋ: 98290-11828, 98290-20828 (CL24010402)

ਮੰਗਲੀਕ ਅਰੋੜਾ 26.06.1996/5’-2’’, ਐਮ.ਐਸਸੀ., (Dietetics) ਇਸ ਸਮੇਂ ਲੰਦਨ ਵਿਚ ਨੌਕਰੀਸ਼ੁਦਾ ਲੜਕੀ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ ਯੂ.ਕੇ. ਵਿਚ ਵਧੀਆ ਸਥਾਪਿਤ ਵਰ ਚਾਹੀਦਾ ਹੈ। ਸੰਪਰਕ ਕਰੋ: 98155-00551 (CL24005635)

ਸੁੰਦਰ, ਹੋਟਲ ਪ੍ਰੋਫੈਸ਼ਨਲ, ਕੈਨੇਡਾ ਪੀਆਰ, ਰਾਧਾਸੁਆਮੀ, ਸ਼ੈਡੀਊਲ ਕਾਸਟ 5’-2’’/1991 ਜਨਮ, ਪੰਜਾਬੀ ਲੜਕੀ। ਸਿਰਫ਼ ਯੂਐਸ/ਕੈਨੇਡਾ ਸਥਾਪਤ ਲੜਕੇ ਦਾ ਸੁਆਗਤ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਨਹੀਂ। ਜਾਤ ਦਾ ਬੰਧਨ ਨਹੀਂ। ਸਵੈ-ਵੇਰਵਾ ਅਤੇ ਤਸਵੀਰਾਂ Whatsapp ਕਰੋ: 6239659585 (CL24010867)

ਜਲੰਧਰ ਆਧਾਰਿਤ (ਮੁਹਾਲੀ ਵਿਖੇ ਸਥਾਪਿਤ) ਆਦ-ਧਰਮੀ 1996 ਜਨਮ 5’-5’’, ਪਤਲੀ ਸੁੰਦਰ ਬੀ.ਟੈੱਕ. (ਭਾਰਤ) ਅਤੇ ਯੂਐਸ ਤੋਂ ਮਾਸਟਰ, ਹੁਣ ਐਚ 1 ਬੀ ਵੀਜ਼ਾ ਅਧੀਨ ਸ਼ਿਕਾਗੋ ਵਿਖੇ ਆਈਟੀ ਕੰਪਨੀ ਵਿਚ ਨੌਕਰੀਸ਼ੁਦਾ, ਹੁਣ ਭਾਰਤ ਵਿਚ ਲੜਕੀ ਲਈ ਵਰ ਦੀ ਲੋੜ ਹੈ। ਮੈਰਿਜ ਬਿਊਰੋ ਮੁਆਫ ਕਰਨ। ਸੰਪਰਕ ਕਰੋ: 8360233424, 9839800001 (CL24010102)

ਪਟਿਆਲਾ ਲੜਕੀ 24/5’-6’’, ਬੀ.ਐੱਡ. ਸੀਟੀਈਟੀ/ਪੀਐਸਟੀਈਟੀ ਯੋਗਤਾ ਪ੍ਰਾਪਤ, ਐਮ.ਏ. ਕਰ ਰਹੀ ਲਈ ਸਰਕਾਰੀ ਨੌਕਰੀਸ਼ੁਦਾ ਗੌੜ ਬ੍ਰਾਹਮਣ ਵਰ ਚਾਹੀਦਾ ਹੈ, 94170-20106 (CL24010509)

ਜਲੰਧਰ ਆਧਾਰਿਤ (ਮੁਹਾਲੀ ਵਿਖੇ ਸਥਾਪਿਤ) ਆਦ-ਧਰਮੀ 1996 ਜਨਮ 5’-5’’, ਪਤਲੀ ਸੁੰਦਰ ਬੀ.ਟੈੱਕ. (ਭਾਰਤ) ਅਤੇ ਯੂਐਸ ਤੋਂ ਮਾਸਟਰ, ਹੁਣ ਐਚ 1 ਬੀ ਵੀਜ਼ਾ ਅਧੀਨ ਸ਼ਿਕਾਗੋ ਵਿਖੇ ਆਈਟੀ ਕੰਪਨੀ ਵਿਚ ਨੌਕਰੀਸ਼ੁਦਾ, ਹੁਣ ਭਾਰਤ ਵਿਚ ਲੜਕੀ ਲਈ ਵਰ ਦੀ ਲੋੜ ਹੈ। ਮੈਰਿਜ ਬਿਊਰੋ ਮੁਆਫ ਕਰਨ। ਸੰਪਰਕ ਕਰੋ: 8360233424, 9839800001 (CL24010103)

ਕੰਨਿਆ ਦੀ ਲੋੜ

ਆਈਟੀ ਪ੍ਰੋਫੈਸ਼ਨਲ, ਗੋਇਲ 30.07.1996, ਰਾਤੀਂ 10.35 ਵਜੇ, 5’-9’’, ਪੈਕੇਜ 40.3 ਲੱਖ। ਸੰਪਰਕ ਕਰੋ: 9878019195, ਵਟਸਐਪ 8146162166 (CL24010816)

ਗਰਗ ਖੂਬਸੂਰਤ ਸਤੰਬਰ 87/5’-7’’, ਆਈਆਈਐਮ, ਐਮਬੀਏ, ਐਮਟੈੱਕ, ਯੂਐਸਏ, ਆਪਣੀ ਆਈਟੀ ਕੰਪਨੀ, ਮੁਹਾਲੀ, 8847616065 (CL24010852)

ਪੱਗਧਾਰੀ 1991/5’-5’’, M.Tech. (USA) ਲੜਕੇ ਲਈ ਯੋਗਤਾ ਪ੍ਰਾਪਤ, ਨਿਮਰ, ਜੱਟ ਸਿੱਖ ਲੜਕੀ ਚਾਹੀਦੀ ਹੈ। ਦੋਵੇਂ ਭੈਣਾਂ ਸ਼ਾਦੀਸ਼ੁਦਾ, ਵਧੀਆ ਸਥਾਪਿਤ, sxk1086@case.edu, 9988210745 (CL24010503)

ਜੱਟ ਸਿੱਖ ਧਾਲੀਵਾਲ ਕੈਨੇਡੀਅਨ 1988/5’-10’’, ਕੈਨੇਡਾ ਤੋਂ ਆਟੋਮੋਟਿਵ ਟੈਕਨੀਸ਼ੀਅਨ ਡਿਪਲੋਮਾ, ਰਿਅਲ ਅਸਟੇਟ ਦਾ ਬਿਜ਼ਨਸ ਕਰ ਰਹੇ, ਨਸ਼ਾ ਨਾ ਕਰਨ ਵਾਲੇ ਲੜਕੇ ਲਈ ਕੈਨੇਡਾ ਤੋਂ ਪਰਿਵਾਰ ਕੇਂਦ੍ਰਿਤ ਲੜਕੀ ਚਾਹੀਦੀ ਹੈ। Surrey ਵਿਚ ਆਪਣਾ ਮਕਾਨ, ਪੰਜਾਬ ਵਿਚ 14 ਏਕੜ ਜ਼ਮੀਨ। ਵਟਸਐਪ: +12363329737 (CL24010318)

ਅਰੋੜਾ ਬੀ.ਟੈੱਕ., 30 ਸਾਲ/5’-9’’, ਚੰਡੀਗੜ੍ਹ ਵਿਚ ਸਰਕਾਰੀ ਸਥਾਈ ਜਾਬ, ਖਰੜ ਵਿਚ ਆਪਣਾ ਮਕਾਨ, ਲੜਕੇ ਲਈ ਕੰਨਿਆ ਚਾਹੀਦੀ ਹੈ। 9094990786 (CL24010862)

ਮਹਿਰਾ ਗੁਰਸਿੱਖ ਲੜਕਾ ਗੋਰਾ 5’-9’’/28 ਸਾਲ, ਐਮ.ਐਸਸੀ ਫਿਜ਼ਿਕਸ, ਸਰਕਾਰੀ ਬੈਂਕ ਨੌਕਰੀਸ਼ੁਦਾ ਲਈ ਯੋਗਤਾ ਪ੍ਰਾਪਤ ਲੜਕੀ ਦੀ ਲੋੜ ਹੈ। ਜਾਤ ਦਾ ਬੰਧਨ ਨਹੀਂ। ਸੰਪਰਕ ਕਰੋ: 9417725417 (CL24011309)

ਸੈਣੀ ਸਿੱਖ ਲੜਕਾ ਜਨਮ ਮਈ 1991/5’-9’’, ਬੀ.ਆਰਕ., ਪ੍ਰੋਫੈਸ਼ਨ ਆਰਕੀਟੈਕਟ (ਆਪਣਾ ਕਾਰੋਬਾਰ) ਲਈ ਲੜਕੀ ਦੀ ਲੋੜ ਹੈ। ਸੰਪਰਕ ਕਰੋ: 90411-15669, 94170-38309 (CL24009790)

ਹੋਰ ਕਲਾਸੀਫਾਈਡ

‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।

‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।

‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।

ਪੰਜਾਬੀ ਟ੍ਰਿਬਿਊਨ ਐਪ

ਸੋਸ਼ਲ ਨੈੱਟਵਰਕ

ਹੋਰ ਵੈੱਬਸਾਈਟ

Copyright @2023  All Right Reserved – Designed and Developed by Sortd