150 ਸਿਖਿਆਰਥੀਆਂ ਦੀ ਨੌਕਰੀ ਲਈ ਚੋਣ

ਪੱਤਰ ਪ੍ਰੇਰਕ ਫਗਵਾੜਾ, 23 ਜੂਨ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਆਈ.ਟੀ.ਆਈ. ਵਿਚ ਇੰਟਰਵਿਊ ਸਮਾਗਮ ਚੇਅਰਮੈਨ ਆਈ.ਐਮ.ਸੀ. ਮੁਖਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ 50 ਤੋਂ ਵੱਧ ਵਿਦਿਆਰਥੀ ਇੱਥੋਂ ਦੀਆਂ ਵੱਖ-ਵੱਖ ਸਨਅਤਾਂ ਲਈ ਨੌਕਰੀ ਵਜੋਂ ਚੁਣੇ ਗਏ। ਮੁਖਿੰਦਰ ਸਿੰਘ ਨੇ ਦੱਸਿਆ ਕਿ ਇੰਟਰਵਿਊ ਦੌਰਾਨ 150 ਸਿਖਿਆਰਥੀਆਂ ਵੱਖ-ਵੱਖ ਟਰੇਡਾਂ ਵਿਚੋਂ ਸ਼ਾਮਲ ਹੋਏ ਇਨ੍ਹਾਂ ’ਚੋਂ 50 ਨੌਜਵਾਨਾਂ ਮੌਕੇ ’ਤੇ ਸੁਖਜੀਤ ਸਟਾਰਚ ਜੀ.ਐਨ.ਏ. ਵਡਾਲਾ, ਸੀਕੋ ਇੰਡਸਟਰੀਜ, ਯੂਨਾਈਟਿਡ ਫਾਊਂਡਰੀ, ਟਰਨੋ ਚਕਸ, ਉੱਪਲ ਇੰਡਸਟਰੀ, ਵਰਕ ਵਿੱਲ, ਘੁੰਮਣ ਟਰੈਕਟਰ ਨੇ ਇਨ੍ਹਾਂ ਦੀ ਚੋਣ ਕੀਤੀ ਇਸ ਮੌਕੇ ਪ੍ਰਿੰਸੀਪਲ ਐਸ.ਕੇ. ਪ੍ਰਭਾਕਰ, ਹਰਦੀਪ ਸਿੰਘ ਭੰਮਰਾ, ਆਈ.ਟੀ.ਆਈ. ਕਪੂਰਥਲਾ ਦੇ ਪ੍ਰਿੰਸੀਪਲ ਕੇਹਰ ਸਿੰਘ, ਗੁਰਿੰਦਰਜੀਤ ਸਿੰਘ (ਰੁਜ਼ਗਾਰ ਦਫਤਰ) ਵੀ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਬੌਲੀਵੁੱਡ ਦੇ ਕਪੂਰ ਪਰਿਵਾਰ ਦੀ ਜੱਦੀ ਵਿਰਾਸਤ ਹੈ ਇਤਿਹਾਸਕ ਇਮਾਰਤ

ਸ਼ਹਿਰ

View All