ਪਹਿਲੀ ਰੰਗੀਨ ਡੋਗਰੀ ਫਿਲਮ ਰਿਲੀਜ਼

ਪਹਿਲੀ ਰੰਗੀਨ ਡੋਗਰੀ ਫਿਲਮ ਰਿਲੀਜ਼

ਜੰਮੂ, 14 ਅਗਸਤ ਡੋਗਰੀ ਭਾਸ਼ਾ ਦੀ ਪਹਿਲੀ ਰੰਗੀਨ ਫਿਲਮ ‘ਮਾ ਨੀ ਮਿਲਦੀ’ ਅੱਜ ਜੰਮੂ ਵਿਚ ਰਿਲੀਜ਼ ਹੋਈ। ਇਹ ਦੂਜੀ ਅਜਿਹੀ ਫਿਲਮ ਹੈ ਜੋ ਤਿੰਨ ਦਹਾਕਿਆਂ ਬਾਅਦ ਥੀਏਟਰ ਵਿਚ ਹਿੱਟ ਹੋਈ ਹੈ। ਅਪਸਰਾ ਥੀਏਟਰ ਵਿਚ ਅੱਜ ਰਾਹਤ ਤੇ ਮੁੜ- ਵਸੇਬਾ ਮੰਤਰੀ ਰਮਨ ਭੱਲਾ ਨੇ ਇਹ ਫਿਲਮ ਰਿਲੀਜ਼ ਕੀਤੀ। ਉਨ੍ਹਾਂ ਲੋਕਾਂ ਨੂੰ ਜਿੱਥੇ ਇਹ ਫਿਲਮ ਦੇਖਣ ਦੀ ਅਪੀਲ ਕੀਤੀ, ਉਥੇ ਘਰਾਂ ਵਿਚ ਆਪਣੀ ਮਾਂ ਭਾਸ਼ਾ ਡੋਗਰੀ ਬੋਲਣ ਤੇ ਸਭਿਆਚਾਰ ਨਾਲ ਜੁੜਨ ਲਈ ਕਿਹਾ। ਫਿਲਮ ਦਾ ਸੰਗੀਤ ਦਵਿੰਦਰ ਰਾਠੌਰ ਨੇ ਤਿਆਰ ਕੀਤਾ ਹੈ ਅਤੇ ਵਿਨੋਦ ਰਾਠੌਰ ਅਤੇ ਸਾਧਨਾ ਸਰਗਮ ਨੇ ਗਾਣੇ ਗਾਏ ਹਨ। -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All