ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਕੂਲ ਦੀ ਲਾਚਾਰੀ 18 ਅਕਤੂਬਰ ਨੂੰ ਜਸਕਰਨ ਲੰਡੇ ਦਾ ਲੇਖ ‘ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ’ ਪੜ੍ਹਿਆ। ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੀ ਚੋਟ ਹੈ। ਸਰਕਾਰ ਕਿਸੇ ਵੀ ਤਰ੍ਹਾਂ ਕੋਈ ਹਾਲ ਦੁਹਾਈ ਸੁਣਨ ਨੂੰ ਤਿਆਰ ਨਹੀਂ। ਸਰਕਾਰੀ ਸਕੂਲਾਂ ਨੂੰ ਤਰਸ ਦਾ ਪਾਤਰ ਬਣਾ ਦਿੱਤਾ ਗਿਆ ਹੈ। ਪ੍ਰਾਈਵੇਟ ਅਦਾਰਿਆਂ ਨੇ ਇਨ੍ਹਾਂ ਨੂੰ ਨਿਗਲ ...

Read More

ਪ੍ਰਕਾਸ਼ ਪੁਰਬ ਦਾ ਉਹ ਦਿਨ

ਪ੍ਰਕਾਸ਼ ਪੁਰਬ ਦਾ ਉਹ ਦਿਨ

ਭੋਲਾ ਸਿੰਘ ਸੰਘੇੜਾ ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਬੜੀ ਧੂਮ ਧਾਮ ਮਨਾਈ ਗਈ ਸੀ। ਉਸ ਸਮੇਂ ਕਿੰਨੇ ਹੀ ਸਰਕਾਰੀ ਤੇ ਗੈਰ ਸਰਕਾਰੀ ਸਮਾਗਮ ਹੋਏ ਸਨ। ਧਾਰਮਿਕ ਸਥਾਨਾਂ ਤੋਂ ਬਿਨਾ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪੁਰਬ ...

Read More

ਮੁਫਤ ਬਿਜਲੀ-ਪਾਣੀ ਅਤੇ ਬਿਜਲੀ ਚੋਰੀ

ਮੁਫਤ ਬਿਜਲੀ-ਪਾਣੀ ਅਤੇ ਬਿਜਲੀ ਚੋਰੀ

ਇੰਜ. ਦਰਸ਼ਨ ਸਿੰਘ ਭੁੱਲਰ  ਨਵੰਬਰ 1996 ਵਿਚ ਕਾਂਗਰਸ ਆਗੂ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਫਰਵਰੀ 1997 ਵਿਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸੱਤ ਏਕੜ ਦੀ ਮਾਲਕੀ ਤੱਕ ਦੇ ਕਿਸਾਨਾਂ ਲਈ ਬਿਜਲੀ ਮੁਆਫ ਕੀਤੀ ਸੀ।ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਨਹਿਲੇ ਤੇ ਦਹਿਲੇ ਵਾਲੀ ਗੱਲ ਕਰਦਿਆਂ ਚੋਣਾਂ ਤੋਂ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਬਾਬੇ ਨਾਨਕ ਦਾ ਸੁਨੇਹਾ 17 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਜਸਵੀਰ ਸਿੰਘ ਦੇ ਲੇਖ ‘ਨਾਨਕ ਚਿੰਤਨਧਾਰਾ ਅਤੇ ਆਰਥਿਕਤਾ’ ਵਿਚ ਸਰਲ ਭਾਸ਼ਾ ’ਚ ਬਿਆਨ ਕੀਤੀ ਗਈ ਹੈ। ਅੱਜ ਦੇ ਆਰਥਿਕ ਪ੍ਰਬੰਧ ਅਤੇ ਬਾਬੇ ਨਾਨਕ ਦੇ ਦਿੱਤੇ ਸੁਨੇਹੇ ਨੂੰ ਚੰਗੇ ਤਰੀਕੇ ਨਾਲ ਲਿਖਿਆ ਹੈ। ਪੰਜਾਬ ਦੀ ਕਿਸਾਨੀ ਜਿਵੇਂ ਡੁੱਬ ਰਹੀ ਹੈ ਜਾਂ ...

Read More

ਸਰਕਾਰੀ ਪ੍ਰਾਹੁਣਾ

ਸਰਕਾਰੀ ਪ੍ਰਾਹੁਣਾ

ਪਰਮਜੀਤ ਕੁਠਾਲਾ ਪ੍ਰਿੰਸੀਪਲ ਮਿੱਤਰ ਦੇ ਸੱਦੇ ’ਤੇ ਸਕੂਲ ਸਮਾਗਮ ਵਿਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਹੋਣ ਲੱਗਿਆ। ਜੇ ਸਮਾਗਮ ਦੇ ਮਨੋਰਥ ਬਾਰੇ ਪਹਿਲਾਂ ਜਾਣਕਾਰੀ ਹੁੰਦੀ ਤਾਂ ਕਦੇ ਵੀ ਸ਼ਾਮਿਲ ਨਾ ਹੁੰਦਾ। ਅਮਰੀਕਾ ਤੋਂ ਪਰਤੇ ਸਕੂਲ ਦੇ ਕਿਸੇ ਪੁਰਾਣੇ ਵਿਦਿਆਰਥੀ ਨੇ ਆਪਣੇ ਮਰਹੂਮ ਪਿਤਾ ਦੀ ਯਾਦ ਵਿਚ ਸਕੂਲ ...

Read More

ਆਰਥਿਕ ਨਾਬਰਾਬਰੀ ਤੇ ਔਰਤਾਂ ਦਾ ਸ਼ਕਤੀਕਰਨ

ਆਰਥਿਕ ਨਾਬਰਾਬਰੀ ਤੇ ਔਰਤਾਂ ਦਾ ਸ਼ਕਤੀਕਰਨ

ਔਰਤਾਂ ਦੇ ਸ਼ਕਤੀਕਰਨ ਦਾ ਵਿਸ਼ਾ ਕੌਮਾਂਤਰੀ ਮੰਚਾਂ ਉਤੇ ਵੀ ਉਭਾਰਿਆ ਜਾਂਦਾ ਹੈ ਪਰ ਵਿਕਾਸ ਕਰ ਰਹੇ ਦੇਸ਼ਾਂ ਵਿਚ ਇਹ ਜ਼ਿਆਦਾ ਚਰਚਾ ਵਿਚ ਹੈ। ਭਾਰਤ ਦੀ 130 ਕਰੋੜ ਤੋਂ ਉਪਰ ਵਸੋਂ ਵਿਚ ਇਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਭਾਰਤ ਵਿਚ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਨੇ ਔਰਤਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ...

Read More

ਮਨ ਦੀਆਂ ਰੀਝਾਂ

ਮਨ ਦੀਆਂ ਰੀਝਾਂ

ਪਰਮਬੀਰ ਕੌਰ ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਕਿਹਾ ਗਿਆ ਸੀ- ‘ਆਪਣੀਆਂ ਸਭ ਰੀਝਾਂ ਪੂਰੀਆਂ ਕਰੋ...!’ ਹੁਣ ਕੌਣ ਨਹੀਂ ਚਾਹੇਗਾ ਆਪਣੀਆਂ ਇਛਾਵਾਂ ਪੂਰੀਆਂ ਕਰਨਾ? ਆਖ਼ਰ ਹਰ ਇਕ ਦੀ ਖ਼ੁਸ਼ੀ, ਰੀਝਾਂ ਦੀ ਪੂਰਤੀ ਨਾਲ ਹੀ ...

Read More


 •  Posted On October - 19 - 2019
  ਕੁਝ ਦਿਨ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ....
 •  Posted On October - 19 - 2019
  ਮੈਕਸੀਕੋ ਸਰਕਾਰ ਵੱਲੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ 311 ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿੱਤੇ ਜਾਣ ਨਾਲ ਉਨ੍ਹਾਂ ਦੀਆਂ....
 • ਮੁਫਤ ਬਿਜਲੀ-ਪਾਣੀ ਅਤੇ ਬਿਜਲੀ ਚੋਰੀ
   Posted On October - 19 - 2019
  ਨਵੰਬਰ 1996 ਵਿਚ ਕਾਂਗਰਸ ਆਗੂ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਫਰਵਰੀ 1997 ਵਿਚ ਹੋਣ ਵਾਲੀਆਂ ਚੋਣਾਂ ਨੂੰ....
 • ਪ੍ਰਕਾਸ਼ ਪੁਰਬ ਦਾ ਉਹ ਦਿਨ
   Posted On October - 19 - 2019
  ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਬੜੀ ਧੂਮ ਧਾਮ ਮਨਾਈ ਗਈ ਸੀ। ਉਸ ਸਮੇਂ....

ਤਸ਼ੱਦਦ-ਵਿਰੋਧੀ ਕਾਨੂੰਨ

Posted On April - 23 - 2010 Comments Off on ਤਸ਼ੱਦਦ-ਵਿਰੋਧੀ ਕਾਨੂੰਨ
ਵਧੀਕੀਆਂ ਨੂੰ ਠੱਲ੍ਹ ਪਾਉਣ ਲਈ ਕਾਰਗਰ ਹੱਲ ਪੁਲੀਸ ਅਤੇ ਹਥਿਆਰਬੰਦ ਸੈਨਾਵਾਂ ਦੁਆਰਾ ਨਜ਼ਰਬੰਦ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਕੀਤੇ ਜਾਣ ਨੂੰ ਸਖ਼ਤੀ ਨਾਲ ਰੋਕਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ ਤਸ਼ੱਦਦ-ਵਿਰੋਧੀ ਬਿੱਲ ਦੇ ਖਰੜੇ ਨੂੰ ਦਿੱਤੀ ਗਈ ਪਰਵਾਨਗੀ ਨੇ ਸੰਸਦ ਵਿੱਚੋਂ ਇਸ ਦੀ ਪਰਵਾਨਗੀ ਦਾ ਰਾਹ ਖੋਲ੍ਹ ਦਿੱਤਾ ਹੈ। ਅਪਰਾਧਿਕ ਮਾਮਲਿਆਂ ਵਿੱਚ ਪੁਲੀਸ ਦੁਆਰਾ ਪੁੱਛਗਿੱਛ ਕੀਤੇ ਜਾਣ ਵੇਲੇ ਜਿਹੜੇ ਹਰਬੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾ ਹੋ ਜਾਂਦਾ 

ਸੰਪਾਦਕ ਦੀ ਡਾਕ

Posted On April - 22 - 2010 Comments Off on ਸੰਪਾਦਕ ਦੀ ਡਾਕ
ਕਿਸਾਨੀ ਦੀ ਤਸਵੀਰ 10 ਅਪਰੈਲ ਦੇ ਅੰਕ ਵਿੱਚ ਗੁਰਜੀਤ ਸਿੰਘ ਜਹਾਂਗੀਰ ਦਾ ਲੇਖ ‘ਹਰੇ, ਚਿੱਟੇ, ਪੀਲੇ ਇਨਕਲਾਬ ਤੋਂ ਬਾਅਦ ਕਿਸਾਨੀ’ ਚੰਗਾ ਲੱਗਿਆ। ਲੇਖਕ ਨੇ ਕਿਸਾਨੀ ਦੀ ਤਸਵੀਰ ਅੰਕੜਿਆਂ ਸਮੇਤ ਪੇਸ਼ ਕੀਤੀ ਹੈ। ਅੱਜ ਵੀ ਭਾਰਤ ਦੀ 67 ਫ਼ੀਸਦੀ ਵਸੋਂ ਖੇਤੀ ’ਤੇ ਨਿਰਭਰ ਹੈ। ਫਿਰ ਵੀ ਸਾਡੀਆਂ ਸਰਕਾਰਾਂ ਨੇ ਖੇਤੀ ਨੂੰੂ ਅਣਗੌਲਿਆ ਕਰੀ ਰੱਖਿਆ। ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਵਿਕਾਸਸ਼ੀਲ ਦੇਸ਼ ਲਈ ਉਦਯੋਗਿਕ ਵਿਕਾਸ ਬੜੀ ਅਹਿਮੀਅਤ ਰੱਖਦਾ ਹੈ, ਪਰ ਕਿਸੇ ਇਕ ਕਿੱਤੇ ਨੂੰ ਲਤਾੜ ਕੇ ਕੀਤਾ ਗਿਆ ਉਦਯੋਗਿਕ 

ਦਿੱਲੀ ਦਰਬਾਰ

Posted On April - 22 - 2010 Comments Off on ਦਿੱਲੀ ਦਰਬਾਰ
ਹਜ਼ੂਰ, ਸੁਣਾਈ ਨਹੀਂ ਦੇ ਰਿਹਾ! ਜਾਪਦਾ ਹੈ ਕਿ ਵਕੀਲਾਂ ਦਾ ਫੋਰਮ ਸੁਪਰੀਮ ਕੋਰਟ ਦੀਆਂ ਕਾਰਵਾਈਆਂ ਦੀ ਕਵਰੇਜ ਕਰਦੇ ਕਾਨੂੰਨੀ ਪ੍ਰਤੀਨਿਧਾਂ ਦੇ ਹੱਕ ਵਿਚ ਨਿੱਤਰ ਆਇਆ ਹੈ ਜਿਨ੍ਹਾਂ ਨੂੰ ਜੱਜਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਅਤੇ ਖੁੱਲ੍ਹੀ ਅਦਾਲਤ ਵਿਚ ਲਿਖਵਾਏ ਜਾਂਦੇ ਫੈਸਲਿਆਂ ਦੀ ਖਬਰ ਬਣਾਉਣ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਫੋਰਮ ਨੇ ਕੇਸਾਂ ਦੀ ਕਾਰਵਾਈ ਦੌਰਾਨ ਜੱਜਾਂ ਅਤੇ ਵਕੀਲਾਂ ਵੱਲੋਂ ਮਾਈਕਰੋਫੋਨ ਦੀ ਵਰਤੋਂ ਲਾਜ਼ਮੀ ਕਰਨ ਲਈ ਪਟੀਸ਼ਨ ਅਦਾਲਤ ਵਿਚ ਦਾਇਰ ਕੀਤੀ ਹੈ। ਇਸ 

ਵਾਤਾਵਰਣ ਚੇਤਨਤਾ ਲਹਿਰ ਦਾ ਮੁੱਢ

Posted On April - 22 - 2010 Comments Off on ਵਾਤਾਵਰਣ ਚੇਤਨਤਾ ਲਹਿਰ ਦਾ ਮੁੱਢ
ਧਰਤ ਦਿਵਸ ਡਾ. ਚਰਨਜੀਤ ਸਿੰਘ ਨਾਭਾ ਅੱਜ ਤੋਂ 40 ਸਾਲ ਪਹਿਲਾਂ ਜਦੋਂ ਅਮਰੀਕੀ ਸੈਨੇਟਰ ਗੇਲਾਰਡ ਨੈਲਸਨ ਨੇ 22 ਅਪਰੈਲ 1970 ਨੂੰ ਪਹਿਲਾ ਧਰਤ ਦਿਵਸ ਮਨਾਉਣ ਦਾ ਐਲਾਨ ਕੀਤਾ ਤਾਂ ਇਹ ਪਹਿਲਾਂ ਅਜਿਹਾ ਲੋਕਤਾਂਤਰਿਕ ਦਿਹਾੜਾ ਬਣਿਆ ਜੋ 20 ਮਿਲੀਅਨ ਅਮਰੀਕਾ ਨੇ ਸਾਰੀਆਂ ਭੂਗੋਲਿਕ, ਰਾਜਨੀਤਕ ਹੱਦਾਂ ਤੋੜ ਇਕੱਠੇ ਤੌਰ ’ਤੇ ਮਨਾਇਆ। ਦਰਅਸਲ ਨੈਸ਼ਨਲ ਨੇ ਇਹ ਜੇਹਾਦ 1962 ਵਿਚ ਆਰੰਭਿਆ ਜਦੋਂ ਉਸ ਨੇ ਅਮਰੀਕਨ ਰਾਸ਼ਟਰਪਤੀ ਜਾਨ ਐਫ.ਕੈਨੇਡੀ ਨਾਲ ਇਸ ਬਾਰੇ ਡੂੰਘੀ ਚਰਚਾ ਕੀਤੀ। ਰਾਸ਼ਟਰਪਤੀ ਨੇ ਇਸ ਗੱਲ 

ਫੱਗਣ ਦੀ ਹਰਿਆਵਲ

Posted On April - 22 - 2010 Comments Off on ਫੱਗਣ ਦੀ ਹਰਿਆਵਲ
ਅਹਿਸਾਸ ਪਰਮਬੀਰ ਕੌਰ ਕੁਝ ਦਿਨ ਪਹਿਲਾਂ ਇਕ ਵਾਕਫਕਾਰ ਪਰਿਵਾਰ ਦੇ ਘਰ ਜਾਣ ਦਾ ਸਬੱਬ ਬਣਿਆ। ਉਨ੍ਹਾਂ ਦਾ ਘਰ ਤੀਜੀ ਮੰਜ਼ਿਲ ’ਤੇ ਹੈ। ਪਰਿਵਾਰ ਨੇ ਆਪਣੀ ਖੁੱਲ੍ਹੀ ਛੱਤ ’ਤੇ ਚਾਰ-ਪੰਜ ਗਮਲੇ ਰੱਖੇ ਹੋਏ ਸਨ। ਉਨ੍ਹਾਂ ਵਿਚੋਂ ਦੋ-ਤਿੰਨ ਵਿਚ ਤਾਂ ਹਰੇ ਪੱਤਿਆਂ ਵਾਲੇ ਸਜਾਵਟੀ ਪੌਦੇ ਲੱਗੇ ਹੋਏ ਸਨ ਤੇ ਦੋ ਗਮਲਿਆਂ ਵਿਚ ਪੈਂਜੀ ਦੇ ਫੁੱਲ। ਹਵਾ ਵਿਚ ਝੂਮਦੇ ਇਹ ਫੁੱਲ ਇੰਜ ਜਾਪਣ ਜਿਵੇਂ ਉਥੇ ਕਈ ਤਿਤਲੀਆਂ ਉੱਡਦੀਆਂ ਫਿਰਦੀਆਂ ਹੋਣ। ਸਾਰਾ ਘਰ ਇਕ ਪਾਸੇ ਤੇ ਉਹ ਚਾਰ-ਪੰਜ ਗਮਲੇ ਇਕ ਪਾਸੇ ! 

ਮਹਿੰਗਾਈ ਦੇ ਦੌਰ ਵਿੱਚ ਉਤਪਾਦਕ ਤੇ ਖਪਤਕਾਰ

Posted On April - 22 - 2010 Comments Off on ਮਹਿੰਗਾਈ ਦੇ ਦੌਰ ਵਿੱਚ ਉਤਪਾਦਕ ਤੇ ਖਪਤਕਾਰ
ਵਿਉਂਤਬੰਦੀ ਡਾ. ਸ.ਸ. ਛੀਨਾ ਕਣਕ ਅਤੇ ਝੋਨਾ ਦੋ ਹੀ ਖੁਰਾਕ ਫਸਲਾਂ ਹਨ ਜਿਨ੍ਹਾਂ ਨੂੰ ਪਹਿਲਾਂ ਤੋਂ ਐਲਾਨੀ ਸਹਾਇਕ ਕੀਮਤਾਂ ’ਤੇ ਖਰੀਦਿਆ ਜਾਂਦਾ ਹੈ। ਜੇ ਇਨ੍ਹਾਂ ਸਹਾਇਕ ਕੀਮਤਾਂ ’ਤੇ ਉਨ੍ਹਾਂ ਨੂੰ ਸਰਕਾਰੀ ਏਜੰਸੀਆਂ ਨਾ ਖਰੀਦਣ ਤਾਂ ਕੀਮਤਾਂ  ਕਟਾਈ ਦੇ ਸਮੇਂ ਬਹੁਤ ਘਟ, ਉਤਪਾਦਨ ਲਈ ਹਾਨੀਕਾਰਕ ਅਤੇ ਕੁਝ ਸਮੇਂ ਬਾਅਦ ਬਹੁਤ ਉੱਚੀਆਂ, ਖਪਤਕਾਰ ਲਈ ਹਾਨੀਕਾਰਕ ਬਣ ਕੇ ਅਗਲੇ ਸਾਲਾਂ ਦੇ ਉਤਪਾਦਨ ’ਤੇ ਬਹੁਤ ਬੁਰਾ ਪ੍ਰਭਾਵ ਪਾ ਸਕਦੀਆਂ ਹਨ। ਅੱਜ-ਕੱਲ੍ਹ ਚਲ ਰਹੀ ਮਹਿੰਗਾਈ, ਖੁਰਾਕ ਵਸਤੂਆਂ 

ਇਰਾਨ ਦੀ ਪ੍ਰਮਾਣੂ ਨੀਤੀ

Posted On April - 22 - 2010 Comments Off on ਇਰਾਨ ਦੀ ਪ੍ਰਮਾਣੂ ਨੀਤੀ
ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਪ੍ਰਮਾਣੂ ਸ਼ਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਇਰਾਨ ਭਵਿੱਖ ਵਿੱਚ ਸੰਭਾਵਤ ਤੌਰ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਇਸ ਉੱਤੇ ਲਗਾਈਆਂ ਜਾਣ ਵਾਲੀਆਂ ਨਵੀਆਂ ਪਾਬੰਦੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਦਾ ਹੈ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਵਾਸ਼ਿੰਗਟਨ ਵਿੱਚ ਹੋਏ ਪ੍ਰਮਾਣੂ ਸੁਰੱਖਿਆ ਸੰਮੇਲਨ ਤੋਂ ਥੋੜ੍ਹੇ ਦਿਨ ਬਾਅਦ ਹੀ ਤਹਿਰਾਨ ਵਿੱਚ ਪ੍ਰਮਾਣੂ ਨਿਸ਼ਸਤਰੀਕਰਨ ਦੇ ਮੁੱਦੇ ਉੱਤੇ ਦੋ-ਦਿਨਾਂ ਕੌਮਾਂਤਰੀ ਕਾਨਫਰੰਸ ਸੱਦੀ ਗਈ। ਇਰਾਨ ਦੇ 

ਪੇਂਡੂ ਪਾੜ੍ਹਿਆਂ ਲਈ ਰਿਆਇਤ

Posted On April - 22 - 2010 Comments Off on ਪੇਂਡੂ ਪਾੜ੍ਹਿਆਂ ਲਈ ਰਿਆਇਤ
ਪਛੜੇਵਾਂ ਦੂਰ ਕਰਨ ਵਾਸਤੇ ਸਹੀ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੇਂਡੂ ਸਕੂਲਾਂ ਵਿੱਚੋਂ ਅੱਠਵੀਂ ਤੇ ਦਸਵੀਂ ਪਾਸ ਕਰਨ ਵਾਲੇ ਅਧਿਆਪਕ ਬਣਨ ਦੇ ਚਾਹਵਾਨ ਉਮੀਦਵਾਰਾਂ ਨੂੰ ਪੰਜ ਨੰਬਰ ਵੱਖਰੇ ਦਿੱਤੇ ਜਾਣ ਬਾਰੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਏ ਜਾਣ ਦੀ ਕਾਰਵਾਈ ਸਵਾਗਤਯੋਗ ਹੈ। ਚੀਫ਼ ਜਸਟਿਸ ਮੁਕਲ ਮੁਦਗਿਲ ਅਤੇ ਜਸਟਿਸ ਜਸਬੀਰ ਸਿੰਘ ’ਤੇ ਆਧਾਰਿਤ ਬੈਂਚ ਨੇ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ 27 ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਕਿਹਾ ਹੈ 

ਕਾਸ਼! ਅਸੀਂ ਹਰਿਆਣੇ ’ਚ ਜੰਮਦੇ

Posted On April - 21 - 2010 Comments Off on ਕਾਸ਼! ਅਸੀਂ ਹਰਿਆਣੇ ’ਚ ਜੰਮਦੇ
ਪਛਤਾਵਾ ਗੁਰਪ੍ਰੀਤ ਸਿੰਘ ਤੰਗੋਰੀ ਸਿਆਣੇ ਕਹਿੰਦੇ ਨੇ ਕਿ ਇਨਸਾਨ ਨੂੰ ਆਪਣੀ ਜਨਮ ਭੋਇੰ ਕਦੇ ਨਹੀਂ ਭੁਲਦੀ। ਜੋ ਇਨਸਾਨ ਆਪਣੇ ਪਿਛੋਕੜ ਨੂੰ ਭੁੱਲ ਜਾਵੇ, ਉਸ ਵਰਗਾ ਪਾਪੀ ਕੋਈ ਨਹੀਂ।¢ ਪਤਾ ਨਹੀਂ ਕਿਉਂ ਮੇਰਾ ਮਨ ਇਸ ਤਰ੍ਹਾਂ ਸੋਚਣ ਲੱਗ ਪਿਆ ਹੈ,ਕਿ ਕਾਸ਼! ਮੇਰਾ ਜਨਮ ਹਰਿਆਣੇ ਵਿੱਚ ਹੋਇਆ ਹੁੰਦਾ। ਕੁਝ ਕੁ ਦਿਨ ਪਹਿਲਾਂ ਪੰਜਾਬ ਦੇ ਇੱਕ ਮੈਂਬਰ ਪਾਰਲੀਮੈਂਟ ਨੇਤਾ ਦਾ ਬਿਆਨ ਮੈਂ ਅਖਬਾਰ ਵਿੱਚ ਪੜ੍ਹਿਆ ਸੀ ਕਿ ਜੇ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ 

ਲੀਗਲ ਨੋਟਿਸ ਤੋਂ ਮਾਣਹਾਨੀ ਤੱਕ

Posted On April - 21 - 2010 Comments Off on ਲੀਗਲ ਨੋਟਿਸ ਤੋਂ ਮਾਣਹਾਨੀ ਤੱਕ
ਯਸ਼ਪਾਲ ਮਾਨਵੀ ਜਦੋਂ ਵਿਭਾਗੀ ਹੀਲੇ ਮੁੱਕ ਜਾਂਦੇ ਹਨ ਤਾਂ ਬੰਦਾ ਕੋਰਟ ਵਿੱਚ ਜਾਂਦਾ ਹੈ। ਇਕ ਕੇਸ ਦੀ ਉਦਾਹਰਣ ਲੈ ਕੇ ਇਸ ਕਾਨੂੰਨੀ ਪ੍ਰਕਿਰਿਆ ਨੂੰ ਇਕ ਕਹਾਣੀ ਦੇ ਰੂਪ ਵਿੱਚ ਚਿਤਰਤ ਕਰੀਏ। 2006 ਦੇ ਪਹਿਲੇ ਹਫਤੇ ਇਕ ਕਰਮਚਾਰੀ ਨੂੰ ਡਿਊਟੀ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਫੜੇ ਜਾਣ ਦੀ ਖ਼ਬਰ ਅਖ਼ਬਾਰ ਵਿੱਚ ਲੱਗੀ ਤਾਂ ਜ਼ਿਲ੍ਹਾ ਅਧਿਕਾਰੀ ਨੇ ਤੁਰੰਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਅਨੁਸ਼ਾਸਨੀ ਕਾਰਵਾਈ ਲਈ ਲਿਖ ਦਿੱਤਾ। ਖ਼ਬਰ ਵਿੱਚ ਦਰਜ ਹੈ ਕਿ ਕਰਮਚਾਰੀ ਸ਼ਰਾਬੀ ਹਾਲਤ ਵਿੱਚ ਫੜਿਆ ਗਿਆ। ਪੁਲੀਸ 

ਸੰਪਾਦਕ ਦੀ ਡਾਕ

Posted On April - 21 - 2010 Comments Off on ਸੰਪਾਦਕ ਦੀ ਡਾਕ
ਨਰਿੰਦਰ ਮੋਦੀ 30 ਮਾਰਚ ਦੇ ਸੰਪਾਦਕੀ ‘ਮੋਦੀ ਦੀ ਪੁੱਛ-ਗਿੱਛ’ ਵਿੱਚ ਗੁਜਰਾਤ ਦੇ ਫਿਰਕੂ ਕਤਲੇਆਮ ਵਿੱਚ ਨਰਿੰਦਰ ਮੋਦੀ ਦੀ ਸ਼ਮੂਲੀਅਤ ਨੂੰ ਉਭਾਰਿਆ ਗਿਆ ਹੈ। ਇਸ ਵਿੱਚ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਹੈ ਕਿ ਗੋਧਰਾ ਕਾਂਡ ਤੋਂ ਬਾਅਦ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵੱਲੋਂ ਬੜੇ ਹੀ ਯੋਜਨਾਬੱਧ ਢੰਗ ਨਾਲ ਮੁਸਲਮਾਨਾਂ ਨੂੰ ਆਪਣੀ ਫਿਰਕੂ ਨਫਰਤ ਦਾ ਨਿਸ਼ਾਨਾ ਬਣਾਇਆ ਗਿਆ, ਪਰ ਹੋਰ ਵੀ ਸ਼ਰਮਨਾਕ ਪੱਖ ਇਹ ਹੈ ਕਿ ਗੁਜਰਾਤ ਸਰਕਾਰ ਵੱਲੋਂ ਕਿਸੇ ਵੀ ਦੋਸ਼ੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਪਹਿਲੀ 

ਰਿਜ਼ਰਵ ਬੈਂਕ ਦੀ ਵਿੱਤੀ ਨੀਤੀ

Posted On April - 21 - 2010 Comments Off on ਰਿਜ਼ਰਵ ਬੈਂਕ ਦੀ ਵਿੱਤੀ ਨੀਤੀ
ਵਿਆਜ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਚਾਲੂ ਵਿੱਤੀ ਵਰ੍ਹੇ ਲਈ ਐਲਾਨੀ ਨੀਤੀ ਦੀ ਦਿਸ਼ਾ ਤਾਂ  ਆਰਥਿਕ ਮਾਹਰਾਂ ਦੇ ਅੰਦਾਜ਼ਿਆਂ ਵਾਲੀ ਹੀ ਹੈ ਪਰ ਵਿਆਜ ਦਰਾਂ ਵਿੱਚ ਵਾਧਾ ਕਿਆਸ ਅਰਾਈਆਂ ਤੋਂ ਘੱਟ  ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਆਲਮੀ ਮੰਦੀ ਨਾਲ ਨਜਿੱਠਣ ਲਈ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ ਲਗਾਤਾਰ ਕਟੌਤੀ ਕੀਤੀ ਸੀ ਤਾਂ ਜੋ ਬੈਂਕਾਂ ਘੱਟ ਵਿਆਜ ਦਰਾਂ ਉੱਤੇ ਖਪਤਕਾਰਾਂ ਨੂੰ ਕਰਜ਼ੇ ਮੁਹੱਈਆ ਕਰਵਾ ਸਕਣ। ਚਾਲੂ ਵਿੱਤੀ ਵਰ੍ਹੇ ਲਈ ਰਿਜ਼ਰਵ ਬੈਂਕ 

ਜੈਸਿਕਾ ਲਈ ਇਨਸਾਫ਼

Posted On April - 21 - 2010 Comments Off on ਜੈਸਿਕਾ ਲਈ ਇਨਸਾਫ਼
ਨਿਆਂ ਪ੍ਰਣਾਲੀ ’ਚ ਲੋਕਾਂ ਦਾ ਭਰੋਸਾ ਵਧਾਏਗਾ ਮਾਣਯੋਗ ਸੁਪਰੀਮ ਕੋਰਟ ਵੱਲੋਂ ਜੈਸਿਕਾ ਲਾਲ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਮਨੂ ਸ਼ਰਮਾ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਬਾਰੇ ਕੀਤੇ ਗਏ ਫ਼ੈਸਲੇ ਨਾਲ ਨਿਆਂ ਪਾਲਿਕਾ ਦੀ ਵਿਸ਼ਵਾਸਯੋਗਤਾ ਸਬੰਧੀ ਦੇਸ਼ ਦੀ ਜਨਤਾ ਵਿੱਚ ਚੰਗਾ ਸੰਦੇਸ਼ ਜਾਏਗਾ। ਮਨੂ ਸ਼ਰਮਾ ਵੱਲੋਂ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਜਿਸ ਦੀ ਸੁਣਵਾਈ ਜਸਟਿਸ ਪੀ.ਸੱਤਸ਼ਿਵਮ ਅਤੇ ਜਸਟਿਸ ਸਵਤੰਤਰ ਕੁਮਾਰ ਦੇ ਬੈਂਚ ਵੱਲੋਂ ਕੀਤੀ ਗਈ। 

ਮਰਦਮਸ਼ੁਮਾਰੀ ਦੀ ਮਸ਼ਕ

Posted On April - 21 - 2010 Comments Off on ਮਰਦਮਸ਼ੁਮਾਰੀ ਦੀ ਮਸ਼ਕ
ਸਾਵਧਾਨੀਆਂ ਹਰਿੰਦਰ ਲਾਲੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲੇ ਭਾਰਤ ਵਿੱਚ 1 ਅਪਰੈਲ 2010 ਤੋਂ 10ਵੀਂ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਦੋ ਗੇੜਾਂ ਵਿੱਚ ਪੂਰਾ ਕੀਤਾ ਜਾਵੇਗਾ। ਪਹਿਲਾ ਗੇੜ 1.4.10 ਤੋਂ 31. 01.11 ਤੱਕ ਮੁਕੰਮਲ ਕਰ ਕੇ ਦੂਜਾ ਗੇੜ 01.02.11 ਤੋਂ ਸ਼ੁਰੂ ਹੋ ਜਾਵੇਗਾ। ਪਹਿਲੇ ਗੇੜ ਵਿੱਚ ਮਕਾਨਾਂ ਆਦਿ ਸਾਰੀਆਂ ਇਮਾਰਤਾਂ ਦੀ ਬਕਾਇਦਾ ਗਿਣਤੀ ਕੀਤੀ ਜਾਵੇਗੀ। ਦੂਜੇ ਗੇੜ ਵਿੱਚ ਭਾਰਤੀ ਲੋਕਾਂ ਦੀ ਗਿਣਤੀ ਭਾਵ ਜਣ-ਗਣਨਾ ਕੀਤੀ ਜਾਵੇਗੀ। ਇਹ ਕੋਈ ਛੋਟੀ ਜਿਹੀ 

ਟਰੱਕਾਂ ਲਈ ਕੌਮੀ ਪਰਮਿਟ

Posted On April - 20 - 2010 Comments Off on ਟਰੱਕਾਂ ਲਈ ਕੌਮੀ ਪਰਮਿਟ
ਰਾਹਦਾਰੀਆਂ ਤੇ ਦੁਸ਼ਵਾਰੀਆਂ ਤੋਂ ਖਲਾਸੀ ਰਾਜਾਂ ਦੇ ਟਰਾਂਸਪੋਰਟ ਮੰਤਰੀਆਂ ਵੱਲੋਂ ਪਾਸ ਕੀਤੇ ਗਏ ਇੱਕ ਪ੍ਰਸਤਾਵ ਰਾਹੀਂ ਟਰੱਕ ਓਪਰੇਟਰਾਂ ਲਈ ਦੇਸ਼ ਭਰ ਵਿੱਚ ਸਿਰਫ਼ ਇੱਕੋ ਕੌਮੀ ਪਰਮਿਟ ਨਾਲ ਚੱਲਣ ਲਈ ਦਿੱਤੀ ਗਈ ਸਹਿਮਤੀ ਨਾਲ ਬੇਸ਼ੱਕ ਰਾਜਾਂ ਨੂੰ ਥੋੜ੍ਹੇ-ਬਹੁਤੇ ਮਾਲੀਏ ਦਾ ਨੁਕਸਾਨ ਹੋਵੇਗਾ (ਜਿਸ ਦੀ ਭਰਪਾਈ ਕਰਨ ਲਈ ਕੇਂਦਰੀ ਟਰਾਂਸਪੋਰਟ ਮੰਤਰੀ ਕਮਲ ਨਾਥ ਨੇ ਯਕੀਨ ਦਿਵਾਇਆ ਹੈ) ਪਰ ਇੱਕ ਰਾਜ ਤੋਂ ਦੂਜੇ ਰਾਜ ਦੀ ਹੱਦ ਲੰਘਦਿਆਂ ਹੀ ਟਰੱਕ ਚਾਲਕਾਂ/ਮਾਲਕਾਂ ਨੂੰ ਜਿਸ ਤਰ੍ਹਾਂ ਦੀ ਔਖਿਆਈ 

ਸ਼ਸ਼ੀ ਥਰੂਰ ਦਾ ਅਸਤੀਫ਼ਾ

Posted On April - 20 - 2010 Comments Off on ਸ਼ਸ਼ੀ ਥਰੂਰ ਦਾ ਅਸਤੀਫ਼ਾ
ਆਈ.ਪੀ.ਐਲ. ਦਾ ਕਾਰੋਬਾਰ ਪਾਰਦਰਸ਼ੀ ਹੋਵੇ ਸੰਯੁਕਤ ਰਾਸ਼ਟਰ ਵਿੱਚ ਵੱਖ-ਵੱਖ ਅਹੁਦਿਆਂ ਉੱਤੇ ਕੰਮ ਕਰਨ ਵਾਲੇ ਸ਼ਸ਼ੀ ਥਰੂਰ ਜਿਨ੍ਹਾਂ ਪੇਸ਼ੇਵਰ ਕਦਰਾਂ-ਕੀਮਤਾਂ ਨੂੰ ਬੁਲੰਦ ਕਰਦੇ ਹੋਏ ਸਾਡੇ ਮੁਲਕ ਦੀ ਸਿਆਸਤ ਵਿੱਚ ਆਏ ਸਨ, ਉਨ੍ਹਾਂ ਦੇ ਉਲਟ ਕੇਂਦਰ ਸਰਕਾਰ ਲਈ ਪਸ਼ੇਮਾਨੀ ਦਾ ਸਬੱਬ ਬਣਨ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਏ ਹਨ। ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀਆਂ ਉਪਰਲੀਆਂ ਸਫ਼ਾਂ ਦੀ ਸਰਪ੍ਰਸਤੀ  ਸ਼ਸ਼ੀ ਥਰੂਰ ਨੂੰ ਕੇਰਲਾ ਕਾਂਗਰਸ 
Available on Android app iOS app
Powered by : Mediology Software Pvt Ltd.