ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਮਾਲਵਾ › ›

Featured Posts
ਪਿੰਡਾਂ ’ਚ ਗੂੰਜੇ ‘ਟਰੰਪ ਗੋ ਬੈਕ’ ਦੇ ਨਾਅਰੇ

ਪਿੰਡਾਂ ’ਚ ਗੂੰਜੇ ‘ਟਰੰਪ ਗੋ ਬੈਕ’ ਦੇ ਨਾਅਰੇ

ਪੱਤਰ ਪ੍ਰੇਰਕ ਜੈਤੋ, 25 ਫਰਵਰੀ ਇਲਾਕੇ ਦੇ ਪਿੰਡਾਂ ਵਿੱਚ ਅੱਜ ‘ਟਰੰਪ-ਗੋ ਬੈਕ’ ਦੇ ਨਾਅਰੇ ਗੂੰਜੇ। ਕਿਸਾਨ ਸੰਗਠਨਾਂ ਦੇ ਸੱਦੇ ’ਤੇ ਮੋਦੀ-ਟਰੰਪ ਦੇ ਪੁਤਲੇ ਵੀ ਸਾੜੇ ਗਏ। ਕੁਲ ਹਿੰਦ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਂਝੇ ਰੋਸ ਪ੍ਰਦਰਸ਼ਨ ਕੀਤੇ ਗਏ। ਇਹ ਪ੍ਰਦਰਸ਼ਨ ...

Read More

ਵਿਜੇ ਵਿਵੇਕ ਨੇ ਮੁਸ਼ਾਇਰਾ ਲੁੱਟਿਆ

ਵਿਜੇ ਵਿਵੇਕ ਨੇ ਮੁਸ਼ਾਇਰਾ ਲੁੱਟਿਆ

ਸ਼ਗਨ ਕਟਾਰੀਆ ਜੈਤੋ, 25 ਫਰਵਰੀ ਪਾਠਕ ਮੰਚ, ਦਬੜ੍ਹੀਖਾਨਾ ਵੱਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਦੇ ਵਿਹੜੇ ’ਚ ਕਰਵਾਏ ਜਾ ਰਹੇ ਦੋ ਰੋਜ਼ਾ ਅਮਰਜੀਤ ਢਿੱਲੋਂ ਯਾਦਗਾਰੀ ਚੇਤਨਾ ਸਮਾਗਮ ਦਾ ਪਹਿਲਾ ਦਿਨ ਸ਼ਾਇਰੀ ਦੇ ਨਾਂ ਰਿਹਾ। ਸਮਾਗਮ ਦਾ ਆਗਾਜ਼ ਮੇਜ਼ਬਾਨ ਮੰਚ ਦੇ ਪ੍ਰਧਾਨ ਗੁਰਵਿੰਦਰ ਦਬੜ੍ਹੀਖਾਨਾ ਨੇ ਮਹਿਮਾਨ ਕਵੀਆਂ ਨੂੰ ਜੀ ਆਇਆਂ ਕਿਹਾ। ਇਸ ...

Read More

‘ਦੀਪ’ ਦੇ ਘਰ ਹਨੇਰਾ

‘ਦੀਪ’ ਦੇ ਘਰ ਹਨੇਰਾ

ਮਹਿੰਦਰ ਸਿੰਘ ਬਰਾੜ ਮੰਡੀ ਅਰਨੀਵਾਲਾ, 25 ਫਰਵਰੀ ਸਰਕਾਰਾਂ ਦੀਆਂ ਸਕੀਮਾਂ ਦਾ ਲਾਭ ਅਕਸਰ ਹੀ ਉਨ੍ਹਾਂ ਲੋਕਾਂ ਨੂੰ ਨਹੀਂ ਮਿਲਦਾ, ਜਿਨ੍ਹਾਂ ਨੂੰ ਅਸਲ ਵਿੱਚ ਇਨ੍ਹਾਂ ਦੀ ਲੋੜ ਹੁੰਦੀ ਹੈ। ਪਿੰਡ ਪਾਕਾਂ ਦੀ ਰਹਿਣ ਵਾਲੀ ਵਿਧਵਾ ਦੀਪ ਕੌਰ ਵੀ ਅਜਿਹੇ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਡਿਗੂੰ ਡਿਗੂੰ ਕਰਦੇ ਮਕਾਨ ਵਿੱਚ ਤਿੰਨ ...

Read More

ਨਾਗਰਿਕਤਾ ਐਕਟ: ਦੇਸ਼ ਦਾ ਸੁਰੱਖਿਆ ਪ੍ਰਬੰਧ ਗਰਕਿਆ

ਨਾਗਰਿਕਤਾ ਐਕਟ: ਦੇਸ਼ ਦਾ ਸੁਰੱਖਿਆ ਪ੍ਰਬੰਧ ਗਰਕਿਆ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 25 ਫਰਵਰੀ ਦਿੱਲੀ ’ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਅੱਗਾਂ ਲਾਉਣ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਟੀਐੱਸਯੂ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਮੁਕਤਸਰ ਦੇ ਬਾਜ਼ਾਰਾਂ ’ਚ ਭਾਜਪਾ ਹਕੂਮਤ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ...

Read More

ਕੈਂਪ ’ਚ ਤਿੰਨ ਹਜ਼ਾਰ ਲੋਕਾਂ ਨੇ ਲਾਹਾ ਖੱਟਿਆ

ਕੈਂਪ ’ਚ ਤਿੰਨ ਹਜ਼ਾਰ ਲੋਕਾਂ ਨੇ ਲਾਹਾ ਖੱਟਿਆ

ਸੰਜੀਵ ਹਾਂਡਾ ਫ਼ਿਰੋਜ਼ਪੁਰ, 25 ਫ਼ਰਵਰੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਮੰਗਲਵਾਰ ਨੂੰ ਫ਼ਿਰੋਜ਼ਪੁਰ ਦੇ ਬਲਾਕ ਘੱਲ-ਖੁਰਦ, ਮਮਦੋਟ ਅਤੇ ਗੁਰੂਹਰਸਹਾਏ ਵਿਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪ੍ਰਸ਼ਾਸਨ ਵੱਲੋਂ ਤਿੰਨ ਕੈਂਪ ਲਾਏ ਗਏ। ਇਨ੍ਹਾਂ ਕੈਂਪਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ। ...

Read More

ਕੇਂਦਰ ਖ਼ਿਲਾਫ਼ ਰੋਸ ਪੇਂਡੂ ਬਰੂਹਾਂ ਤੱਕ ਪੁੱਜਿਆ

ਕੇਂਦਰ ਖ਼ਿਲਾਫ਼ ਰੋਸ ਪੇਂਡੂ ਬਰੂਹਾਂ ਤੱਕ ਪੁੱਜਿਆ

ਪੱਤਰ ਪ੍ਰੇਰਕ ਲੰਬੀ, 25 ਫਰਵਰੀ ਮੋਦੀ ਸਰਕਾਰ ਵੱਲੋਂ ਘੱਟ ਗਿਣਤੀਆਂ ਦੇ ਨਾਗਰਿਕਤਾ ਦੇ ਵਜੂਦ ’ਤੇ ਸੁਆਲੀਆ ਨਿਸ਼ਾਨ ਲਗਾਉਣ ਲਈ ਥੋਪੇ ਕਾਲੇ ਕਾਨੂੰਨਾਂ ਖਿਲਾਫ਼ ਰੋਸ ਅਤੇ ਰੋਹ ਪੇਂਡੂ ਬਰੂਹਾਂ ਤੱਕ ਪੁੱਜ ਚੁੱਕਿਆ ਹੈ। ਖੇਤਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ 14 ਜਥੇਬੰਦੀਆਂ ਦੇ ਸੂਬਾਈ ਸੱਦੇ ’ਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤਹਿਤ ...

Read More

ਕਿਸਾਨਾਂ ਨੂੰ ਟੇਲ ਰਾਹੀਂ ਪੂਰਾ ਪਾਣੀ ਦੇਣ ’ਚ ਨਹਿਰੀ ਵਿਭਾਗ ਫੇਲ੍ਹ

ਕਿਸਾਨਾਂ ਨੂੰ ਟੇਲ ਰਾਹੀਂ ਪੂਰਾ ਪਾਣੀ ਦੇਣ ’ਚ ਨਹਿਰੀ ਵਿਭਾਗ ਫੇਲ੍ਹ

ਜੋਗਿੰਦਰ ਸਿੰਘ ਮਾਨ ਮਾਨਸਾ, 25 ਫਰਵਰੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਮਾਨਸਾ ਜ਼ਿਲ੍ਹਾ ਇਕਾਈ ਦੇ ਸਹਿਯੋਗ ਨਾਲ ਪਿੰਡ ਜਵਾਹਰਕੇ ਸਥਿਤ ਨਹਿਰੀ ਵਿਭਾਗ ਦੇ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨ ਆਗੂ ਹਰਚਰਨ ਸਿੰਘ ਨੇ ਦੋਸ਼ ...

Read More


ਬਿਜਲੀ ਦੀ ਘਾਟ ਕਾਰਨ ਕਣਕਾਂ ਨੂੰ ਪਾਣੀ ਲਾਉਣ ’ਚ ਦਿੱਕਤ

Posted On March - 29 - 2010 Comments Off on ਬਿਜਲੀ ਦੀ ਘਾਟ ਕਾਰਨ ਕਣਕਾਂ ਨੂੰ ਪਾਣੀ ਲਾਉਣ ’ਚ ਦਿੱਕਤ
ਪੱਤਰ ਪ੍ਰੇਰਕ ਸ਼ਹਿਣਾ, 28 ਮਾਰਚ ਮਾਰਚ ਮਹੀਨੇ ’ਚ ਤੇਜ਼ ਗਰਮੀ ਪੈਣ ਕਾਰਨ ਕਣਕ ਦੇ ਝਾੜ ’ਤੇ ਮਾਰੂ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ ਅਤੇ ਕਿਸਾਨਾਂ ਮੁਤਾਬਕ ਝਾੜ ’ਤੇ 20 ਪ੍ਰਤੀਸ਼ਤ ਅਸਰ ਪੈ ਸਕਦਾ ਹੈ। ਕਿਸਾਨ ਦਰਸ਼ਨ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ ਵਾਸੀ ਸ਼ਹਿਣਾ ਨੇ ਦੱਸਿਆ ਕਿ ਕਣਕ ਨੂੰ ਹੁਣ ਆਖਰੀ ਪਾਣੀ ਲਾਉਣੇ ਹਨ ਪਰ ਬਿਜਲੀ ਦੀ ਬੇਰੁਖੀ ਕਾਰਨ ਕਿਸਾਨਾਂ ਨੂੰ ਬੇਹੱਦ ਦਿੱਕਤ ਆ ਰਹੀ ਹੈ।  ਖੇਤੀ ਸੈਕਟਰ ਦੀ ਬਿਜਲੀ 3-4 ਦਿਨਾਂ ਬਾਅਦ ਆਉਂਦੀ ਹੈ ਅਤੇ ਕਿਸਾਨ ਨੂੰ ਸਿੰਜਾਈ ਲਈ ਪਰੇਸ਼ਾਨੀ ਆ ਰਹੀ 

ਭਗਵਤੀ ਜਾਗਰਣ ਅੱਜ

Posted On March - 29 - 2010 Comments Off on ਭਗਵਤੀ ਜਾਗਰਣ ਅੱਜ
ਪੱਤਰ ਪ੍ਰੇਰਕ ਰੋੜੀ, 28 ਮਾਰਚ ਇਥੇ ਸ੍ਰੀ ਦੁਰਗਾ ਮਾਈਸਰ ਮੰਦਰ ਵਿੱਚ ਮੰਦਰ ਕਮੇਟੀ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ 25ਵਾਂ ਵਿਸ਼ਾਲ ਜਾਗਰਣ 29 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਵਿੱਚ ਮਾਤਾ ਬਿਮਲਾ ਦੇਵੀ(ਉੱਭੇ ਵਾਲੀ),ਟੀ-ਸੀਰੀਜ਼ ਕਲਾਕਾਰ ਰੋਸ਼ਨ ਸੋਨੀ, ਸਰਪੰਚ ਮੁਖਤਿਆਰ ਕੌਰ, ਜਗਦੀਸ਼ ਰਾਏ ਜੋਸੀ ਐਸ.ਐਚ.ਓ.,ਸ਼ੁਭਾਸ਼ ਜਿੰਦਲ ਸਾਬਕਾ ਸਰਪੰਚ, ਬਲਦੇਵ ਦਾਸ ਮਹੰਤ ਸਾਬਕਾ ਸਰਪੰਚ ਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਹੋਣਗੇ।  

ਸ਼ਹੀਦ ਦੇ ਬੁੱਤ ਦਾ ਨਿਰਾਦਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

Posted On March - 29 - 2010 Comments Off on ਸ਼ਹੀਦ ਦੇ ਬੁੱਤ ਦਾ ਨਿਰਾਦਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਸ਼ਹਿਣਾ, 28 ਮਾਰਚ ਪਿਛਲੇ ਦਿਨ ਪਿੰਡ ਰਾਏਸਰ ਵਿਚ ਸ਼ਹੀਦ ਫੌਜੀ ਦੇ ਬੁੱਤ ਦਾ ਨਿਰਾਦਰ ਕਰਨ ’ਤੇ ਪੁਲੀਸ ਚੌਕੀ ਪੱਖੋ ਕੈਂਚੀਆਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295, 379, 427 ਅਧੀਨ ਕੇਸ ਦਰਜ ਕਰ ਲਿਆ ਗਿਆ। ਪਿਛਲੇ ਦਿਨੀਂ ਪਿੰਡ ਰਾਏਸਰ ਵਿਚ ਸ਼ਹੀਦ ਫੌਜੀ ਰਘਵੀਰ ਸਿੰਘ ਦੇ ਬੁੱਤ ਦਾ ਕੁਝ ਸ਼ਰਾਰਤੀ ਅਨਸਰਾਂ ਨੇ ਨਿਰਾਦਰ ਕੀਤਾ। ਸ਼ਹੀਦ ਫੌਜੀ ਦੇ ਬੁੱਤ ਦੀਆਂ ਬਾਹਾਂ ਅਤੇ ਰਫਲ ਨੂੰ ਨੁਕਸਾਨ ਪਹੁੰਚਾਇਆ ਸੀ। ਪੁਲੀਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਭੁਪਿੰਦਰ ਸਿੰਘ ਤੇ ਥਾਣਾ ਸ਼ਹਿਣਾ 

ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ

Posted On March - 29 - 2010 Comments Off on ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ ਬਾਘਾ ਪੁਰਾਣਾ, 28 ਮਾਰਚ ਸਿੱਖਿਆ ਕਰਮੀ ਅਧਿਆਪਕ ਯੂਨੀਅਨ ਦੀ ਇਥੇ ਬਲਾਕ ਪ੍ਰਧਾਨ ਨਵਤੇਜ ਸਿੰਘ ਅਤੇ ਸ਼ਿਵਰਾਜ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿੱਚ ਸਿੱਖਿਆ ਕਰਮੀ ਅਧਿਆਪਕਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਜਿਨ੍ਹਾਂ ਦੇ ਹੱਲ ਸਬੰਧੀ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਨਿਰੰਤਰ ਅਣਗੌਲਿਆਂ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ। ਮੀਟਿੰਗ ਵਿੱਚ ਅਧਿਆਪਕ ਆਗੂਆਂ ਹਰਦੀਪ ਸਿੰਘ ਆਲਮਵਾਲਾ, ਅਮ੍ਰਿੰਤਪਾਲ 

ਪੇਂਡੂ ਸਿੱਖਿਆ ਵਿਕਾਸ ਕਮੇਟੀਆਂ ਨੂੰ ਸਿਖਲਾਈ ਦਿੱਤੀ

Posted On March - 29 - 2010 Comments Off on ਪੇਂਡੂ ਸਿੱਖਿਆ ਵਿਕਾਸ ਕਮੇਟੀਆਂ ਨੂੰ ਸਿਖਲਾਈ ਦਿੱਤੀ
ਪੱਤਰ ਪ੍ਰੇਰਕ ਜੋਗਾ, 28 ਮਾਰਚ ‘ਪੜ੍ਹੋ ਪੰਜਾਬ’ ਤਹਿਤ ਕਲਸਟਰ ਮਾਸਟਰ ਟਰੇਨਰ ਸਿਕੰਦਰ ਸਿੰਘ ਵੱਲੋਂ ਅੱਜ ਪਿੰਡ ਜੋਗਾ ਦੀ ਧਰਮਸ਼ਾਲਾ ਵਿੱਚ ਪਿੰਡ ਦੇ ਛੇ ਸਰਕਾਰੀ ਸਕੂਲਾਂ ਦੀਆਂ ਪੇਂਡੂ ਸਿੱਖਿਆ ਵਿਕਾਸ ਕਮੇਟੀਆਂ ਨੂੰ ਟਰੇਨਿੰਗ ਦਿੱਤੀ ਗਈ। ਉਨ੍ਹਾਂ ਪਸਵਕ ਕਮੇਟੀਆਂ ਦੇ ਨੁਮਾਇੰਦਿਆਂ ਸਮੇਤ ਸੱਥ ਵਿੱਚ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਦੱਸਿਆ ਅਤੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ 

ਸਕੂਲ ‘ਚ ਸਾਲਾਨਾ ਸਮਾਗਮ

Posted On March - 29 - 2010 Comments Off on ਸਕੂਲ ‘ਚ ਸਾਲਾਨਾ ਸਮਾਗਮ
ਪੱਤਰ ਪ੍ਰੇਰਕ ਬਰਨਾਲਾ, 28 ਮਾਰਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਰਨਾਲਾ ਦਾ ਸਾਲਾਨਾ ਸਮਾਗਮ ਹੋਇਆ। ਕਾਂਗਰਸੀ ਆਗੂ ਸੂਰਤ ਸਿੰਘ ਬਾਜਵਾ ਤੇ ਕੌਂਸਲਰ ਹੇਮ ਰਾਜ ਨੇ ਉਦਘਾਟਨ ਕੀਤਾ। ਸਮਾਗਮ ਵਿਚ ਸਕੂਲ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਗੀਤ-ਸੰਗੀਤ, ਦੇਸ਼ ਭਗਤੀ ਦੇ ਗੀਤਾਂ ਅਤੇ ਹਿੰਦੀ ਗੀਤਾਂ ਦੀਆਂ ਧੁਨਾਂ ‘ਤੇ ਡਾਂਸ ਕੀਤਾ। ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁਧ ਕੋਰੀਓਗ੍ਰਾਫ਼ੀ ਪੇਸ਼ ਕੀਤੀ ਅਤੇ ਹਾਸੇ-ਠੱਠੇ ਵਾਲੀਆਂ ਸਕਿੱਟਾਂ ਪੇਸ਼ ਕੀਤੀਆਂ। ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਸਮਾਗਮ 

ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ ਦੀ ਅਪੀਲ

Posted On March - 29 - 2010 Comments Off on ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ ਦੀ ਅਪੀਲ
ਖੇਤਰੀ ਪ੍ਰਤੀਨਿਧ ਬਰਨਾਲਾ, 28 ਮਾਰਚ ਅਧਿਆਪਕ ਦਲ ਪੰਜਾਬ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖਲ ਕਰਵਾਉਣ। ਇਹ ਸ਼ਬਦ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਜਵੰਧਾ ਨੇ ਜਥੇਬੰਦੀ ਦੀ ਬਰਨਾਲਾ ਇਕਾਈ ਨੂੰ ਸੰਬੋਧਨ ਕਰਦਿਆਂ ਕਹੇ। ਮੀਟਿੰਗ ਵਿੱਚ ਹਰਬੰਸ ਸਿੰਘ ਸ਼ੇਰਪੁਰ, ਸੁਖਵਿੰਦਰ ਸਿੰਘ ਭੰਡਾਰੀ, ਪਰਮਜੀਤ ਸਿੰਘ ਧਾਲੀਵਾਲ, ਸਰਬਜੀਤ ਸਿੰਘ ਸਹਿਜੜਾ, ਬਲੌਰ ਸਿੰਘ ਛੀਨੀਵਾਲ, ਹਰਬੰਸ ਸਿੰਘ ਬਰਨਾਲਾ, ਸੁਖਦੇਵ 

ਅਧਿਆਪਕ ਫਰੰਟ ਵੱਲੋਂ ਡੀ.ਜੀ.ਐਸ.ਈ. ਖਿਲਾਫ ਲਾਮਬੰਦੀ

Posted On March - 29 - 2010 Comments Off on ਅਧਿਆਪਕ ਫਰੰਟ ਵੱਲੋਂ ਡੀ.ਜੀ.ਐਸ.ਈ. ਖਿਲਾਫ ਲਾਮਬੰਦੀ
ਪੱਤਰ ਪ੍ਰੇਰਕ ਗੋਨਿਆਣਾ ਮੰਡੀ, 28 ਮਾਰਚ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਡਾਇਰੈਕਟਰ ਜਨਰਲ ਸਕੂਲ ਐੇਜੂਕੇਸ਼ਨ ਖਿਲਾਫ ਲਾਮਬੰਦੀ ਤੇਜ਼ ਕਰ ਦਿੱਤੀ ਗਈ ਹੈ। ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿਦਿਅਅਕ ਕੰਮਾਂ ਤੋਂ ਇਲਾਵਾ ਪਿਛਲੇ ਦਿਨੀਂ ਅਧਿਆਪਕਾਂ ‘ਤੇ ਥੋਪੇ ਗਏ ਕੁਝ ਫੈਸਲਿਆਂ ਨੂੰ ਲੈ ਕਿ ਫਰੰਟ ਵੱਲੋਂ ਬਲਾਕ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਕਮੇਟੀਆਂ ਇਲਾਕੇ ਦੇ ਸਕੂਲਾਂ ‘ਚ ਜਾ ਕਿ ਡੀ ਜੀ ਐਸ ਈ ਦੇ ਸਿੱਖਿਆ ਮਾਰੂ ਫੈਸਲਿਆਂ ਖਿਲਾਫ ਲਾਮਬੰਦੀ ਕਰ ਰਹੀਆਂ 

ਕਾਂਗਰਸ ਦੀ 125ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਵਿਖੇ ਰੈਲੀ ਕਰਾਂਗੇ: ਬਰਾੜ

Posted On March - 29 - 2010 Comments Off on ਕਾਂਗਰਸ ਦੀ 125ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਵਿਖੇ ਰੈਲੀ ਕਰਾਂਗੇ: ਬਰਾੜ
ਨਿਜੀ ਪੱਤਰ ਪ੍ਰੇਰਕ ਜਲਾਲਾਬਾਦ, 28 ਮਾਰਚ ਕਾਂਗਰਸ ਵਰਕਿੰਗ ਕਮੇਟੀ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਅੰਦਰ ਗੰਭੀਰ  ਬਿਜਲੀ ਸੰਕਟ ਕਾਰਨ ਅੱਜ ਕਿਸਾਨੀ ਪਤਨ ਵੱਲ ਵਧ ਰਹੀ ਹੈ ਅਤੇ ਉਦਯੋਗਾਂ  ਲਈ ਲਗਾਤਾਰ 58 ਘੰਟੇ ਦੇ ਬਿਜਲੀ ਕੱਟ ਲਗਾਏ ਜਾਣ ਨਾਲ ਇੰਡਸਟਰੀ  ਤਬਾਹੀ ਦੇ ਕੰਡੇ ਆਣ ਖੜ੍ਹੀ ਹੈ ਜਿਸ ਕਾਰਨ ਪੰਜਾਬ ਤੋਂ ਇੰਡਸਟਰੀ ਸ਼ਿਫਟ ਹੋਕੇ ਗੁਆਂਢੀ ਸੂਬਿਆਂ ‘ਚ ਜਾ ਰਹੀ ਹੈ। ਸ੍ਰੀ ਬਰਾੜ ਬੀਤੀ ਦੇਰ ਸ਼ਾਮ ਮੀਡੀਆ ਨਾਲ ਗੱਲਬਾਤ 

ਅਕਾਲੀ-ਭਾਜਪਾ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ :ਕੇਵਲ ਢਿੱਲੋਂ

Posted On March - 29 - 2010 Comments Off on ਅਕਾਲੀ-ਭਾਜਪਾ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ :ਕੇਵਲ ਢਿੱਲੋਂ
ਵਿਦਿਆਰਥੀ ਜਥੇਬੰਦੀ ਸੈਫੀ ਵਲੋਂ ਵਿਧਾਇਕ ਦਾ ਸਨਮਾਨ ਪੱਤਰ ਪ੍ਰੇਰਕ ਬਰਨਾਲਾ, 28 ਮਾਰਚ ”ਮੈਂ ਹੁਣ ਜਦੋਂ ਪੰਜਾਬ ਵਿਧਾਨ ਸਭਾ ਵਿਚ ਜਾਵਾਂਗਾ ਤਾਂ ਅੱਜ ਇਥੇ ਸੈਫੀ ਵੱਲੋਂ ਦਿੱਤੀ ਪੱਗ ਬੰਨ ਕੇ ਹੀ ਜਾਵਾਂਗਾ।” ਇਹ ਐਲਾਨ ਅੱਜ ਇਥੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਸਿੱਖ ਹੋਣ ਦੇ ਨਾਤੇ ਪੱਗ ਦਾ ਸਤਿਕਾਰ ਕਰਨਾ ਜਾਣਦੇ 

ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨੇ

Posted On March - 29 - 2010 Comments Off on ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨੇ
ਪੱਤਰ ਪ੍ਰੇਰਕ ਲੰਬੀ, 28 ਮਾਰਚ ਇਥੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਸਲਾਨਾ ਨਤੀਜੇ ਕੱਢੇ ਗਏ।  ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨਰਿੰਦਰ ਕੌਰ ਸਿੱਧੂ ਨੇ ਪਹਿਲੀਆਂ ਪੁਜ਼ੀਸਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹਾਰ ਪਾ ਕੇ ਸਨਮਾਨਤ ਕੀਤਾ ਅਤੇ ਹੌਸਲਾ ਅਫਜ਼ਾਈ ਕੀਤੀ, ਇਸ ਮੌਕੇ ਭਾਰਤ ਵੀਨਾ, ਸੱਤਵੀਰ ਕੌਰ, ਰੀਟਾ ਰਾਣੀ, ਮਲਕੀਤ ਕੌਰ, ਅਮਨਦੀਪ ਸਿੰਘ, ਸਰਬਜੀਤ ਕੌਰ, ਕੁਲਵਿੰਦਰ ਕੌਰ, ਸਿਮਰਜੀਤ ਕੌਰ, ਪਾਇਲਦੀਪ ਕੌਰ, ਜਗਵਿੰਦਰ ਕੌਰ, ਰਾਹੁਲ ਮਹਿਤਾ, 

ਰਾਏ ਸਿੱਖ ਬਰਾਦਰੀ ਵੱਲੋਂ ਸਮਾਜ ਸੁਧਾਰ ਮੁਹਿੰਮ

Posted On March - 29 - 2010 Comments Off on ਰਾਏ ਸਿੱਖ ਬਰਾਦਰੀ ਵੱਲੋਂ ਸਮਾਜ ਸੁਧਾਰ ਮੁਹਿੰਮ
ਪੱਤਰ ਪ੍ਰੇਰਕ ਮਮਦੋਟ, 28 ਮਾਰਚ ਰਾਏ ਸਿੱਖ ਬਰਾਦਰੀ ਦੇ ਬਰਾਦਰੀ ਇਜਲਾਸ ਵਿੱਚ ਸਮਾਜ ਸੁਧਾਰ ਲਈ ਪਾਸ ਹੋਏ ਮਤਿਆਂ ਨੂੰ ਲਾਗੂ ਕਰਨ ਲਈ ਆਲ ਇੰਡੀਆ ਰਾਇ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਵੱਲੋਂ ਬਲਾਕ ਮਮਦੋਟ ਦੇ ਵੱਖ-ਵੱਖ ਪਿੰਡਾਂ ਤੋਂ ਇਸ ਦੀ ਸ਼ੁਰੂਆਤ ਕਰਨ ਲਈ ਕੱਲ੍ਹ ਮਮਦੋਟ ਵਿਖੇ ਬਰਾਦਰੀ ਆਗੂਆਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਆਲ ਇੰਡੀਆ ਰਾਏ ਸਿੱਖ ਬਰਾਦਰੀ ਪੰਜਾਬ ਦੇ ਪ੍ਰਧਾਨ ਕਾਮਰੇਡ ਹੰਸਾ ਸਿੰਘ ਨੇ ਕੀਤੀ ਜਿਸ ਵਿੱਚ ਪੂਰਨ ਸਿੰਘ ਜ਼ਿਲ੍ਹਾ ਪ੍ਰਧਾਨ, ਬਲਵੰਤ 

ਸਿਹਤ ਵਿਭਾਗ ਦੀ ਟੀਮ ਨੇ ਦੁੱਧ ਦੇ ਸੈਂਪਲ ਭਰੇ

Posted On March - 28 - 2010 Comments Off on ਸਿਹਤ ਵਿਭਾਗ ਦੀ ਟੀਮ ਨੇ ਦੁੱਧ ਦੇ ਸੈਂਪਲ ਭਰੇ
ਪੱਤਰ ਪ੍ਰੇਰਕ ਬਠਿੰਡਾ,27 ਮਾਰਚ ਇਥੇ ਸਿਹਤ ਵਿਭਾਗ ਵੱਲੋਂ ਅੱਜ ਸ਼ਹਿਰ ਦੇ ਵੱਖ- ਵੱਖ ਭਾਗਾਂ ਵਿਚ ਛਾਪੇਮਾਰੀ ਕਰਕੇ 25 ਦੋਧੀਆਂ ਦੇ ਢੋਲਾਂ ਵਿੱਚੋਂ ਦੁੱਧ ਦੇ ਸੈਂਪਲ ਭਰੇ ਗਏ। ਇਨ੍ਹਾਂ ਸੈਂਪਲਾਂ ਨੂੰ ਚੰਡੀਗੜ੍ਹ ਦੀ ਲੈੇਬਾਰਟਰੀ ਵਿਖੇ ਜਾਂਚ ਲਈ ਭੇਜਿਆ ਗਿਆ ਹੈ। ਅੱਜ ਸਵੇਰੇ ਸਰਕਾਰੀ ਹਸਪਤਾਲ ਵੱਲੋਂ ਤਿੰਨ ਚੈਕਿੰਗ ਟੀਮਾਂ ਬਣਾਈਆਂ ਗਈਆਂ ਸਨ। ਇਨ੍ਹਾਂ ਟੀਮਾਂ ਵਿਚ ਡਾਕਟਰ ਧਰਮਪਾਲ ਸਿੰਘ ਸੇਖੋ, ਡਾਕਟਰ ਵਿਨੋਦ ਗਰਗ, ਡਾਕਟਰ ਮਲਕੀਤ ਸਿੰਘ, ਡਾਕਟਰ ਸਰਵਜੀਤ ਸਿੰਘ, ਡਾਕਟਰ ਬੀ.ਐਸ. ਗਿੱਲ ਅਤੇ 

ਸਾਵਰਕਰ ਵੱਲੋਂ ਨਹਿਰੂ ਯੁਵਾ ਕੇਂਦਰ ਦਾ ਦੌਰਾ

Posted On March - 28 - 2010 Comments Off on ਸਾਵਰਕਰ ਵੱਲੋਂ ਨਹਿਰੂ ਯੁਵਾ ਕੇਂਦਰ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 27 ਮਾਰਚ ਇੰਡੀਅਨ ਡਿਵੈਲਪਮੈਂਟ ਰੂਰਲ ਏਜੰਸੀ ਨਾਗਪੁਰ ਵੱਲੋਂ ਇਨਫੋਸਮੈਂਟ ਡਿਵੈਲਪਮੈਂਟ ਸਹਾਇਕ ਸੁਰਿੰਦਰ ਸਾਵਰਕਰ ਨੇ ਇਥੇ ਨਹਿਰੂ ਯੁਵਾ ਕੇਂਦਰ  ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬਠਿੰਡਾ ਜ਼ਿਲ੍ਹੇ ਦੇ ਕਲੱਬਾਂ ਦੀ ਸਮੀਖਿਆ ਕਰਦਿਆਂ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਕਲੱਬਾਂ ਨੂੰ ਸਵੈ ਨਿਰਭਰ ਬਣਾਉਣ ਹਿੱਤ ਵੱਧ ਤੋਂ ਵੱਧ ਪ੍ਰਾਜੈਕਟਾਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਕਲੱਬਾਂ ਲਈ ਵੱਖ ਵੱਖ ਮਹਿਕਮਿਆਂ ਵੱਲੋਂ ਸਮਾਜ ਸੇਵਾ ਅਤੇ ਹੋਰ 

ਆਦੇਸ਼ ਮੈਡੀਕਲ ਕਾਲਜ ਨੇ ਕਰਵਾਇਆ ਸਾਲਾਨਾ ਸਮਾਗਮ

Posted On March - 28 - 2010 Comments Off on ਆਦੇਸ਼ ਮੈਡੀਕਲ ਕਾਲਜ ਨੇ ਕਰਵਾਇਆ ਸਾਲਾਨਾ ਸਮਾਗਮ
ਖੇਤਰੀ ਪ੍ਰਤੀਨਿਧ ਬਠਿੰਡਾ, 27 ਮਾਰਚ ਇਥੇ ਆਦੇਸ਼ ਮੈਡੀਕਲ ਕਾਲਜ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ  ਰਿਵਾਇਤੀ ਕੱਪੜਿਆਂ ਵਿੱਚ ਸਜੇ ਐਮ.ਬੀ.ਬੀ.ਐਸ. ਵਿਦਿਆਰਥੀ ਤੇ ਵਿਦਿਆਰਥਣਾਂ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ। ਸਮਾਗਮ ਵਿੱਚ ਬਾਬਾ ਫਰੀਦ ਯੂੁਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਨੇ ਮੁੱਖ ਮਹਿਮਾਨ ਜਦੋਂ ਕਿ ਕਾਲਜ ਦੇ ਚੇਅਰਮੈਨ ਡਾ.  ਐਸ.ਐਸ.ਗਿੱਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਕਰਨਲ ਡਾਕਟਰ ਜੀ.ਪੀ.ਆਈ. ਸਿੰਘ 

ਨਰਮਾ ਪੱਟੀ ਲਈ ਬੀਟੀ ਦੀਆਂ ਛੇ ਕਿਸਮਾਂ ਮਨਜ਼ੂਰ

Posted On March - 28 - 2010 Comments Off on ਨਰਮਾ ਪੱਟੀ ਲਈ ਬੀਟੀ ਦੀਆਂ ਛੇ ਕਿਸਮਾਂ ਮਨਜ਼ੂਰ
ਜੋਗਿੰਦਰ ਸਿੰਘ ਮਾਨ ਮਾਨਸਾ, 27 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਵਾਰ ਨਰਮਾ ਪੱਟੀ ਦੇ ਕਿਸਾਨਾਂ ਲਈ ਬੀ.ਟੀ. ਕਾਟਨ ਦੀਆਂ 6 ਕਿਸਮਾਂ ਨੂੰ ਮਨਜ਼ੂਰੀ ਦਿੱਤੀ ਹੈ। ਯੂਨੀਵਰਸਿਟੀ ਨੇ ਤਿੰਨ ਹਾਈਬ੍ਰਿਡ ਅਤੇ ਤਿੰਨ ਰਵਾਇਤੀ ਕਿਸਮਾਂ ਨੂੰ ਮਾਨਤਾ ਦੇਣ ਦਾ ਫੈਸਲਾ ਲਿਆ ਹੈ ਜਦੋਂਕਿ ਦੋ ਕਿਸਮਾਂ ਬੋਲਗਾਰਡ-2 ਦੀਆਂ ਲਈਆਂ ਗਈਆਂ ਹਨ। ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਯੂਨੀਵਰਸਿਟੀ 
Manav Mangal Smart School
Available on Android app iOS app
Powered by : Mediology Software Pvt Ltd.