ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਪੰਜਾਬ › ›

Featured Posts
ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ

ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ

ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 28 ਮਈ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੀ 15 ਸਾਲਾ ਲੜਕੀ ਨੇ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਪੜ੍ਹਾਈ ਵਿੱਚ ਹੁਸ਼ਿਆਰ ਸੀ ਪਰ ਤਾਲਬੰਦੀ ਕਾਰਨ ਮਨ ’ਤੇ ਪੜ੍ਹਾਈ ...

Read More

ਭਰਾ ਨੂੰ ਕ੍ਰਿਪਾਨ ਨਾਲ ਵੱਢਿਆ; ਮਾਂ ਜ਼ਖ਼ਮੀ

ਭਰਾ ਨੂੰ ਕ੍ਰਿਪਾਨ ਨਾਲ ਵੱਢਿਆ; ਮਾਂ ਜ਼ਖ਼ਮੀ

ਪੱਤਰ ਪ੍ਰੇਰਕ ਜੈਤੋ, 28 ਮਈ ਇਥੋਂ ਨੇੜਲੇ ਪਿੰਡ ਮੱਤਾ ’ਚ ਭਰਾ ਨੇ ਆਪਣੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਇਲਾਵਾ ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਐਸਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਗੁਆਂਢ ’ਚ ਆਪਣੇ ਚਾਚੇ ਦੀ ਕੋਠੀ ’ਚ ਨਸ਼ਾ-ਪੱਤਾ ਕਰਦਾ ਸੀ। ਲੰਘੀ ਦੇਰ ਰਾਤ ਅਵਤਾਰ ਦਾ ਭਰਾ ਜਸਪਾਲ ...

Read More

ਟਿਊਬਵੈਲਾਂ ਉੱਤੇ ਬਿੱਲਾਂ ਦਾ ਫ਼ੈਸਲਾ ਕਾਂਗਰਸ ਦਾ ਪਾਗਲਪਣ: ਸੁਖਬੀਰ

ਟਿਊਬਵੈਲਾਂ ਉੱਤੇ ਬਿੱਲਾਂ ਦਾ ਫ਼ੈਸਲਾ ਕਾਂਗਰਸ ਦਾ ਪਾਗਲਪਣ: ਸੁਖਬੀਰ

ਦਵਿੰਦਰ ਪਾਲ ਚੰਡੀਗੜ੍ਹ, 28 ਮਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਵੱਲੋਂ ਸੂਬੇ ਵਿਚ ਖੇਤੀ ਖੇਤਰ ਲਈ ਬਿਜਲੀ ਦੇ ਬਿੱਲ ਲਾਉਣ ਦੇ ਫੈਸਲੇ ਨੂੰ ਕਾਂਗਰਸ ਸਰਕਾਰ ਦਾ ਪਾਗਲਪਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਸਾਧਾਰਨ ਵਿਅਕਤੀ ਦੇ ਸਮਝੋਂ ਬਾਹਰੀ ਗੱਲ ਹੈ ਕਿ ਕਾਂਗਰਸ ਸਰਕਾਰ ਅਜਿਹੇ ਮੌਕੇ ...

Read More

ਗੁਰੂ ਨਾਨਕ ਦੇਵ ’ਵਰਸਿਟੀ ਵਲੋਂ ਵਿਦਿਅਕ ਅਦਾਰੇ ’ਚ ਜੀਐੱਸਟੀ ਲਾਉਣ ਦੀ ਤਿਆਰੀ

ਗੁਰੂ ਨਾਨਕ ਦੇਵ ’ਵਰਸਿਟੀ ਵਲੋਂ ਵਿਦਿਅਕ ਅਦਾਰੇ ’ਚ ਜੀਐੱਸਟੀ ਲਾਉਣ ਦੀ ਤਿਆਰੀ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 28 ਮਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਨਵੀਂ ਟੈਕਸ ਪ੍ਰਣਾਲੀ ਜੀਐੱਸਟੀ ਤੋਂ ਹੁਣ ਵਿਦਿਅਕ ਅਦਾਰੇ ਵੀ ਅਛੂਤੇ ਨਹੀਂ ਰਹਿਣਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਵੱਖ ਵੱਖ 42 ਤਰ੍ਹਾਂ ਦੀਆਂ ਸੇਵਾਵਾਂ ’ਤੇ ਜੀਐੱਸਟੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ...

Read More

ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ; ਦਰੱਖਤ ਡਿੱਗਣ ਕਾਰਨ ਆਵਾਜਾਈ ’ਚ ਵਿਘਨ

ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ; ਦਰੱਖਤ ਡਿੱਗਣ ਕਾਰਨ ਆਵਾਜਾਈ ’ਚ ਵਿਘਨ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਈ ਅੱਜ ਸ਼ਾਮ 6ਵਜੇ ਦੇ ਕਰੀਬ ਆਏ ਤੇਜ਼ ਝੱਖੜ ਅਤੇ ਮਗਰੋਂ ਪਈ ਹਲਕੀ ਬਾਰਸ਼ ਨੇ ਜਿਥੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਜ਼ਬਰਦਸਤ ਗਰਮੀ ਤੋਂ ਰਾਹਤ ਦਿੱਤੀ ਉਥੇ ਦਰੱਖਤ ਡਿੱਗਣ ਕਾਰਨ ਸੁਨਾਮ-ਜਾਖਲ-ਪਾਤੜਾਂ ਰੋਡ ’ਤੇ ਆਵਾਜਾਈ ਵਿੱਚ ਵਿਘਨ ਪਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Read More

ਮੋਗਾ ’ਚ ਖੜ੍ਹੇ ਟਰੱਕ ਨੂੰ ਲੱਗੀ ਅੱਗ

ਮੋਗਾ ’ਚ ਖੜ੍ਹੇ ਟਰੱਕ ਨੂੰ ਲੱਗੀ ਅੱਗ

ਨਿੱਜੀ ਪੱਤਰ ਪ੍ਰੇਰਕ ਮੋਗਾ, 28 ਮਈ ਇਥੇ ਸ਼ਹਿਰ ’ਚੋਂ ਲੰਘਦੇ ਮੋਗਾ-ਲੁਧਿਆਣਾ ਕੌਮੀਸ਼ਾਹ ਮਾਰਗ ’ਤੇ ਸਰਕਟ ਹਾਊਸ ਕੋਲ ਖੜ੍ਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਆਸ ਪਾਸ ਦੇ ਲੋਕਾਂ ਨੇ ਰੌਲਾ ਪਾਇਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

Read More

ਗਰਭਵਤੀ ਮਹਿਲਾ ਦੇ ਪੰਜ ਪਰਿਵਾਰਕ ਮੈਂਬਰਾਂ ਸਣੇ ਸੱਤ ਨੂੰ ਕਰੋਨਾ

ਗਰਭਵਤੀ ਮਹਿਲਾ ਦੇ ਪੰਜ ਪਰਿਵਾਰਕ ਮੈਂਬਰਾਂ ਸਣੇ ਸੱਤ ਨੂੰ ਕਰੋਨਾ

ਸਰਬਜੀਤ ਸਿੰਘ ਭੰਗੂ / ਬਹਾਦਰ ਸਿੰਘ ਮਰਦਾਂਪੁਰ ਪਟਿਆਲਾ/ਰਾਜਪੁਰਾ, 27 ਮਈ ਪਟਿਆਲਾ ਸਥਿਤ ਵਿਸ਼ੇਸ਼ ਲੈਬ ਵਿਚ ਕਰੋਨਾ ਸਬੰਧੀ ਕੀਤੇ ਗਏ ਟੈਸਟਾਂ ਦੀਆਂ ਬੁੱਧਵਾਰ ਆਈਆਂ ਰਿਪੋਰਟਾਂ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਸੱਤ ਹੋਰ ਵਿਅਕਤੀ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿਚੋਂ ਪੰਜ ਜਣੇ ਦੋ ਦਿਨ ਪਹਿਲਾਂ ਦਿੱਲੀ ਤੋਂ ਪਰਤੀ ਰਾਜਪੁਰਾ ਦੀ 20 ਸਾਲਾ ਗਰਭਵਤੀ ਮਹਿਲਾ ਦੇ ਪਰਿਵਾਰਕ ...

Read More


ਚੀਫ ਖਾਲਸਾ ਦੀਵਾਨ ਵੱਲੋਂ ਵਿਦਿਅਕ ਪਸਾਰ ਵਿਚ ਤੇਜ਼ੀ

Posted On April - 22 - 2010 Comments Off on ਚੀਫ ਖਾਲਸਾ ਦੀਵਾਨ ਵੱਲੋਂ ਵਿਦਿਅਕ ਪਸਾਰ ਵਿਚ ਤੇਜ਼ੀ
ਜਗਤਾਰ ਸਿੰਘ ਲਾਂਬਾ / ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 21 ਅਪਰੈਲ ਇਕ ਸਦੀ ਤੋਂ ਵੀ ਵਧੇਰੇ ਪੁਰਾਣੀ ਵਿਦਿਅਕ ਅਤੇ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਵਲੋਂ ਧਰਮ ਪ੍ਰਚਾਰ ਅਤੇ ਵਿਦਿਅਕ ਪਸਾਰ ਲਈ ਅਰੰਭ ਕੀਤਾ ਸਫਰ ਅੱਜ ਵੀ ਨਿਰੰਤਰ ਜਾਰੀ ਹੈ ਪਰ ਹੁਣ ਇਸ ਦੀ ਗਤੀ ਵਿਚ ਤੇਜ਼ੀ ਆ ਗਈ ਹੈ। ਇਸ ਵਿੱਤੀ ਵਰ੍ਹੇ ਵਿਚ ਸੰਸਥਾ ਵੱਲੋਂ ਮੁੰਬਈ ਵਿਖੇ ਸਿਮਰਨ ਕੇਂਦਰ, ਅੰਮ੍ਰਿਤਸਰ ਵਿਖੇ ਇਕ ਨਰਸਿੰਗ ਕਾਲਜ ਤੇ ਇਕ ਈਵਨਿੰਗ ਕਾਲਜ, ਕਪੂਰਥਲਾ ਵਿਚ ਸਕੂਲ ਅਤੇ ਮੁਹਾਲੀ ਵਿਖੇ ਇਕ ਗੁਰਦੁਆਰਾ ਤੇ ਮਹਿਮਾਨ 

ਬੀ.ਏ.ਭਾਗ ਤੀਜਾ ਦੇ ਇਤਿਹਾਸ ਵਿਸ਼ੇ ਦਾ ਪੇਪਰ ਲੀਕ

Posted On April - 22 - 2010 Comments Off on ਬੀ.ਏ.ਭਾਗ ਤੀਜਾ ਦੇ ਇਤਿਹਾਸ ਵਿਸ਼ੇ ਦਾ ਪੇਪਰ ਲੀਕ
ਇਤਿਹਾਸ ਦੇ ਭਾਗ-1 ਦੀ ਥਾਂ ਭਾਗ-2 ਦਾ ਪੇਪਰ ਵੰਡ ਦਿੱਤਾ ਭਾਰਤ ਭੂਸ਼ਨ ਆਜ਼ਾਦ ਕੋਟਕਪੂਰਾ 21 ਅਪਰੈਲ ਸਥਾਨਕ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਵਲੋਂ ਲਈ ਜਾ ਰਹੀ ਬੀ.ਏ ਭਾਗ ਤੀਜਾ ਦੀ ਪ੍ਰੀਖਿਆ ਦਾ ਇਤਿਹਾਸ ਵਿਸ਼ੇ ਦਾ ਭਾਗ-2 ਦਾ ਪੇਪਰ ਪ੍ਰੀਖਿਆ ਸਟਾਫ ਦੀ ਲਾਪਰਵਾਹੀ ਕਾਰਨ ਲੀਕ ਹੋ ਗਿਆ ਹੈ। ਪ੍ਰੀਖਿਆ ਕੰਟੋਲਰਲ ਨੇ 26 ਅਪਰੈਲ ਨੂੰ ਹੋਣ ਵਾਲੇ ਇਸ ਪੇਪਰ ਨੰੂ ਰੱਦ ਕਰਦਿਆਂ ਇਸ ਦੀ ਜਗ੍ਹਾਂ ਨਵੇਂ ਸਿਲੇਬਸ ਵਾਲਾ ਪੇਪਰ ਬਣਾਉਣ ਦਾ ਫੈਸਲਾ ਲਿਆ ਹੈ ਅਤੇ ਕਾਲਜ ਪ੍ਰਿੰਸੀਪਲ ਅਤੇ ਪ੍ਰੀਖਿਆ 

ਯੂਥ ਅਕਾਲੀ ਆਗੂ ਬੈਂਸ ਤੇ ਕੜਵਲ ਜ਼ਮਾਨਤ ’ਤੇ ਰਿਹਾਅ

Posted On April - 22 - 2010 Comments Off on ਯੂਥ ਅਕਾਲੀ ਆਗੂ ਬੈਂਸ ਤੇ ਕੜਵਲ ਜ਼ਮਾਨਤ ’ਤੇ ਰਿਹਾਅ
ਖੇਤਰੀ ਪ੍ਰਤੀਨਿਧ ਲੁਧਿਆਣਾ, 21 ਅਪਰੈਲ 10 ਮਹੀਨੇ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ ਆਖਰ ਜ਼ਿਲ੍ਹਾ ਯੂਥ ਅਕਾਲੀ ਦਲ ਦਾ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ ਕੜਵਲ ਅਤੇ ਉਸ ਦਾ ਸਾਥੀ ਰਵੀ ਸ਼ਰਮਾ ਅੱਜ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਜ਼ਮਾਨਤ ਤੇ ਰਿਹਾਅ ਹੋ ਗਏ।  ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਘਰ ਜਾਣ ਦੀ ਬਜਾਏ ਬੈਂਸ ਇੱਥੋਂ ਹੀ ਸਿੱਧਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਰਵਾਨਾ ਹੋ ਗਏ। ਜੇਲ੍ਹ ਤੋਂ ਥੋੜ੍ਹੀ ਦੂਰ ਹੀ ਜੀ.ਟੀ.ਰੋਡ ’ਤੇ ਪੁੱਜਦਿਆਂ ਸਾਰ ਆਪਣੇ ਸਵਾਗਤ 

ਪਾਤਰ ਵੱਲੋਂ ਸਮਝੌਤਾ ਨਾ ਹੋਣ ’ਤੇ ਲਾਂਭੇ ਹੋਣ ਦਾ ਫੈਸਲਾ

Posted On April - 22 - 2010 Comments Off on ਪਾਤਰ ਵੱਲੋਂ ਸਮਝੌਤਾ ਨਾ ਹੋਣ ’ਤੇ ਲਾਂਭੇ ਹੋਣ ਦਾ ਫੈਸਲਾ
ਪੰਜਾਬੀ ਸਾਹਿਤ ਅਕਾਦਮੀ ਚੋਣ ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 21 ਅਪਰੈਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਿੱਚ ਦੋਵੇਂ ਧਿਰਾਂ ਵੱਲੋਂ ਡਟਣ ਕਾਰਨ ਸਮਝੌਤੇ ਦੀ ਸੰਭਾਵਨਾ ਮੱਧਮ ਪੈ ਰਹੀ ਹੈ। ਅੱਜ ਅਕਾਦਮੀ ਦੇ 6 ਸਾਲ ਪ੍ਰਧਾਨ ਰਹਿ ਚੁੱਕੇ ਡਾ. ਸੁਰਜੀਤ ਪਾਤਰ ’ਤੇ ਬਹੁਤੀਆਂ ਧਿਰਾਂ ਵੱਲੋਂ ਇਸ ਗੱਲ ਦਾ ਦਬਾਅ ਬਣਾਇਆ ਗਿਆ ਕਿ ਉਹ ਚੋਣ ਜ਼ਰੂਰ ਲੜਨ ਪਰ ਡਾ. ਪਾਤਰ ਨੇ ਪੰਜਾਬੀ ਟ੍ਰਿਬਿਊਨ ਵੱਲੋਂ ਸੰਪਰਕ ਕੀਤੇ ਜਾਣ ’ਤੇ ਸਪੱਸ਼ਟ ਕਰ ਦਿੱਤਾ ਕਿ ਸਮਝੌਤਾ ਨਾ ਹੋਣ 

ਹਿਸਾਰ ਨੇੜੇ ਮਿਰਚਪੁਰ ’ਚ ਇਕ ਭਾਈਚਾਰੇ ਦੇ ਦਰਜਨ ਘਰ ਸਾੜੇ, ਲੜਕੀ ਦੀ ਹੱਤਿਆ

Posted On April - 22 - 2010 Comments Off on ਹਿਸਾਰ ਨੇੜੇ ਮਿਰਚਪੁਰ ’ਚ ਇਕ ਭਾਈਚਾਰੇ ਦੇ ਦਰਜਨ ਘਰ ਸਾੜੇ, ਲੜਕੀ ਦੀ ਹੱਤਿਆ
ਹਿਸਾਰ, 21 ਅਪਰੈਲ ਇੱਥੋਂ ਨੇੜੇ ਮਿਰਚਪੁਰ ਪਿੰਡ ’ਚ ਇਕ ਭਾਈਚਾਰੇ ਦੇ ਲੋਕਾਂ ਨੇ ਦਰਜਨ ਤੋਂ ਵੱਧ ਘਰਾਂ ਨੂੰ ਅੱਗ ਲਗਾ ਦਿੱਤੀ  ਤੇ ਇਕ ਦਲਿਤ ਅੰਗਹੀਣ ਲੜਕੀ ਨੂੰ  ਮਾਰ ਦਿੱਤਾ ਤੇ ਉਸ ਦੇ ਪਿਤਾ ਨੂੰ ਗੰਭੀਰ  ਜ਼ਖਮੀ ਕਰ ਦਿੱਤਾ। ਇਸ ਘਟਨਾ ’ਚ ਕਈ ਹੋਰਾਂ  ਦੇ ਜ਼ਖਮੀ ਹੋਣ ਦਾ ਵੀ ਪਤਾ ਲੱਗਾ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਤਕਰਾਰ ਦੁਪਹਿਰ ਤੋਂ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਹਥਿਆਰਬੰਦ ਪੇਂਡੂਆਂ ਦਾ ਇਕ ਗਰੁੱਪ ਦਲਿਤਾਂ ਦੀ ਬਸਤੀ ’ਚ ਆ ਧਮਕਿਆ। ਇਸ ਗਰੁੱਪ ਨੇ ਦਰਜਨ ਦੇ ਕਰੀਬ ਘਰਾਂ ਨੂੰ ਅੱਗ 

ਹਰਿਆਣਾ ਸਰਕਾਰ ਵੱਲੋਂ ਪ੍ਰਸ਼ਾਸਕੀ ਰੱਦੋਬਦਲ

Posted On April - 22 - 2010 Comments Off on ਹਰਿਆਣਾ ਸਰਕਾਰ ਵੱਲੋਂ ਪ੍ਰਸ਼ਾਸਕੀ ਰੱਦੋਬਦਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਅਪਰੈਲ ਹਰਿਆਣਾ ਸਰਕਾਰ ਨੇ ਵੱਡੇ ਪੱਧਰ ’ਤੇ ਪ੍ਰਸ਼ਾਸਕੀ ਰੱਦੋਬਦਲ ਕਰਦਿਆਂ 26 ਆਈ.ਏ.ਐਸ.ਅਤੇ ਕੁਝ ਐਚ.ਸੀ.ਐਸ.ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਦੋ ਡਿਵੀਜ਼ਨਾਂ ਦੇ ਕਮਿਸ਼ਨਰ ਅਤੇ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ। ਪ੍ਰਾਪਤ ਜਾਣਕਾਰੀ ਅੁਨਸਾਰ ਵਿੱਤ ਕਮਿਸ਼ਨਰ ਅਤੇ ਪ੍ਰਮੁੱਖ ਸਕੱਤਰ ਵਿਜੈ ਵਰਧਾਨ ਨੂੰ ਮੌਜੂਦਾ ਵਿਭਾਗ ਸਮੇਤ ਪੁਰਤੱਤਵ ਵਿਭਾਗ ਅਤੇ ਮਿਊਜ਼ੀਅਮ ਦਾ ਵਾਧੂ ਚਾਰਜ,ਪੀ.ਕੇ.ਦਾਸ ਨੂੰ ਕੌਮੀ ਪੇਂਡੂ ਸਿਹਤ ਮਿਸ਼ਨ ਦਾ  ਡਾਇਰੈਕਟਰ 

ਬਾਦਲ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ 24 ’ਤੇ ਪਈ

Posted On April - 22 - 2010 Comments Off on ਬਾਦਲ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ 24 ’ਤੇ ਪਈ
ਦੋ ਸਰਕਾਰੀ ਗਵਾਹ ਮੁੱਕਰੇ, ਇਕ ਗਵਾਹ ਬਿਆਨਾਂ ’ਤੇ ਕਾਇਮ ਪੱਤਰ ਪ੍ਰੇਰਕ ਮੁਹਾਲੀ, 21 ਅਪਰੈਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਾਮਜ਼ਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬਾਦਲ ਤੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਮਲੇ ਦੀ ਅਗਲੀ ਸੁਣਵਾਈ ਅੱਜ ਮੁਹਾਲੀ ਦੇ ਵਧੀਕ ਤੇ ਜ਼ਿਲ੍ਹਾ ਸੈਸ਼ਨ (ਸੀਨੀਅਰ 

ਮੈਂ ਕਿਸੇ ਵੀ ਪਾਰਟੀ ਦੀ ਟਿਕਟ ਲੈਣ ਦੇ ਚੱਕਰ ’ਚ ਨਹੀਂ: ਬੀਰ

Posted On April - 22 - 2010 Comments Off on ਮੈਂ ਕਿਸੇ ਵੀ ਪਾਰਟੀ ਦੀ ਟਿਕਟ ਲੈਣ ਦੇ ਚੱਕਰ ’ਚ ਨਹੀਂ: ਬੀਰ
ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਅਪਰੈਲ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਜਸਬੀਰ ਸਿੰਘ ਬੀਰ  ਨੇ ਕਿਹਾ ਹੈ ਕਿ ਉਹ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਵਿਚੋਂ ਕਿਸੇ ਦੀ ਟਿਕਟ ਲੈਣ ਦੇ ਚੱਕਰ ਵਿਚ ਨਹੀਂ ਹਨ। ਉਨ੍ਹਾਂ ਦੀ ਲੜਾਈ ਤਾਂ ਲੋਕਾਂ ਦੇ ਹਿੱਤ ਲਈ ਗਲਤ ਪ੍ਰਬੰਧ ਦੇ ਖਿਲਾਫ਼ ਹੈ। ਜ਼ਿਕਰਯੋਗ ਹੈ ਕਿ ਸ੍ਰੀ ਬੀਰ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਅਗਾਊਂ ਸੇਵਾ ਮੁਕਤੀ ਦਿੱਤੀ ਜਾਵੇ। ਉਨ੍ਹਾਂ ਨੂੰ ਇਸ ਬਾਰੇ ਸਖਤ  ਰੋਸ ਹੈ 

ਬਿਜਲੀ ਨਾ ਮਿਲਣ ਕਾਰਨ ਸਬਜ਼ੀਆਂ ਬੀਜਣ ਵਾਲੇ ਕਿਸਾਨ ਪ੍ਰੇਸ਼ਾਨ

Posted On April - 22 - 2010 Comments Off on ਬਿਜਲੀ ਨਾ ਮਿਲਣ ਕਾਰਨ ਸਬਜ਼ੀਆਂ ਬੀਜਣ ਵਾਲੇ ਕਿਸਾਨ ਪ੍ਰੇਸ਼ਾਨ
ਪੱਤਰ ਪ੍ਰੇਰਕ ਪਾਇਲ, 21 ਅਪਰੈਲ ਪੰਜਾਬ ਸਰਕਾਰ ਵੱਲੋਂ ਹਰ ਸਾਲ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੀ ਫ਼ਸਲ ਨੂੰ ਤਿਲਾਂਜਲੀ ਦੇ ਕੇ ਸ਼ਬਜੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸ਼ਬਜੀ ਉਤਪਾਦਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਜਦੋਂ ਕਿਸਾਨਾਂ ਨੇ ਝੋਨਾ ਬੀਜਣਾ ਹੁੰਦਾ ਹੈ ਉਸ ਸਮੇਂ ਤਾਂ ਸਰਕਾਰ ਵੱਲੋਂ ਮਹਿੰਗੇ ਭਾਅ ਗੁਆਂਢੀ ਰਾਜਾਂ ਤੋਂ ਬਿਜਲੀ ਖਰੀਦ ਕੇ  ਸਪਲਾਈ ਦਿੱਤੀ ਜਾਂਦੀ  ਹੈ, ਦੂਜੇ ਪਾਸੇ ਹੁਣ ਗਰਮੀ ਦੇ ਮੌਸਮ  ਦੌਰਾਨ ਜਦੋਂ ਸਬਜ਼ੀਆਂ ਪੈਦਾ ਕਰਨ 

ਘਰ ਵਿਚ ਹੀ ਗਵਾਚੀ ਬੱਚੀ ਨੇ ਪੁਲੀਸ ਨੂੰ ਵਖ਼ਤ ਪਾਇਆ

Posted On April - 22 - 2010 Comments Off on ਘਰ ਵਿਚ ਹੀ ਗਵਾਚੀ ਬੱਚੀ ਨੇ ਪੁਲੀਸ ਨੂੰ ਵਖ਼ਤ ਪਾਇਆ
ਪੱਤਰ ਪ੍ਰੇਰਕ ਸਮਰਾਲਾ, 21 ਅਪਰੈਲ ਸਥਾਨਕ ਨਵੇਂ ਬੱਸ ਅੱਡੇ ਸਾਹਮਣੇ ਡਾ. ਘਣਸ਼ਾਮ ਭਸੀਨ ਦੇ ਘਰ ਸ਼ਾਮ ਕਰੀਬ ਸਾਢੇ ਪੰਜ ਵਜੇ ਉਸ ਸਮੇਂ ਚੀਕ-ਚਿਹਾੜਾ ਮੱਚ ਗਿਆ ਜਦੋਂ ਉਨ੍ਹਾਂ ਦੀ  ਕਰੀਬ 4 ਸਾਲਾ ਪੋਤੀ ਨੰਨੀ ਪੁਸ਼ਟੀ ਨਹੀਂ ਸੀ ਮਿਲ ਰਹੀ। ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਸਾਰੇ ਘਰ ਵਿੱਚ ਤਲਾਸ਼ਿਆ ਪਰ ਬੱਚੀ ਦਾ ਕੋਈ ਪਤਾ ਨਹੀਂ ਲੱਗਿਆ। ਆਖ਼ਰ ਬੱਚੀ ਦੀ ਗੁੰਮਸ਼ੁਦਗੀ ਦੀ ਸੂਚਨਾ ਸਥਾਨਕ ਪੁਲੀਸ ਥਾਣੇ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਥਾਨਕ ਥਾਣਾ ਮੁਖੀ ਅਰਵਿੰਦ ਪੁਰੀ, ਪੁਲੀਸ ਜ਼ਿਲ੍ਹਾ ਖੰਨਾ 

ਸੱਟਾ ਲਾਉਣ ਵਾਲੇ ਤਿੰਨ ਕਾਬੂ, 21 ਮੋਬਾਈਲ ਤੇ ਹੋਰ ਸਾਮਾਨ ਬਰਾਮਦ

Posted On April - 22 - 2010 Comments Off on ਸੱਟਾ ਲਾਉਣ ਵਾਲੇ ਤਿੰਨ ਕਾਬੂ, 21 ਮੋਬਾਈਲ ਤੇ ਹੋਰ ਸਾਮਾਨ ਬਰਾਮਦ
ਖੇਤਰੀ ਪ੍ਰਤੀਨਿਧ ਲੁਧਿਆਣਾ, 21 ਅਪਰੈਲ ਆਈ.ਪੀ.ਐਲ. ਦੇ  ਕ੍ਰਿਕਟ ਮੈਚਾਂ ’ਤੇ ਸੱਟਾ ਲਾਉਣ ਵਾਲੇ ਇਕ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ 21 ਮੋਬਾਈਲ, ਲੈਪਟਾਪ, ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਏ.ਡੀ.ਸੀ.ਪੀ. (´ਾਈਮ) ਹਰਿੰਦਰ ਜੀਤ ਸਿੰਘ ਅਤੇ ਏ.ਸੀ.ਪੀ.ਵਰਿੰਦਰ ਸਿੰਘ ਬਰਾੜ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ.ਸਟਾਫ਼ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ 

ਬਹੁਮੰਜ਼ਲਾ ਇਮਾਰਤ ’ਚ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ

Posted On April - 22 - 2010 Comments Off on ਬਹੁਮੰਜ਼ਲਾ ਇਮਾਰਤ ’ਚ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ
ਖੇਤਰੀ ਪ੍ਰਤੀਨਿਧ ਲੁਧਿਆਣਾ, 21 ਅਪਰੈਲ ਸ਼ਹਿਰ ਦੇ ਭੀੜ–ਭਾੜ ਵਾਲੇ ਅਤੇ ਆਵਾਜਾਈ ਦੇ ਲਿਹਾਜ਼ ਤੋਂ ਤੰਗ ਕਿਤਾਬ ਬਾਜ਼ਾਰ ਵਿਚ ਅੱਜ ਸਵੇਰੇ ਇਕ ਬਹੁਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕਿਤਾਬ ਬਾਜ਼ਾਰ ਵਿਚ ਸਥਿਤ ਇਕ ਤਿੰਨ ਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਅਮਲੇ ਦੇ ਦੋ ਦਰਜਨ ਮੁਲਾਜ਼ਮਾਂ ਨੇ 12 ਗੱਡੀਆਂ ਦੀ ਸਹਾਇਤਾ ਨਾਲ 4 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ 

ਅੱਗ ਨਾਲ 250 ਵਿੱਘੇ ’ਚ ਕਣਕ ਦਾ ਨਾੜ ਸੜਿਆ

Posted On April - 22 - 2010 Comments Off on ਅੱਗ ਨਾਲ 250 ਵਿੱਘੇ ’ਚ ਕਣਕ ਦਾ ਨਾੜ ਸੜਿਆ
ਪੱਤਰ ਪ੍ਰੇਰਕ ਸੰਦੌੜ, 21 ਅਪਰੈਲ ਨੇੜਲੇ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਦੋ ਸਕੇ ਭਰਾਵਾਂ ਸਮੇਤ ਤਿੰਨ ਹੋਰ ਕਿਸਾਨਾਂ ਦਾ ਲਗਪਗ 250 ਵਿੱਘੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਦੁਪਹਿਰ ਵੇਲੇ ਬਧਰਾਵਾਂ, ਕੁਠਾਲਾ ਤੋਂ ਸ਼ੇਰਗੜ੍ਹ ਚੀਮਾਂ ਪਿੰਡਾਂ ਦੀ ਹੱਦ ਤੋਂ ਸ਼ੁਰੂ ਹੋਈ ਅੱਗ ਕਾਰਨ ਦੋ ਸਕੇ ਭਰਾਵਾਂ ਜਗਤਾਰ ਸਿੰਘ, ਹਰਚੰਦ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਸ਼ੇਰਗੜ੍ਹ ਚੀਮਾਂ ਦਾ 80 ਵਿੱਘੇ, ਸਰਬਜੀਤ ਸਿੰਘ ਪੁੱਤਰ ਗੱਜਨ ਸਿੰਘ ਚੀਮਾਂ, ਬਲਵੀਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਸਮੇਤ ਹੋਰ ਕਿਸਾਨਾਂ ਦਾ 

ਦੇਸ਼ ਦੇ ਕੌਮੀ ਨਿਸ਼ਾਨ ਦਾ ਮੰਡੀਆਂ ’ਚ ਹੋ ਰਿਹਾ ਹੈ ਅਪਮਾਨ

Posted On April - 22 - 2010 Comments Off on ਦੇਸ਼ ਦੇ ਕੌਮੀ ਨਿਸ਼ਾਨ ਦਾ ਮੰਡੀਆਂ ’ਚ ਹੋ ਰਿਹਾ ਹੈ ਅਪਮਾਨ
ਨਿਜੀ ਪੱਤਰ ਪ੍ਰੇਰਕ ਸੰਗਰੂਰ, 21 ਅਪਰੈਲ ਪੰਜਾਬ ਸਰਕਾਰ ਵਲੋਂ ਖਰੀਦੀ ਕਣਕ ਦੀ ਭਰਾਈ ਲਈ ਬਾਰਦਾਨੇ ਦੀ ਰੂਪ ’ਚ ਸਪਲਾਈ ਕੀਤੀਆਂ ਗਈਆਂ ਪਲਾਸਟਿਕ ਦੀਆਂ ਚਿੱਟੀਆਂ ਬੋਰੀਆਂ ’ਤੇ ਛਪੇ ਦੇਸ਼ ਦੇ ਕੌਮੀ ਨਿਸ਼ਾਨ ਭਾਵ ਤਿੰਨ ਸ਼ੇਰਾਂ ਵਾਲੇ ‘ਅਸ਼ੋਕ ਦੇ ਚਿੰਨ੍ਹ’ ਦਾ ਅਨਾਜ ਮੰਡੀਆਂ ’ਚ ਕਥਿਤ ਤੌਰ ’ਤੇ ਅਪਮਾਨ ਹੋ ਰਿਹਾ ਹੈ ਜਿਸ ਵੱਲ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਬਾਰਦਾਨੇ ਲਈ ਇਸ ਵਾਰ ਪੰਜਾਬ ਸਰਕਾਰ ਵਲੋਂ ਪਲਾਸਟਿਕ ਦੀਆਂ ਚਿੱਟੀਆਂ ਬੋਰੀਆਂ ਸਪਲਾਈ ਕੀਤੀਆਂ ਗਈਆਂ ਹਨ, ਜਿਸ ’ਤੇ ਗੋਲ ਅਕਾਰ 

ਪਨਸਪ ਦੇ ਚੇਅਰਮੈਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਦਾ ਦੌਰਾ

Posted On April - 22 - 2010 Comments Off on ਪਨਸਪ ਦੇ ਚੇਅਰਮੈਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ਦਾ ਦੌਰਾ
ਪੱਤਰ ਪ੍ਰੇਰਕ ਗੁਰਦਾਸਪੁਰ, 21 ਅਪਰੈਲ ਪਨਸਪ ਦੇ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਅਤੇ ਕਿਸਾਨਾਂ ਨੂੰ ਮੌਕੇ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਸ੍ਰੀ ਮੀਰਾਂਕੋਟ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 102 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਚ ਹੁਣ ਤੱਕ 3,46,165 ਮੀਟ੍ਰਿਕ ਟਨ ਕਣਕ ਵੱਖ-ਵੱਖ ਕੇਂਦਰੀ ਅਤੇ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਤੋਂ ਇਲਾਵਾ 

ਭਾਰਤੀ ਗੋਰਖਿਆਂ ਨੂੰ ਇਕ ਝੰਡੇ ਹੇਠ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਭੰਡਾਰੀ

Posted On April - 22 - 2010 Comments Off on ਭਾਰਤੀ ਗੋਰਖਿਆਂ ਨੂੰ ਇਕ ਝੰਡੇ ਹੇਠ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਭੰਡਾਰੀ
ਪੱਤਰ ਪ੍ਰੇਰਕ ਪਠਾਨਕੋਟ, 21 ਅਪਰੈਲ ਆਲ ਇੰਡੀਆ ਭਾਰਤੀ ਗੋਰਖਾ ਪ੍ਰੀਸ਼ਦ, ਦਾਰਜੀਲਿੰਗ ਤੇ ਨਾਲ ਲੱਗਦੇ ਇਲਾਕਿਆਂ ਨੂੰ ‘ਅਲੱਗ ਗੋਰਖਾ ਰਾਜ’ ਬਣਵਾਉਣ ਲਈ ਯਤਨਸ਼ੀਲ ਹੈ ਅਤੇ ਇਸ ਮੰਗ ਨੂੰ ਹੱਲ ਕਰਵਾਉਣ ਲਈ ਦੇਸ਼ ’ਚ ਰਹਿ ਰਹੇ ਇਕ ਕਰੋੜ 25 ਲੱਖ ਗੋਰਖਿਆਂ ਨੂੰ ਜਾਗਰੂਕ ਕਰ ਰਹੀ ਹੈ। ਇਹ ਗੱਲ ਪ੍ਰੀਸ਼ਦ ਦੀ ਕੌਮੀ ਪ੍ਰਧਾਨ ਤੇ ਸਾਬਕਾ ਐਮ.ਪੀ. ਦਿਲ ਕੁਮਾਰੀ ਭੰਡਾਰੀ ਨੇ ਇੱਥੇ ਪ੍ਰੈਸ ਕਾਨਫਰੰਸ ਵਿਚ ਕਹੀ। ਇਸ ਮੌਕੇ ਉਨ੍ਹਾਂ ਨਾਲ ਪ੍ਰੀਸ਼ਦ ਦੇ ਕੌਮੀ ਸੰਗਠਨ ਸਕੱਤਰ ਭੁਪਿੰਦਰਾ, ਜ਼ੋਨ ਫੋਰਮ (ਪੰਜਾਬ, ਜੰਮੂ-ਕਸ਼ਮੀਰ, 
Available on Android app iOS app
Powered by : Mediology Software Pvt Ltd.