DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img

You searched for " sarbjot sabi congress "

Advertisement
featured-img_1271385

ਦਿੱਲੀ

Delhi CM ਵੱਲੋਂ ਏ ਆਈ ਤੇ ਰੋਬੋਟਿਕਸ ਲੈਬਜ਼ ਦਾ ਉਦਘਾਟਨ

featured-img_1271414

ਦੇਸ਼

ਵਿਖਾਵਾਕਾਰੀ ਵਿਦਿਆਰਥੀਆਂ ਦਾ ਰਾਹ ਨਾ ਰੋਕੋ: ਰਾਹੁਲ ਗਾਂਧੀ
featured-img_1271581

ਪੰਜਾਬ

Pargat Singh ਦਾ 'ਆਪ' 'ਤੇ ਨਿਸ਼ਾਨਾ; ''ਪੰਜਾਬ ਨੂੰ ਲੁੱਟ ਰਹੇ ਨੇ ਦਿੱਲੀ ਵਾਲੇ''
featured-img_1271561

ਪੰਜਾਬ

Sunil Jakhar ਵੱਲੋਂ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ

ਦੋਆਬਾ

Parwinder Singh Jhota Murder: ਮਾਨਸਾ ਘਟਨਾ ਸਬੰਧੀ ਸਰਕਾਰ ਖ਼ਿਲਾਫ਼ ਨਿੱਤਰੇ ਕਾਂਗਰਸੀ

ਦੇਸ਼

Billboard Case: ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਪੁੱਛ-ਪੜਤਾਲਕੋਲਕਾਤਾ, 14 ਅਕਤੂਬਰ ਕੋਲਕਾਤਾ ਪੁਲੀਸ ਨੇ ਅੱਜ ਕਾਮਾਕ ਸਟਰੀਟ ਪਾਰਟੀ ਦਫਤਰ ਦੇ ਬਿੱਲਬੋਰਡ ਮਾਮਲੇ ਵਿੱਚ ਵਿਰੋਧੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਬੈਨਰਜੀ ਸਵੇਰੇ ਲਗਪਗ 11.30 ਵਜੇ ਪੁਲੀਸ ਥਾਣੇ ਪੁੱਜੇ ਅਤੇ ਸ਼ਾਮ 5 ਵਜੇ ਦੇ ਕਰੀਬ ਬਾਹਰ ਆਏ। ਪੁੱਛ-ਪੜਤਾਲ ਤੋਂ ਬਾਅਦ ਸ਼ੇਕਸਪੀਅਰ ਸਾਰਨੀ ਪੁਲੀਸ ਥਾਣੇ ’ਚੋਂ ਬਾਹਰ ਆਉਂਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਸੂਬੇ ਦੀ ਪੁਲੀਸ, ਸੱਤਾਧਾਰੀ ਭਾਜਪਾ ਦੇ ਹੁਕਮਾਂ ’ਤੇ ਕੰਮ ਕਰਦਿਆਂ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪੁਲੀਸ ਉੱਚ ਅਧਿਕਾਰੀਆਂ ਅਤੇ ਇਸ ਬਦਲੇਖ਼ੋਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਭਾਵੇਂ ਈ ਡੀ ਹੋਵੇ ਜਾਂ ਸੀ ਬੀ ਆਈ, ਮੈਂ ਕਦੇ ਵੀ ਪੁੱਛ-ਪੜਤਾਲ ਤੋਂ ਭੱਜਿਆ ਨਹੀਂ। ਜਦੋਂ ਵੀ ਕਿਹਾ ਗਿਆ ਹੈ, ਮੈਂ ਹਾਜ਼ਰ ਹੋਇਆ ਹਾਂ ਪਰ ਸ਼ਾਰਦਾ ਅਤੇ ਨਾਰਦਾ ਘੁਟਾਲਿਆਂ ਵਿੱਚ ਸ਼ਾਮਲ ਵਿਅਕਤੀ ਦਾ ਕੀ?’’ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ (ਕੇ ਐੱਮ ਸੀ) ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਵਿੱਚ ਪੁਲੀਸ ਨੇ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਦੇ ਕਾਲੀਘਾਟ ਸਥਿਤ ਘਰ ਵਿੱਚ ਦੋ ਨੋਟਿਸ ਭੇਜ ਕੇ ਉਨ੍ਹਾਂ ਨੂੰ ਪੁਲੀਸ ਦੇ ਜਾਂਚਕਾਰਾਂ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੇ ਐੱਮ ਸੀ ਨੇ ਦੋਸ਼ ਲਾਇਆ ਸੀ ਕਿ ਮੱਧ ਕੋਲਕਾਤਾ ਵਿੱਚ ਕਾਮਾਕ ਸਟਰੀਟ ’ਤੇ ਪਾਰਟੀ ਦਫ਼ਤਰ ਵਾਲੀ ਇਮਾਰਤ ਤੋਂ ਟੀ ਐੱਮ ਸੀ ਦਾ ਸਾਈਨ ਬੋਰਡ ਹਟਾਉਣ ਦੀ ਕੋਸ਼ਿਸ਼ ਕਰਨ ਦੌਰਾਨ ਪੁਲੀਸ ਮੁਲਾਜ਼ਮਾਂ ਅਤੇ ਨਗਰ ਨਿਗਮ ਦੇ ਕਾਮਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ 27 ਅਗਸਤ ਨੂੰ ਬਿੱਲਬੋਰਡ ਹਟਾਉਣ ਸਬੰਧੀ ਹੋਏ ਹੰਗਾਮੇ ਨਾਲ ਜੁੜੀ ਹੋਈ ਹੈ। ਟੀ ਐੱਮ ਸੀ ਦਾ ਨਾਮ ਅਤੇ ਇਸ ਦੇ ਦੋ ਫੁੱਲਾਂ ਵਾਲੇ ਚੋਣ ਨਿਸ਼ਾਨ ਵਾਲਾ ਬਿੱਲਬੋਰਡ ਹਟਾਉਣ ਸਮੇਂ ਪੁਲੀਸ ਅਤੇ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੈਨਰਜੀ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਦੇ ਸਬੰਧ ਵਿੱਚ ਸ਼ੇਕਸਪੀਅਰ ਸਾਰਨੀ ਥਾਣੇ ਵਿੱਚ ਤਿੰਨ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਸਨ। -ਪੀਟੀਆਈ
Advertisement

ਦੇਸ਼

Ankita Bhandari Case: ਅੰਕਿਤਾ ਭੰਡਾਰੀ ਦੇ ਮਾਪਿਆਂ ਵੱਲੋਂ ਇੰਡੀਆ ਗੇਟ ’ਤੇ ਮੁਜ਼ਾਹਰਾ

ਦੇਸ਼

ਪੁਲੀਸ ਬਲ ਨਾਲ ਨੌਜਵਾਨਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ: Sachin Pilot

ਦੇਸ਼

RSS ਵੱਲੋਂ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵਿਜੈਦਸ਼ਮੀ ਸਮਾਗਮ ਦਾ ਸੱਦਾ; ਕਾਂਗਰਸ ਦਾ ਭਾਜਪਾ 'ਤੇ ਨਿਸ਼ਾਨਾ

ਦਿੱਲੀ

Ankita Bhandari murder: ਮਾਪਿਆਂ ਵੱਲੋਂ ਇੰਡੀਆ ਗੇਟ 'ਤੇ ਪ੍ਰਦਰਸ਼ਨ; ਦੁਸ਼ਯੰਤ ਗੌਤਮ ਦੀ ਬਤੌਰ ਰਾਜਪਾਲ ਨਿਯੁਕਤੀ ਰੋਕਣ ਦੀ ਮੰਗ
Advertisement