DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img

You searched for " patti "

Advertisement
featured-img_1089626

ਅੰਮ੍ਰਿਤਸਰ

Patti News: ਅਣਪਛਾਤੇ ਨੌਜਵਾਨ ਨੇ ਨਵ ਵਿਆਹੁਤਾ ਨੂੰ ਗੋਲੀ ਮਾਰੀ; ਹਾਲਤ ਗੰਭੀਰ

featured-img_1129042

ਮਾਝਾ

ਅੱਗ ਲੱਗਣ ਨਾਲ ਤੀਹ ਏਕੜ ਤੋਂ ਵੱਧ ਕਣਕ ਸੜੀ
featured-img_1106848

ਪੰਜਾਬ

‘ਆਪ’ ਸਰਕਾਰ ਦੇ ਚੋਣ ਵਾਅਦਿਆਂ ਖਿਲਾਫ਼ ਕਾਂਗਰਸ ਵੱਲੋਂ ਐੱਸਡੀਐੱਮ ਪੱਟੀ ਅੱਗੇ ਰੋਸ ਧਰਨਾ
featured-img_1112404

ਅੰਮ੍ਰਿਤਸਰ

ਕਾਂਗਰਸੀ ਆਗੂਆਂ ਵੱਲੋਂ ਲਾਲਜੀਤ ਭੁੱਲਰ ਦੀ ਰਿਹਾਇਸ਼ ਬਾਹਰ ਧਰਨਾ ਸ਼ੁਰੂ

ਅੰਮ੍ਰਿਤਸਰ

Gagandeep suicide case: laljit bhullar ਨੂੰ ਗ੍ਰਿਫ਼ਤਾਰ ਕਰੋ, ਨਹੀਂ ਤਾਂ ਬੱਚਿਆਂ ਸਣੇ ਸੜਕਾਂ ’ਤੇ ਬੈਠਾਂਗੀ: ਗਗਨਦੀਪ ਦੀ ਪਤਨੀ

ਪੰਜਾਬ

Laljit Bhullar ਦੇ ਅਸਤੀਫ਼ੇ ’ਤੇ ਬੋਲੇ CM Mann ; ਸਾਡਾ ਮੰਤਰੀ ਹੋਵੇ ਜਾਂ ਕੋਈ ਹੋਰ ਕਾਨੂੰਨ ਸਭ ਲਈ ਬਰਾਬਰ
Advertisement

ਅੰਮ੍ਰਿਤਸਰ

Sarpanch Shot Dead: ਡੀ.ਐੱਸ.ਪੀ. ਪੱਟੀ ਅਤੇ ਐੱਸ.ਐੱਚ.ਓ. ਸਰਹਾਲੀ ਮੁਅੱਤਲ

ਮਾਝਾ

Laljit Singh Bhullar ਦੇ ਜੇਲ੍ਹ ਜਾਣ ਮਗਰੋਂ ਪੱਟੀ ਹਲਕੇ ਦੇ ਰਾਜਸੀ ਸਮੀਕਰਨ ਬਦਲਣ ਲੱਗੇ

ਅੰਮ੍ਰਿਤਸਰ

Gagandeep Randhawa suicide case: ਲੋਕ ਸਭਾ ’ਚ ਹੰਗਾਮੇ ਤੋਂ ਬਾਅਦ Amit Shah ਵੱਲੋਂ CBI ਜਾਂਚ ਦਾ ਭਰੋਸਾ

ਪੰਜਾਬ

ਰੋਡਵੇਜ਼ ਦੀ ਮਾੜੀ ਹਾਲਤ ਵਿਰੁੱਧ ‘ਆਪ’ ਸਰਕਾਰ ਖ਼ਿਲਾਫ਼ ਏਟਕ (AITUC) ਨੇ ਖੋਲ੍ਹਿਆ ਮੋਰਚਾ ਸੱਤ ਮਾਰਚ ਨੂੰ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ >ਬੇਅੰਤ ਸਿੰਘ ਸੰਧੂ/ ਪੱਤਰ ਪ੍ਰੇਰਕ ਪੱਟੀ, 11 ਫਰਵਰੀ ਪੰਜਾਬ ਰੋਡਵੇਜ਼ ਦੀ ਖ਼ਸਤਾ ਹਾਲਤ ਅਤੇ ਸਰਕਾਰ ਦੀਆਂ ਕਥਿਤ ਮਾੜੀਆਂ ਨੀਤੀਆਂ ਦੇ ਵਿਰੋਧ ਵਿੱਚ ‘ਏਟਕ’ (AITUC) ਜਥੇਬੰਦੀ ਵੱਲੋਂ ਪੱਟੀ ਡੀਪੂ ਦੇ ਗੇਟ ਅੱਗੇ ਵੱਡੀ ਰੈਲੀ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਰੋਡਵੇਜ਼ ਦੀ ਖ਼ਸਤਾ ਹਾਲਤ ’ਤੇ ‘ਆਪ’ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਬੱਸਾਂ ਦੀ ਗਿਣਤੀ 2407 ਤੋਂ ਘੱਟ ਕੇ ਮਹਿਜ਼ 1400 ਰਹਿ ਗਈ ਹੈ ਕਿਉਂਕਿ ਵਰਕਸ਼ਾਪਾਂ ਵਿੱਚ ਸਪੇਅਰ ਪਾਰਟਸ ਦੀ ਭਾਰੀ ਕਮੀ ਹੈ। ਰਿਪੇਅਰ ਨਾ ਹੋਣ ਕਾਰਨ ਰੋਜ਼ਾਨਾ 450 ਬੱਸਾਂ ਖੜ੍ਹੀਆਂ ਰਹਿੰਦੀਆਂ ਹਨ, ਜਿਸ ਨਾਲ ਲੱਖਾਂ ਕਿਲੋਮੀਟਰ ਦਾ ਸਫ਼ਰ ਮਿਸ ਹੋ ਰਿਹਾ ਹੈ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਸਰਕਾਰ ਦੀ ਆਰਥਿਕ ਹਾਲਤ ’ਤੇ ਸਵਾਲ ਚੁੱਕਦਿਆਂ ਦੱਸਿਆ ਕਿ ਔਰਤਾਂ ਦੀ ਮੁਫ਼ਤ ਸਫ਼ਰ ਸਹੂਲਤ ਅਤੇ ਹੋਰਨਾਂ ਰੈਲੀਆਂ ਦੇ ਖ਼ਰਚੇ ਸਮੇਤ ਰੋਡਵੇਜ਼ ਦੀ ਲਗਭਗ 1200 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਸਰਕਾਰ ਵੱਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਵੀਆਂ ਬੱਸਾਂ ਪਾਈਆਂ ਸਨ, ਪਰ ਮੌਜੂਦਾ ਸਰਕਾਰ ਨੇ ਹੁਣ ਤੱਕ ਕੋਈ ਨਵੀਂ ਬੱਸ ਨਹੀਂ ਪਾਈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ 100 ਕਰੋੜ ਰੁਪਏ ਖ਼ਰਚਣ ਦੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਸੀਮਤ ਹਨ। ਮੁਲਾਜ਼ਮਾਂ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ 7 ਮਾਰਚ ਨੂੰ ਟਰਾਂਸਪੋਰਟ ਮੰਤਰੀ ਦੇ ਆਪਣੇ ਸ਼ਹਿਰ ਪੱਟੀ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
Advertisement