DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img

You searched for " municipal council mansha corruption "

Advertisement
featured-img_1272014

ਚੰਡੀਗੜ੍ਹ

CBI Probe Punjab: ਸੀ ਬੀ ਆਈ ਵੱਲੋਂ ਪੰਜਾਬ ਦੇ ਵਿਭਾਗਾਂ ਦੀਆਂ ਅਹਿਮ ਫਾਈਲਾਂ ਦੀ ਛਾਣਬੀਣ ਸ਼ੁਰੂ

featured-img_1271277

ਮਾਝਾ

Illegal Encroachments: ਨਗਰ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ
featured-img_1271864

ਸਾਹਿਤ

ਮਿਨੀ ਕਹਾਣੀਆਂ: ਉਮੀਦ
featured-img_1271826

ਵਿਚਾਰ

ਅੱਜ ਦਾ ਵਿਚਾਰ

ਲੁਧਿਆਣਾ

ਹੰਗਾਮੇ ਮਗਰੋਂLudhiana Municipal Corporation ’ਚ ਪ੍ਰਸ਼ਾਸਨਿਕ ਫੇਰਬਦਲ

ਦੇਸ਼

Billboard Case: ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਪੁੱਛ-ਪੜਤਾਲਕੋਲਕਾਤਾ, 14 ਅਕਤੂਬਰ ਕੋਲਕਾਤਾ ਪੁਲੀਸ ਨੇ ਅੱਜ ਕਾਮਾਕ ਸਟਰੀਟ ਪਾਰਟੀ ਦਫਤਰ ਦੇ ਬਿੱਲਬੋਰਡ ਮਾਮਲੇ ਵਿੱਚ ਵਿਰੋਧੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਬੈਨਰਜੀ ਸਵੇਰੇ ਲਗਪਗ 11.30 ਵਜੇ ਪੁਲੀਸ ਥਾਣੇ ਪੁੱਜੇ ਅਤੇ ਸ਼ਾਮ 5 ਵਜੇ ਦੇ ਕਰੀਬ ਬਾਹਰ ਆਏ। ਪੁੱਛ-ਪੜਤਾਲ ਤੋਂ ਬਾਅਦ ਸ਼ੇਕਸਪੀਅਰ ਸਾਰਨੀ ਪੁਲੀਸ ਥਾਣੇ ’ਚੋਂ ਬਾਹਰ ਆਉਂਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਸੂਬੇ ਦੀ ਪੁਲੀਸ, ਸੱਤਾਧਾਰੀ ਭਾਜਪਾ ਦੇ ਹੁਕਮਾਂ ’ਤੇ ਕੰਮ ਕਰਦਿਆਂ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪੁਲੀਸ ਉੱਚ ਅਧਿਕਾਰੀਆਂ ਅਤੇ ਇਸ ਬਦਲੇਖ਼ੋਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਭਾਵੇਂ ਈ ਡੀ ਹੋਵੇ ਜਾਂ ਸੀ ਬੀ ਆਈ, ਮੈਂ ਕਦੇ ਵੀ ਪੁੱਛ-ਪੜਤਾਲ ਤੋਂ ਭੱਜਿਆ ਨਹੀਂ। ਜਦੋਂ ਵੀ ਕਿਹਾ ਗਿਆ ਹੈ, ਮੈਂ ਹਾਜ਼ਰ ਹੋਇਆ ਹਾਂ ਪਰ ਸ਼ਾਰਦਾ ਅਤੇ ਨਾਰਦਾ ਘੁਟਾਲਿਆਂ ਵਿੱਚ ਸ਼ਾਮਲ ਵਿਅਕਤੀ ਦਾ ਕੀ?’’ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ (ਕੇ ਐੱਮ ਸੀ) ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਵਿੱਚ ਪੁਲੀਸ ਨੇ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਦੇ ਕਾਲੀਘਾਟ ਸਥਿਤ ਘਰ ਵਿੱਚ ਦੋ ਨੋਟਿਸ ਭੇਜ ਕੇ ਉਨ੍ਹਾਂ ਨੂੰ ਪੁਲੀਸ ਦੇ ਜਾਂਚਕਾਰਾਂ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੇ ਐੱਮ ਸੀ ਨੇ ਦੋਸ਼ ਲਾਇਆ ਸੀ ਕਿ ਮੱਧ ਕੋਲਕਾਤਾ ਵਿੱਚ ਕਾਮਾਕ ਸਟਰੀਟ ’ਤੇ ਪਾਰਟੀ ਦਫ਼ਤਰ ਵਾਲੀ ਇਮਾਰਤ ਤੋਂ ਟੀ ਐੱਮ ਸੀ ਦਾ ਸਾਈਨ ਬੋਰਡ ਹਟਾਉਣ ਦੀ ਕੋਸ਼ਿਸ਼ ਕਰਨ ਦੌਰਾਨ ਪੁਲੀਸ ਮੁਲਾਜ਼ਮਾਂ ਅਤੇ ਨਗਰ ਨਿਗਮ ਦੇ ਕਾਮਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ 27 ਅਗਸਤ ਨੂੰ ਬਿੱਲਬੋਰਡ ਹਟਾਉਣ ਸਬੰਧੀ ਹੋਏ ਹੰਗਾਮੇ ਨਾਲ ਜੁੜੀ ਹੋਈ ਹੈ। ਟੀ ਐੱਮ ਸੀ ਦਾ ਨਾਮ ਅਤੇ ਇਸ ਦੇ ਦੋ ਫੁੱਲਾਂ ਵਾਲੇ ਚੋਣ ਨਿਸ਼ਾਨ ਵਾਲਾ ਬਿੱਲਬੋਰਡ ਹਟਾਉਣ ਸਮੇਂ ਪੁਲੀਸ ਅਤੇ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੈਨਰਜੀ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਦੇ ਸਬੰਧ ਵਿੱਚ ਸ਼ੇਕਸਪੀਅਰ ਸਾਰਨੀ ਥਾਣੇ ਵਿੱਚ ਤਿੰਨ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਸਨ। -ਪੀਟੀਆਈ
Advertisement

ਮਾਲਵਾ

Mandi Bariwala: ਸਾਬਕਾ ਮੁੱਖ ਮੰਤਰੀ ਦੇ ਪਿੰਡ ਵਾਸੀ ਸੀਵਰੇਜ ਕਾਰਨ ਪ੍ਰੇਸ਼ਾਨ

ਲੁਧਿਆਣਾ

anti-encroachment drive: ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ

ਲੁਧਿਆਣਾ

Municipal Corporation dispute ਸੁਲਝਿਆ: ਅਧਿਕਾਰੀਆਂ ਤੇ ਕੌਂਸਲਰ ’ਚ ਸਮਝੌਤਾ

ਚੰਡੀਗੜ੍ਹ

Punjab IAS Transfers: ਪੰਜਾਬ ਸਰਕਾਰ ਵੱਲੋਂ ਆਈ ਏ ਐਸ ਤੇ ਪੀ ਸੀ ਐੱਸ ਅਧਿਕਾਰੀਆਂ ਦੇ ਤਬਾਦਲੇ
Advertisement