DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img

You searched for " british mp preet kaur gill "

Advertisement
featured-img_1271711

ਲੁਧਿਆਣਾ

ਹੰਗਾਮੇ ਮਗਰੋਂLudhiana Municipal Corporation ’ਚ ਪ੍ਰਸ਼ਾਸਨਿਕ ਫੇਰਬਦਲ

featured-img_1271713

ਲੁਧਿਆਣਾ

Protest against Drug: ਨਸ਼ੇ ਖ਼ਿਲਾਫ਼ ਬੋਲਣ ਵਾਲੇ ਨਿਸ਼ਾਨੇ ’ਤੇ: ਹਰਸਿਮਰਤ
featured-img_1271716

ਲੁਧਿਆਣਾ

Mixed Land Use ਇਲਾਕਿਆਂ ਨੂੰ ਸਨਅਤੀ ਖੇਤਰ ਐਲਾਨਣ ਲਈ ਵਿਖਾਵਾ
featured-img_1271611

ਦੇਸ਼

Billboard Case: ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਪੁੱਛ-ਪੜਤਾਲਕੋਲਕਾਤਾ, 14 ਅਕਤੂਬਰ ਕੋਲਕਾਤਾ ਪੁਲੀਸ ਨੇ ਅੱਜ ਕਾਮਾਕ ਸਟਰੀਟ ਪਾਰਟੀ ਦਫਤਰ ਦੇ ਬਿੱਲਬੋਰਡ ਮਾਮਲੇ ਵਿੱਚ ਵਿਰੋਧੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਬੈਨਰਜੀ ਸਵੇਰੇ ਲਗਪਗ 11.30 ਵਜੇ ਪੁਲੀਸ ਥਾਣੇ ਪੁੱਜੇ ਅਤੇ ਸ਼ਾਮ 5 ਵਜੇ ਦੇ ਕਰੀਬ ਬਾਹਰ ਆਏ। ਪੁੱਛ-ਪੜਤਾਲ ਤੋਂ ਬਾਅਦ ਸ਼ੇਕਸਪੀਅਰ ਸਾਰਨੀ ਪੁਲੀਸ ਥਾਣੇ ’ਚੋਂ ਬਾਹਰ ਆਉਂਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਸੂਬੇ ਦੀ ਪੁਲੀਸ, ਸੱਤਾਧਾਰੀ ਭਾਜਪਾ ਦੇ ਹੁਕਮਾਂ ’ਤੇ ਕੰਮ ਕਰਦਿਆਂ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪੁਲੀਸ ਉੱਚ ਅਧਿਕਾਰੀਆਂ ਅਤੇ ਇਸ ਬਦਲੇਖ਼ੋਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਭਾਵੇਂ ਈ ਡੀ ਹੋਵੇ ਜਾਂ ਸੀ ਬੀ ਆਈ, ਮੈਂ ਕਦੇ ਵੀ ਪੁੱਛ-ਪੜਤਾਲ ਤੋਂ ਭੱਜਿਆ ਨਹੀਂ। ਜਦੋਂ ਵੀ ਕਿਹਾ ਗਿਆ ਹੈ, ਮੈਂ ਹਾਜ਼ਰ ਹੋਇਆ ਹਾਂ ਪਰ ਸ਼ਾਰਦਾ ਅਤੇ ਨਾਰਦਾ ਘੁਟਾਲਿਆਂ ਵਿੱਚ ਸ਼ਾਮਲ ਵਿਅਕਤੀ ਦਾ ਕੀ?’’ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ (ਕੇ ਐੱਮ ਸੀ) ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਵਿੱਚ ਪੁਲੀਸ ਨੇ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਦੇ ਕਾਲੀਘਾਟ ਸਥਿਤ ਘਰ ਵਿੱਚ ਦੋ ਨੋਟਿਸ ਭੇਜ ਕੇ ਉਨ੍ਹਾਂ ਨੂੰ ਪੁਲੀਸ ਦੇ ਜਾਂਚਕਾਰਾਂ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੇ ਐੱਮ ਸੀ ਨੇ ਦੋਸ਼ ਲਾਇਆ ਸੀ ਕਿ ਮੱਧ ਕੋਲਕਾਤਾ ਵਿੱਚ ਕਾਮਾਕ ਸਟਰੀਟ ’ਤੇ ਪਾਰਟੀ ਦਫ਼ਤਰ ਵਾਲੀ ਇਮਾਰਤ ਤੋਂ ਟੀ ਐੱਮ ਸੀ ਦਾ ਸਾਈਨ ਬੋਰਡ ਹਟਾਉਣ ਦੀ ਕੋਸ਼ਿਸ਼ ਕਰਨ ਦੌਰਾਨ ਪੁਲੀਸ ਮੁਲਾਜ਼ਮਾਂ ਅਤੇ ਨਗਰ ਨਿਗਮ ਦੇ ਕਾਮਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ 27 ਅਗਸਤ ਨੂੰ ਬਿੱਲਬੋਰਡ ਹਟਾਉਣ ਸਬੰਧੀ ਹੋਏ ਹੰਗਾਮੇ ਨਾਲ ਜੁੜੀ ਹੋਈ ਹੈ। ਟੀ ਐੱਮ ਸੀ ਦਾ ਨਾਮ ਅਤੇ ਇਸ ਦੇ ਦੋ ਫੁੱਲਾਂ ਵਾਲੇ ਚੋਣ ਨਿਸ਼ਾਨ ਵਾਲਾ ਬਿੱਲਬੋਰਡ ਹਟਾਉਣ ਸਮੇਂ ਪੁਲੀਸ ਅਤੇ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੈਨਰਜੀ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਦੇ ਸਬੰਧ ਵਿੱਚ ਸ਼ੇਕਸਪੀਅਰ ਸਾਰਨੀ ਥਾਣੇ ਵਿੱਚ ਤਿੰਨ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਸਨ। -ਪੀਟੀਆਈ

ਪੰਜਾਬ

ਸਰਹੱਦ ਪਾਰੋਂ ਨਸ਼ਾ ਤਸਕਰੀ ਦਾ ਪਰਦਾਫਾਸ਼

ਦੇਸ਼

FEMA Case: ਈ ਡੀ ਵੱਲੋਂ ਰਿਲਾਇੰਸ ਪਾਵਰ ਲਿਮਟਿਡ ਦੀ 2032.81 ਕਰੋੜ ਦੀ ਜਾਇਦਾਦ ਜ਼ਬਤ
Advertisement

ਮਾਲਵਾ

Mansa District Voter List: ਚੋਣ ਅਫਸਰ ਵੱਲੋਂ ਸਿਆਸੀ ਆਗੂਆਂ ਨਾਲ ਮੀਟਿੰਗ

ਖੇਡਾਂ

ICC Awards: ਗਿੱਲ ਅਤੇ ਸ਼ੈਫਾਲੀ ਨੂੰ ਆਈ ਸੀ ਸੀ ਐਵਾਰਡ

ਚੰਡੀਗੜ੍ਹ

Chandigarh news: ਸੈਕਟਰ 26 ਮੰਡੀ ’ਚ ਬੁਨਿਆਦੀ ਢਾਂਚਾ ਸੁਧਾਰਨ ਦੀ ਕਵਾਇਦ

ਚੰਡੀਗੜ੍ਹ

Chandigarh College Teachers: ਤਰੱਕੀਆਂ ਤੇ ਭੱਤੇ ਵਧਾਉਣ ਲਈ ਕਾਲਜ ਅਧਿਆਪਕ ਡਟੇ
Advertisement