DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img

You searched for " 3 idiots controversy "

Advertisement
featured-img_1272129

ਦੇਸ਼

Rahul Gandhi SIR: ਸੁਪਰੀਮ ਕੋਰਟ ਵੱਲੋਂ ਗਿਆਨੇਸ਼ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬ

featured-img_1272197

ਡੌਂਟ ਮਿਸ

SIR Controversy: ਯੂ ਪੀ, ਐੱਮ ਪੀ ਸਣੇ 17 ਸੂਬਿਆਂ ਵਿੱਚ ਅਪਡੇਟ ਹੋਣਗੀਆਂ ਵੋਟਰ ਸੂਚੀਆਂ
featured-img_1272065

ਦਿੱਲੀ

ਵੋਟਰ ਸੂਚੀਆਂ 'ਚੋਂ ਨਾਮ ਕੱਟਣ ਦਾ ਮਾਮਲਾ: ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਨੋਟਿਸ
featured-img_1272052

ਪੰਜਾਬ

ਪੰਜਾਬ ਬੰਦ: ਨਿਹੰਗ ਸਿੰਘਾਂ ਦੇ ਗੁੱਸੇ ਦਾ ਸ਼ਿਕਾਰ ਬਣਿਆ ਕਿੱਲਿਆਂਵਾਲੀ ਦਾ ਕੈਫ਼ੇ; ਦੋ ਮੁਲਾਜ਼ਮ ਜ਼ਖ਼ਮੀ

ਪੰਜਾਬ

Mansa Murder Case: ਪੰਜ ਕੇਸਾਂ ਵਾਲੇ ਅਸ਼ਵਨੀ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ!

ਦਿੱਲੀ

Delhi CM ਵੱਲੋਂ ਏ ਆਈ ਤੇ ਰੋਬੋਟਿਕਸ ਲੈਬਜ਼ ਦਾ ਉਦਘਾਟਨ
Advertisement

ਦੇਸ਼

ਵਿਖਾਵਾਕਾਰੀ ਵਿਦਿਆਰਥੀਆਂ ਦਾ ਰਾਹ ਨਾ ਰੋਕੋ: ਰਾਹੁਲ ਗਾਂਧੀ

ਦੇਸ਼

Billboard Case: ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਪੁੱਛ-ਪੜਤਾਲਕੋਲਕਾਤਾ, 14 ਅਕਤੂਬਰ ਕੋਲਕਾਤਾ ਪੁਲੀਸ ਨੇ ਅੱਜ ਕਾਮਾਕ ਸਟਰੀਟ ਪਾਰਟੀ ਦਫਤਰ ਦੇ ਬਿੱਲਬੋਰਡ ਮਾਮਲੇ ਵਿੱਚ ਵਿਰੋਧੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਕੋਲੋਂ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਬੈਨਰਜੀ ਸਵੇਰੇ ਲਗਪਗ 11.30 ਵਜੇ ਪੁਲੀਸ ਥਾਣੇ ਪੁੱਜੇ ਅਤੇ ਸ਼ਾਮ 5 ਵਜੇ ਦੇ ਕਰੀਬ ਬਾਹਰ ਆਏ। ਪੁੱਛ-ਪੜਤਾਲ ਤੋਂ ਬਾਅਦ ਸ਼ੇਕਸਪੀਅਰ ਸਾਰਨੀ ਪੁਲੀਸ ਥਾਣੇ ’ਚੋਂ ਬਾਹਰ ਆਉਂਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਸੂਬੇ ਦੀ ਪੁਲੀਸ, ਸੱਤਾਧਾਰੀ ਭਾਜਪਾ ਦੇ ਹੁਕਮਾਂ ’ਤੇ ਕੰਮ ਕਰਦਿਆਂ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪੁਲੀਸ ਉੱਚ ਅਧਿਕਾਰੀਆਂ ਅਤੇ ਇਸ ਬਦਲੇਖ਼ੋਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਭਾਵੇਂ ਈ ਡੀ ਹੋਵੇ ਜਾਂ ਸੀ ਬੀ ਆਈ, ਮੈਂ ਕਦੇ ਵੀ ਪੁੱਛ-ਪੜਤਾਲ ਤੋਂ ਭੱਜਿਆ ਨਹੀਂ। ਜਦੋਂ ਵੀ ਕਿਹਾ ਗਿਆ ਹੈ, ਮੈਂ ਹਾਜ਼ਰ ਹੋਇਆ ਹਾਂ ਪਰ ਸ਼ਾਰਦਾ ਅਤੇ ਨਾਰਦਾ ਘੁਟਾਲਿਆਂ ਵਿੱਚ ਸ਼ਾਮਲ ਵਿਅਕਤੀ ਦਾ ਕੀ?’’ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ (ਕੇ ਐੱਮ ਸੀ) ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਬੰਧ ਵਿੱਚ ਪੁਲੀਸ ਨੇ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਦੇ ਕਾਲੀਘਾਟ ਸਥਿਤ ਘਰ ਵਿੱਚ ਦੋ ਨੋਟਿਸ ਭੇਜ ਕੇ ਉਨ੍ਹਾਂ ਨੂੰ ਪੁਲੀਸ ਦੇ ਜਾਂਚਕਾਰਾਂ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੇ ਐੱਮ ਸੀ ਨੇ ਦੋਸ਼ ਲਾਇਆ ਸੀ ਕਿ ਮੱਧ ਕੋਲਕਾਤਾ ਵਿੱਚ ਕਾਮਾਕ ਸਟਰੀਟ ’ਤੇ ਪਾਰਟੀ ਦਫ਼ਤਰ ਵਾਲੀ ਇਮਾਰਤ ਤੋਂ ਟੀ ਐੱਮ ਸੀ ਦਾ ਸਾਈਨ ਬੋਰਡ ਹਟਾਉਣ ਦੀ ਕੋਸ਼ਿਸ਼ ਕਰਨ ਦੌਰਾਨ ਪੁਲੀਸ ਮੁਲਾਜ਼ਮਾਂ ਅਤੇ ਨਗਰ ਨਿਗਮ ਦੇ ਕਾਮਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ 27 ਅਗਸਤ ਨੂੰ ਬਿੱਲਬੋਰਡ ਹਟਾਉਣ ਸਬੰਧੀ ਹੋਏ ਹੰਗਾਮੇ ਨਾਲ ਜੁੜੀ ਹੋਈ ਹੈ। ਟੀ ਐੱਮ ਸੀ ਦਾ ਨਾਮ ਅਤੇ ਇਸ ਦੇ ਦੋ ਫੁੱਲਾਂ ਵਾਲੇ ਚੋਣ ਨਿਸ਼ਾਨ ਵਾਲਾ ਬਿੱਲਬੋਰਡ ਹਟਾਉਣ ਸਮੇਂ ਪੁਲੀਸ ਅਤੇ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੈਨਰਜੀ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਦੇ ਸਬੰਧ ਵਿੱਚ ਸ਼ੇਕਸਪੀਅਰ ਸਾਰਨੀ ਥਾਣੇ ਵਿੱਚ ਤਿੰਨ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਸਨ। -ਪੀਟੀਆਈ

ਪੰਜਾਬ

ਅਦਾਲਤੀ ਫ਼ੈਸਲਾ ਸਰਕਾਰ ਖ਼ਿਲਾਫ਼ ਆਇਆ ਤਾਂ ਪ੍ਰਬੰਧਕੀ ਸਕੱਤਰ ਜ਼ਿੰਮੇਵਾਰ ਹੋਣਗੇ: Jaswant singh jafar

ਦੇਸ਼

RSS ਵੱਲੋਂ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਵਿਜੈਦਸ਼ਮੀ ਸਮਾਗਮ ਦਾ ਸੱਦਾ; ਕਾਂਗਰਸ ਦਾ ਭਾਜਪਾ 'ਤੇ ਨਿਸ਼ਾਨਾ
Advertisement