ਸਾਫ਼-ਸੁਥਰੇ ਤਰੀਕੇ ਨਾਲ ਜਿੱਤੋ, ਨਹੀਂ ਤਾਂ ਜਿੱਤਣ ਦਾ ਕੋਈ ਫ਼ਾਇਦਾ ਨਹੀਂ। - ਐਲਿਸਟੇਅਰ ਬ੍ਰਾਊਨਲੀ ...
Advertisement
ਵਿਚਾਰ
ਅਫਸਰਸ਼ਾਹੀ ਆਪਣੇ ਰੂਪ ਵਿੱਚ ਪੂਰੀ ਤਰ੍ਹਾਂ ਨਿਰਵਿਘਨ ਕੰਮ ਕਰਨ ਵਾਲੀ ਮਸ਼ੀਨ ਹੈ, ਜਿਸ ਵਿੱਚ ਮਨਮਰਜ਼ੀ ਸਭ ਤੋਂ ਵੱਡਾ ਖ਼ਤਰਾ ਬਣ ਜਾਂਦੀ ਹੈ। - ਮੈਕਸ ਵੇਬਰ ...
ਕਿਸੇ ਗੰਭੀਰ ਜ਼ਿੰਮੇਵਾਰੀ ਵਿੱਚ ਲੱਗੇ ਲੋਕਾਂ ਵੱਲੋਂ ਕੀਤੀ ਗਈ ਲਾਪ੍ਰਵਾਹੀ ਇੱਕ ਅਪਰਾਧ ਹੈ। - ਵਿਲੀਅਮ ਸ਼ੇਕਸਪੀਅਰ ...
ਬਹੁਤ ਲੰਬੇ ਸਮੇਂ ਤੱਕ ਲਟਕਾਇਆ ਇਨਸਾਫ਼, ਅਸਲ ਵਿੱਚ ਇਨਸਾਫ਼ ਦਾ ਕਤਲ ਹੈ। - ਮਾਰਟਿਨ ਲੂਥਰ ਕਿੰਗ ਜੂਨੀਅਰ ...
ਨਫ਼ਰਤ ਨੂੰ ਨਫ਼ਰਤ ਨਾਲ ਨਹੀਂ, ਸਿਰਫ਼ ਿਪਆਰ ਅਤੇ ਸੰਵਾਦ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ। - ਮਾਰਟਿਨ ਲੂਥਰ ਕਿੰਗ ਜੂਨੀਅਰ ...
Advertisement
ਜੇ ਤੁਹਾਡਾ ਕਾਰੋਬਾਰ ਇੰਟਰਨੈੱਟ ’ਤੇ ਨਹੀਂ ਹੈ ਤਾਂ ਤੁਹਾਡਾ ਵਪਾਰ ਖਤਮ ਹੋ ਜਾਵੇਗਾ। - ਬਿਲ ਗੇਟਸ ...
ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਲਈ ਕੋਈ ਵੀ ਬਹਾਨਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। - ਲਿੰਡਨ ਬੀ. ਜੌਹਨਸਨ ...
ਜੇ ਅਸੀਂ ਵਾਤਾਵਰਣ ਨੂੰ ਨਸ਼ਟ ਕਰ ਦਿੱਤਾ, ਤਾਂ ਸਾਡਾ ਸਮਾਜ ਵੀ ਨਹੀਂ ਬਚੇਗਾ। - ਮਾਰਗਰੇਟ ਮੀਡ ...
ਮਨੁੱਖਾਂ ਨੂੰ ਮਸਨੂਈ ਬੁੱਧੀ ਤੋਂ ਪੈਦਾ ਹੋਣ ਵਾਲੇ ਖਤਰੇ ਬਾਰੇ ਚਿੰਤਤ ਹੋਣਾ ਚਾਹੀਦਾ ਹੈ। - ਬਿਲ ਗੇਟਸ ...
ਅਸੀਂ ਕੁਦਰਤੀ ਆਫ਼ਤਾਂ ਨੂੰ ਰੋਕ ਨਹੀਂ ਸਕਦੇ, ਪਰ ਖੁਦ ਨੂੰ ਇਸ ਬਾਰੇ ਜਾਗਰੂਕ ਕਰ ਸਕਦੇ ਹਾਂ। - ਪੈਤਰਾ ਨੇਮਕੋਵਾ ...
ਭੁੱਖਮਰੀ ਭੋਜਨ ਦੀ ਕਮੀ ਕਾਰਨ ਨਹੀਂ ਸਗੋਂ ਭੋਜਨ ਤੱਕ ਪਹੁੰਚ ਦੀ ਕਮੀ ਕਾਰਨ ਹੁੰਦੀ ਹੈ। - ਅਮਰਤਿਆ ਸੇਨ ...
ਸਿੱਖਿਆ ਆਪਣੇ ਸੱਚੇ ਰੂਪ ਵਿੱਚ ਇੱਕ ਮਿਸ਼ਨ ਅਤੇ ਸੇਵਾ ਹੈ, ਨਾ ਕਿ ਕੋਈ ਪੇਸ਼ਾ, ਵਪਾਰ ਜਾਂ ਕਾਰੋਬਾਰ। - ਭਾਰਤੀ ਸੁਪਰੀਮ ਕੋਰਟ ...
ਕੁਦਰਤ ਵੱਲ ਡੂੰਘਾਈ ਨਾਲ ਦੇਖੋ, ਫਿਰ ਤੁਸੀਂ ਹਰ ਚੀਜ਼ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੋਗੇ। - ਅਲਬਰਟ ਆਈਨਸਟਾਈਨ ...
ਤਕਨਾਲੋਜੀ ਬਦਲਾਅ ਨਹੀਂ ਲਿਆਉਂਦੀ ਇਹ ਬਦਲਾਅ ਨੂੰ ਸੰਭਵ ਬਣਾਉਂਦੀ ਹੈ। - ਜੈੱਫ ਬੇਜ਼ੋਸ ...
ਲੋਕਾਂ ਵੱਲੋਂ ਦਿੱਤੇ ਗਏ ਦਾਨ ਜਾਂ ਪੈਸੇ ਦੀ ਇੱਕ-ਇੱਕ ਪਾਈ ਦੀ ਰਾਖੀ ਦੇਸ਼ ਦੀ ਅਮਾਨਤ ਵਜੋਂ ਹੋਣੀ ਚਾਹੀਦੀ ਹੈ। - ਸਰਦਾਰ ਵੱਲਭਭਾਈ ਪਟੇਲ ...
ਰਾਜਨੀਤੀ ਵਿੱਚ ਹਿੱਸਾ ਨਾ ਲੈਣ ਦੀ ਸਜ਼ਾ ਇਹ ਹੈ ਕਿ ਤੁਹਾਡੇ ’ਤੇ ਮੂਰਖ ਲੋਕ ਰਾਜ ਕਰਦੇ ਹਨ। - ਪਲੈਟੋ ...
ਜਿਸ ਦਿਨ ਇੱਕ ਔਰਤ ਅੱਧੀ ਰਾਤ ਨੂੰ ਨਿਡਰ ਹੋ ਕੇ ਸੜਕ ’ਤੇ ਚੱਲ ਸਕੇਗੀ, ਉਸ ਦਿਨ ਦੇਸ਼ ਸਹੀ ਮਾਅਨਿਆਂ ਵਿੱਚ ਆਜ਼ਾਦ ਹੋਵੇਗਾ। - ਮਹਾਤਮਾ ਗਾਂਧੀ ...
ਜਨਸੰਖਿਆ ਦੇ ਅੰਕੜੇ ਅਤੇ ਮਰਦਮਸ਼ੁਮਾਰੀ ਕਿਸੇ ਵੀ ਦੇਸ਼ ਦੀ ਅਸਲ ਤਸਵੀਰ ਹੁੰਦੀ ਹੈ। ਇਸ ਤੋਂ ਬਿਨਾਂ ਸਰਕਾਰ ਅੰਨ੍ਹਿਆਂ ਵਰਗੀ ਹੁੰਦੀ ਹੈ। - ਸਰ ਆਰਥਰ ਯੰਗ ...
ਸੰਸਦ ਦਾ ਮਕਸਦ ਘਸੁੰਨਬਾਜ਼ੀ ਦੀ ਥਾਂ ਦਲੀਲ ਨਾਲ ਗੱਲ ਕਰਨਾ ਹੁੰਦਾ ਹੈ। - ਵਿੰਸਟਨ ਚਰਚਿਲ ...
ਜਦੋਂ ਨਿਆਂਪਾਲਿਕਾ ਲੋਕਾਂ ਦਾ ਵਿਸ਼ਵਾਸ ਗੁਆ ਲਵੇ ਤਾਂ ਇਹ ਲੋਕਤੰਤਰ ਦੇ ਅੰਤ ਦੀ ਸ਼ੁਰੂਆਤ ਹੁੰਦੀ ਹੈ। - ਜਸਟਿਸ ਜੇ ਐੱਸ ਵਰਮਾ ...
ਨਸ਼ੇ ਹਰ ਬੱਚੇ ਦੇ ਦਿਲ ਵਿੱਚੋਂ ਉਸ ਦੇ ਸੁਫ਼ਨੇ ਖੋਹ ਲੈਂਦੇ ਹਨ। - ਨੈਨਸੀ ਰੀਗਨ ...
ਪਾਰਦਰਸ਼ਤਾ ਦੀ ਘਾਟ ਬੇਭਰੋਸਗੀ ਅਤੇ ਅਸੁਰੱਖਿਆ ਦੀ ਭਾਵਨਾ ਦਾ ਸਬੱਬ ਬਣਦੀ ਹੈ। - ਦਲਾਈ ਲਾਮਾ ...
ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸ ਦੀ ਵਰਤੋਂ ਤੁਸੀਂ ਦੁਨੀਆ ਨੂੰ ਬਦਲਣ ਲਈ ਕਰ ਸਕਦੇ ਹੋ। - ਨੈਲਸਨ ਮੰਡੇਲਾ ...
ਵਿਦਿਆਰਥੀਆਂ ਨੂੰ ਦੇਸ਼ ਦੇ ਹਾਲਾਤ ਜਾਣਨੇ ਚਾਹੀਦੇ ਹਨ ਅਤੇ ਸੁਧਾਰ ਦੇ ਹੱਲ ਸੋਚਣੇ ਚਾਹੀਦੇ ਹਨ। - ਸ਼ਹੀਦ ਭਗਤ ਸਿੰਘ ...
ਜਿਵੇਂ ਮਨੁੱਖ ਦੇ ਵਿਕਾਸ ਨਾਲ ਉਸ ਦੇ ਕੱਪੜੇ ਬਦਲਦੇ ਹਨ, ਉਵੇਂ ਹੀ ਸਮਾਜ ਦੇ ਵਿਕਾਸ ਨਾਲ ਕਾਨੂੰਨ ਅਤੇ ਸੰਸਥਾਵਾਂ ਵੀ ਬਦਲਨੀਆਂ ਚਾਹੀਦੀਆਂ ਹਨ। - ਥਾਮਸ ਜੈਫਰਸਨ ...
ਕੇਂਦਰ ਲਈ ਸੂਬਿਆਂ ਦੀ ਬਲੀ ਦੇਣ਼ ਦਾ ਵਿਚਾਰ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। - ਅਲੈਗਜ਼ੈਂਡਰ ਹੈਮਿਲਟਨ ...
ਤਾਕਤ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਪੂਰਨ ਤਾਕਤ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ। - ਲਾਰਡ ਐਕਟਨ ...
ਜਿਹੜਾ ਦੇਸ਼ ਆਪਣੀਆਂ ਸਰਹੱਦਾਂ ’ਤੇ ਕੰਟਰੋਲ ਨਹੀਂ ਰੱਖ ਸਕਦਾ, ਉਹ ਦੇਸ਼ ਨਹੀਂ ਹੁੰਦਾ। - ਰੋਨਲਡ ਰੀਗਨ ...
Advertisement

