ਟਰੰਪ ਦੀਆਂ ਕੰਪਨੀਆਂ ਨੂੰ ਪਿਛਲੇ ਵਰ੍ਹੇ ਹੋਈ ਚੰਗੀ ਕਮਾਈ

ਟਰੰਪ ਦੀਆਂ ਕੰਪਨੀਆਂ ਨੂੰ ਪਿਛਲੇ ਵਰ੍ਹੇ ਹੋਈ ਚੰਗੀ ਕਮਾਈ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੰਪਨੀਆਂ ਨੂੰ ਪਿਛਲੇ ਵਰ੍ਹੇ ਚੰਗੀ ਕਮਾਈ ਹੋਈ ਹੈ। ਉਂਜ ਕਰੋਨਾਵਾਇਰਸ ਕਾਰਨ ਕਈ ਕੰਪਨੀਆਂ ਡੁੱਬ ਗਈਆਂ ਅਤੇ ਕਈ ’ਚੋਂ ਵੱਡੇ ਪੱਧਰ ’ਤੇ ਮੁਲਾਜ਼ਮਾਂ ਨੂੰ ਕੱਢਿਆ ਗਿਆ। ਵਿੱਤੀ ਰਿਪੋਰਟ ਮੁਤਾਬਕ ਟਰੰਪ ਦੇ ਵਾਸ਼ਿੰਗਟਨ ਡੀਸੀ ਹੋਟਲ ਅਤੇ ਪਾਮ ਬੀਚ (ਫਲੋਰਿਡਾ) ’ਚ ਮਾਰ-ਏ-ਲਾਗੋ ਕਲੱਬ ਨੂੰ ਲਗਾਤਾਰ ਤੀਜੇ ਵਰ੍ਹੇ 2019 ’ਚ ਘੱਟ ਆਮਦਨ ਹੋਈ ਜਦਕਿ ਮਿਆਮੀ ਅਤੇ ਬੈੱਡਮਿਨਸਟਰ (ਨਿਊਜਰਸੀ) ਨੇੜਲੇ ਗੋਲਫ ਕਲੱਬਾਂ ਦੀ ਕਮਾਈ ਵਧੀ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All