ਟਰੰਪ ਦਾ ਆਪਣੇ ਮਿੱਤਰ ਮੋਦੀ ਦੇ ਦੇਸ਼ ’ਤੇ ਵੱਡਾ ਦੋਸ਼: ਭਾਰਤ ਗ਼ੈਰਕਾਨੂੰਨੀ ਨਸ਼ਿਆਂ ਦਾ ਵੱਡਾ ਉਤਪਾਦਕ: ਟਰੰਪ

ਟਰੰਪ ਦਾ ਆਪਣੇ ਮਿੱਤਰ ਮੋਦੀ ਦੇ ਦੇਸ਼ ’ਤੇ ਵੱਡਾ ਦੋਸ਼: ਭਾਰਤ ਗ਼ੈਰਕਾਨੂੰਨੀ ਨਸ਼ਿਆਂ ਦਾ ਵੱਡਾ ਉਤਪਾਦਕ: ਟਰੰਪ

ਵਾਸ਼ਿੰਗਟਨ, 17 ਸਤੰਬਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ 20 ਹੋਰ ਦੇਸ਼ਾਂ ਨੂੰ ਗੈਰਕਾਨੂੰਨੀ ਨਸ਼ਿਆਂ ਦੇ ਵੱਡੇ ਉਤਪਾਦਕ ਕਰਾਰ ਦਿੱਤਾ ਹੈ। ਟਰੰਪ ਨੇ ਇਨ੍ਹਾਂ ਨੂੰ ਨਸ਼ਾ ਤਸਕਰੀ ਵਾਲੇ ਦੇਸ਼ ਵੀ ਦੱਸਿਆ ਹੈ। ਟਰੰਪ ਨੇ ਇਹ ਵੀ ਜ਼ੋਰ ਦਿੱਤਾ ਕਿ ਉਸ ਦਾ ਪ੍ਰਸ਼ਾਸਨ ਨਸ਼ੇ ਨਾਲ ਜੁੜੇ ਅਪਰਾਧਿਕ ਸੰਗਠਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਵਿਆਪਕ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ, ਭਾਰਤ, ਬਹਾਮਾਸ, ਬੈਲਿਸ, ਬਰਮਾ, ਕੋਲੰਬੀਆ, ਕੋਸਟਾ ਰੀਕਾ ਅਤੇ ਡੋਮੀਨਿਕਨ ਰਿਪਬਲਿਕ ਵੱਡੇ ਪੱਧਰ 'ਤੇ ਨਸ਼ਿਆਂ ਦੀ ਰਾਹਦਾਰੀ ਬਣੇ ਹੋਏ ਹਨ ਜਾਂ ਨਾਜਾਇਜ਼ ਨਸ਼ਾ ਪੈਦਾ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All