DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਨੇ ਪੁਲਟੇ ਨੂੰ National Intelligence Director ਨਿਯੁਕਤ ਕੀਤਾ

ਰਾਸ਼ਟਰਪਤੀ ਡੋਨਲਡ ਟਰੰਪ ਨੇ ਫੈਡਰਲ ਹਾਊਸਿੰਗ ਫਾਇਨਾਂਸ ਏਜੰਸੀ (ਐੱਫ ਐੱਚ ਐੱਫ ਏ) ਦੇ ਮੁਖੀ ਬਿਲ ਪੁਲਟੇ ਨੂੰ ਦੇਸ਼ ਦਾ ਕਾਰਜਕਾਰੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਫੈਸਲੇ ਨਾਲ ਰੀਅਲ ਅਸਟੇਟ ਖੇਤਰ ਦੇ ਵਾਰਿਸ ਅਤੇ ਟਰੰਪ ਦੇ ਕੱਟੜ ਵਫ਼ਾਦਾਰ ਨੂੰ...

  • fb
  • twitter
  • whatsapp
  • whatsapp
Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਫੈਡਰਲ ਹਾਊਸਿੰਗ ਫਾਇਨਾਂਸ ਏਜੰਸੀ (ਐੱਫ ਐੱਚ ਐੱਫ ਏ) ਦੇ ਮੁਖੀ ਬਿਲ ਪੁਲਟੇ ਨੂੰ ਦੇਸ਼ ਦਾ ਕਾਰਜਕਾਰੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਫੈਸਲੇ ਨਾਲ ਰੀਅਲ ਅਸਟੇਟ ਖੇਤਰ ਦੇ ਵਾਰਿਸ ਅਤੇ ਟਰੰਪ ਦੇ ਕੱਟੜ ਵਫ਼ਾਦਾਰ ਨੂੰ ਅਜਿਹੇ ਸਮੇਂ ਅਹਿਮ ਕੌਮੀ ਸੁਰੱਖਿਆ ਦਾ ਅਹੁਦਾ ਸੌਂਪਿਆ ਗਿਆ ਹੈ, ਜਦੋਂ ਅਮਰੀਕਾ ਅਜੇ ਵੀ ਇਰਾਨ ਨਾਲ ਜੰਗ ਦੀ ਸਥਿਤੀ ਵਿੱਚ ਹੈ। ਟਰੰਪ ਨੇ ਅੱਜ ਸੋਸ਼ਲ ਮੀਡੀਆ ’ਤੇ ਇਹ ਹੈਰਾਨੀਜਨਕ ਐਲਾਨ ਕੀਤਾ ਕਿ ਪੁਲਟੇ ਹਵਾਈ ਦੀ ਸਾਬਕਾ ਮਹਿਲਾ ਸੰਸਦ ਮੈਂਬਰ ਤੁਲਸੀ ਗਬਾਰਡ ਦੀ ਜਗ੍ਹਾ ਲੈਣਗੇ, ਜੋ ਹੁਣ ਤੱਕ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸਨ।

Advertisement
Advertisement
×