DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Gaza ਇਜ਼ਰਾਇਲੀ ਹਮਲੇ ’ਚ ਬੱਚੇ ਸਣੇ ਤਿੰਨ ਹਲਾਕ

ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਹਮਲੇ ’ਚ ਬੱਚੇ ਸਣੇ ਘੱਟੋ-ਘੱਟ ਤਿੰਨ ਫ਼ਲਸਤੀਨੀਆਂ ਦੀ ਮੌਤ ਹੋ ਗਈ। ਇਹ ਹਮਲਾ ਤੰਬੂਨੁਮਾ ਰੈਣ ਬਸੇਰੇ ਉੱਤੇ ਕੀਤਾ ਗਿਆ, ਜਿਸ ਵਿੱਚ ਘਰੋਂ ਬੇਘਰ ਲੋਕ ਰਹਿ ਰਹੇ ਸਨ। ਇਜ਼ਰਾਈਲ ਨੂੰ ਸ਼ੱਕ ਸੀ ਕਿ ਇਸ ਰੈਣ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਹਮਲੇ ’ਚ ਬੱਚੇ ਸਣੇ ਘੱਟੋ-ਘੱਟ ਤਿੰਨ ਫ਼ਲਸਤੀਨੀਆਂ ਦੀ ਮੌਤ ਹੋ ਗਈ। ਇਹ ਹਮਲਾ ਤੰਬੂਨੁਮਾ ਰੈਣ ਬਸੇਰੇ ਉੱਤੇ ਕੀਤਾ ਗਿਆ, ਜਿਸ ਵਿੱਚ ਘਰੋਂ ਬੇਘਰ ਲੋਕ ਰਹਿ ਰਹੇ ਸਨ। ਇਜ਼ਰਾਈਲ ਨੂੰ ਸ਼ੱਕ ਸੀ ਕਿ ਇਸ ਰੈਣ ਬਸੇਰੇ ’ਚ ਦਹਿਸ਼ਤਗਰਦ ਮੌਜੂਦ ਹਨ। ਅਲ-ਅਕਸਾ ਮਾਰਟਰਜ਼ ਹਸਪਤਾਲ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਦੋ ਵਿਅਕਤੀ ਤੇ ਅੱਠ ਸਾਲਾ ਬੱਚਾ ਸ਼ਾਮਲ ਹਨ। ਇਸ ਦੌਰਾਨ ਤੀਜਾ ਵਿਅਕਤੀ ਜ਼ਖ਼ਮੀ ਦੱਸਿਆ ਜਾਂਦਾ ਹੈ। ਇਜ਼ਰਾਇਲੀ ਨੇ ਨਿਸ਼ਾਨਾ ਬਣਾਏ ਦਹਿਸ਼ਤਗਰਦ ਦੀ ਪਛਾਣ ਜ਼ਾਹਿਰ ਅਬੂ ਸਾਲੇਮ ਵਜੋਂ ਦੱਸੀ ਸੀ। ਫ਼ੌਜ ਦਾ ਮੰਨਣਾ ਹੈ ਕਿ ਉਹ ਇਸਲਾਮਿਕ ਜਹਾਦ ਦਾ ਮੈਂਬਰ ਸੀ ਅਤੇ ਇਜ਼ਰਾਈਲ ’ਤੇ 7 ਅਕਤੂਬਰ 2023 ਨੂੰ ਕੀਤੇ ਹਮਲੇ ਵਿੱਚ ਸ਼ਾਮਲ ਸੀ।

Advertisement
Advertisement
×