ਹਮਲੇ ’ਚ ਸਲਮਾਨ ਰਸ਼ਦੀ ਦੇ ਬਚਣ ਤੋਂ ਹੈਰਾਨ ਹੈ ਹਮਲਾਵਰ : The Tribune India

ਹਮਲੇ ’ਚ ਸਲਮਾਨ ਰਸ਼ਦੀ ਦੇ ਬਚਣ ਤੋਂ ਹੈਰਾਨ ਹੈ ਹਮਲਾਵਰ

ਹਮਲੇ ’ਚ ਸਲਮਾਨ ਰਸ਼ਦੀ ਦੇ ਬਚਣ ਤੋਂ ਹੈਰਾਨ ਹੈ ਹਮਲਾਵਰ

ਨਿਊਯਾਰਕ, 18 ਅਗਸਤ

ਨਿਊਯਾਰਕ ’ਚ ਸਮਾਗਮ ਦੌਰਾਨ ਸਟੇਜ ’ਤੇ ਸਲਮਾਨ ਰਸ਼ਦੀ ਨੂੰ ਚਾਕੂ ਮਾਰਨ ਵਾਲੇ ਵਿਅਕਤੀ ਨੇ ਕਿਹਾ ਹੈ ਕਿ ਉਹ ਇਹ ਜਾਣ ਕੇ ‘ਹੈਰਾਨ’ ਹੈ ਕਿ ਭਾਰਤੀ ਮੂਲ ਦਾ ਪ੍ਰਸਿੱਧ ਲੇਖਕ ਹਮਲੇ ਤੋਂ ਬਾਅਦ ਜ਼ਿੰਦਾ ਹੈ। 24 ਸਾਲਾ ਹਾਦੀ ਮਾਤਰ ਨੇ ਕਿਹਾ ਕਿ ਰਸ਼ਦੀ ਇਸਲਾਮ 'ਤੇ ਹਮਲਾ ਕਰਨ ਵਾਲਾ ਬੰਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਰਾਜਪਾਲ ਤੇ ਪੰਜਾਬ ਸਰਕਾਰ ਦਰਮਿਆਨ ਖਿੱਚੋਤਾਣ ਰੁਕੀ; 27 ਸਤੰਬਰ ਨੂੰ ਸਵੇ...

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਸਲੇਮ ਟਾਬਰੀ ਨੇੜੇ ਸ਼ਗਨ ਬੀਕਾਨੇਰ ਸਵੀਟਸ ਬਾਹਰ ਵਾਪਰੀ ਘਟਨਾ

ਸ਼ਹਿਰ

View All