ਸਿੰਗਾਪੁਰ: ਮਾਸਕ ਨਾ ਲਾਉਣ ਵਾਲੀ ਪੰਜਾਬਣ ਨੂੰ ਕੈਦ ਤੇ ਜੁਰਮਾਨਾ

ਸਿੰਗਾਪੁਰ: ਮਾਸਕ ਨਾ ਲਾਉਣ ਵਾਲੀ ਪੰਜਾਬਣ ਨੂੰ ਕੈਦ ਤੇ ਜੁਰਮਾਨਾ

ਸਿੰਗਾਪੁਰ, 7 ਮਈ

ਸਿੰਗਾਪੁਰ ਵਿਚ 41 ਸਾਲਾ ਭਾਰਤੀ ਮੂਲ ਦੀ ਪੰਜਾਬਣ ਨੂੰ ਘਰ ਤੋਂ ਬਾਹਰ ਮਾਸਕ ਨਾ ਲਾਉਣ ਕਾਰਨ ਦੋ ਹਫਤਿਆਂ ਦੀ ਕੈਦ ਅਤੇ 2 ਹਜ਼ਾਰ ਡਾਲਰ ਦੀ ਸਜ਼ਾ ਸੁਣਾਈ ਗਈ। ਪਰਮਜੀਤ ਕੌਰ ਨੇ ਆਪਣੀ ਰਿਹਾਇਸ਼ ਤੋਂ ਬਾਹਰ ਨੱਕ ਅਤੇ ਮੂੰਹ ਮਾਸਕ ਨਾਲ ਢਕੇ ਹੋਏ ਨਹੀਂ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All