ਨਾਟੋ ਦੇ ਸੀਨੀਅਰ ਅਧਿਕਾਰੀ ਨੂੰ ਯੂਕਰੇਨ ਦੇ ਜਿੱਤਣ ਦੀ ਉਮੀਦ : The Tribune India

ਨਾਟੋ ਦੇ ਸੀਨੀਅਰ ਅਧਿਕਾਰੀ ਨੂੰ ਯੂਕਰੇਨ ਦੇ ਜਿੱਤਣ ਦੀ ਉਮੀਦ

ਨਾਟੋ ਦੀ ਮੀਟਿੰਗ ਬਰਲਿਨ ਵਿੱਚ ਹੋਵੇਗੀ; ਫਿਨਲੈਂਡ ਤੇ ਸਵੀਡਨ ਦੇ ਸਮਰਥਨ ’ਤੇ ਹੋਵੇਗੀ ਚਰਚਾ

ਨਾਟੋ ਦੇ ਸੀਨੀਅਰ ਅਧਿਕਾਰੀ ਨੂੰ ਯੂਕਰੇਨ ਦੇ ਜਿੱਤਣ ਦੀ ਉਮੀਦ

ਬਰਲਿਨ, 15 ਮਈ

ਨਾਟੋ ਦੇ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਰੂਸ ਦੇ ਫੌਜੀਆਂ ਦਾ ਯੂਕਰੇਨ ਵਿਚ ਦਬਦਬਾ ਘੱਟ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਯੂਕਰੇਨ ਇਹ ਜੰਗ ਜਿੱਤ ਸਕਦਾ ਹੈ ਕਿਉਂਕਿ ਰੂਸ ਦੇ ਗੁਆਂਢੀ ਫਿਨਲੈਂਡ ਨੇ ਐਲਾਨ ਕੀਤਾ ਹੈ ਕਿ ਉਹ ਪੱਛਮੀ ਫੌਜੀ ਗਠਜੋੜ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।

ਦੱਸਣਾ ਬਣਦਾ ਹੈ ਕਿ ਨਾਟੋ ਦੇਸ਼ਾਂ ਦੇ ਰਾਜਦੂਤ ਅੱਜ ਬਰਲਿਨ ਵਿਚ ਉਚ ਪੱਧਰੀ ਮੀਟਿੰਗ ਕਰ ਰਹੇ ਹਨ ਜਿਸ ਵਿਚ ਯੂਕਰੇਨ ਨੂੰ ਮਦਦ ਦੇਣ ਤੇ ਫਿਨਲੈਂਡ, ਸਵੀਡਨ ਤੇ ਹੋਰ ਦੇਸ਼ਾਂ ਦੇ ਨਾਟੋ ਫੌਜਾਂ ਵਿਚ ਸ਼ਾਮਲ ਹੋਣ ਦੀ ਇੱਛਾ ’ਤੇ ਰੂਸ ਵੱਲੋਂ ਵਿਰੋਧ ਜਤਾਉਣ ’ਤੇ ਚਰਚਾ ਕੀਤੀ ਜਾਵੇਗੀ। ਨਾਟੋ ਦੇ ਉਪ ਸਕੱਤਰ ਮਿਰਕਿਆ ਜਿਓਨਾ ਨੇ ਦੱਸਿਆ ਕਿ ਇਸ ਵੇਲੇ ਰੂਸੀ ਫੌਜਾਂ ਲੈਅ ਨਹੀਂ ਫੜ ਰਹੀਆਂ ਜਿਸ ਕਾਰਨ ਯੂਕਰੇਨ ਜੰਗ ਜਿੱਤ ਸਕਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All