ਪਾਕਿਸਤਾਨ ’ਚ ਪੀਏਐੱਸ ਲਈ ਚੁਣੀ ਪਹਿਲੀ ਹਿੰਦੂ ਔਰਤ ਸਨਾ ਰਾਮਚੰਦ ਨੇ ਸਫ਼ਲਤਾ ਮਗਰੋਂ ਬੁਲਾਈ ‘ਫਤਿਹ’

ਪਾਕਿਸਤਾਨ ’ਚ ਪੀਏਐੱਸ ਲਈ ਚੁਣੀ ਪਹਿਲੀ ਹਿੰਦੂ ਔਰਤ ਸਨਾ ਰਾਮਚੰਦ ਨੇ ਸਫ਼ਲਤਾ ਮਗਰੋਂ ਬੁਲਾਈ ‘ਫਤਿਹ’

ਇਸਲਾਮਾਬਾਦ, 8 ਮਈਪਾਕਿਸਤਾਨ ਵਿਚ ਵੱਕਾਰੀ ਕੇਂਦਰੀ ਸੁਪੀਰੀਅਰ ਸਰਵਿਸਿਜ਼ (ਸੀਐੱਸਐੱਸ) ਦੀ ਪ੍ਰੀਖਿਆ ਪਾਸ ਕਰਕੇ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਪੀਏਐੱਸ) ਲਈ ਚੁਣੀ ਗਈ ਸਨਾ ਰਾਮਚੰਦ ਦੇਸ਼ ਦੀ ਪਹਿਲੀ ਹਿੰਦੂ ਔਰਤ ਬਣ ਗਈ ਹੈ। ਸਨਾ ਰਾਮਚੰਦ ਐੱਮਬੀਬੀਐਸ ਡਾਕਟਰ ਹੈ ਅਤੇ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਦੀ ਹੈ। ਉਹ 18,553 ਵਿਚੋਂ ਸਫ਼ਲ 221 ਉਮੀਦਵਾਰਾਂ ਵਿਚੋਂ ਇਕ ਹੈ। ਰਾਮਚੰਦ ਨੇ ਟਵੀਟ ਕੀਤਾ: "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ" ਅਤੇ ਅੱਗੇ ਕਿਹਾ, "ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਅੱਲ੍ਹਾ ਸਰਵ ਸ਼ਕਤੀਮਾਨ ਦੀ ਕਿਰਪਾ ਨਾਲ ਮੈਂ ਸੀਐੱਸਐੱ 2020 ਨੂੰ ਪਾਸ ਕਰਕੇ ਪੀਏਐੱਸ ਲਈ ਚੁਣੀ ਗਈ ਹਾਂ। ਇਸ ਕਾਮਯਾਬੀ ਦਾ ਸਿਹਰਾ ਮੇਰੇ ਮਾਪਿਆਂ ਨੂੰ ਜਾਂਦਾ ਹੈ।’

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All